Punjab
ਬਠਿੰਡਾ 'ਚ ਲੜਕੀ ਦੀ ਖੂਨ ਨਾਲ ਲੱਥਪੱਥ ਮਿਲੀ ਲਾਸ਼, ਮਚਿਆ ਹੜਕੰਪ
ਪੁੁਲਿਸ ਨੇ ਲਾਸ਼ ਨੂੰ ਕਬਜ਼ੇ ਵਿਟ ਲੈ ਕੇ ਪੋਸਟਮਾਰਟਮ ਲਈ ਭੇਜਿਆ
ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਨੌਜਵਾਨ ਨੂੰ ਪਏ ਚੋਰ, ਬੰਦੂਕ ਦੀ ਨੋਕ 'ਤੇ ਲੁੱਟੀ ਕਾਰ
ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਸਕੈਨਿੰਗ ਕੀਤੀ ਸ਼ੁਰੂ
ਨਸ਼ੇ ਨੇ ਇਕ ਹੋਰ ਘਰ ਵਿਛਾਏ ਸੱਥਰ, ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਗਈ ਜਾਨ
ਮ੍ਰਿਤਕ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ
ਫਰੀਦਕੋਟ 'ਚ ਪੁਲਿਸ ਮੁਲਾਜ਼ਮ ਦੇ ਬੇਟੇ ਦਾ ਬੇਸਬਾਲਾਂ ਨਾਲ ਕਤਲ
ਘਰ ਦੇ ਸਾਹਮਣੇ ਰੱਖੇ ਬੈਂਚ 'ਤੇ ਬੈਠਣ ਨੂੰ ਲੈ ਕੇ ਗੁਆਂਢੀ ਨੇ ਕੀਤਾ ਹਮਲਾ
ਛੁੱਟੀ ਕੱਟ ਕੇ ਡਿਊਟੀ ਵਾਪਸ ਜਾ ਰਹੇ ਫ਼ੌਜੀ ਦੀ ਸੜਕ ਹਾਦਸੇ ’ਚ ਮੌਤ
ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ
‘ਚਿੱਟੇ ਸੋਨੇ’ ਦੀ ਮੰਡੀਆਂ ਵਿਚ ਆਮਦ ਨੇ ਦਿਤੇ ਚੰਗੇ ਸੰਕੇਤ
ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਨਰਮਾ ਆ ਰਿਹੈ ਮੰਡੀ ਵਿਚ
ਸ਼੍ਰੋਮਣੀ ਕਮੇਟੀਆਂ ਦੀਆਂ ਚੋਣਾਂ ਵਿਚ ਕੀ ਸਿੱਖ ਸੰਭਲ ਕੇ ਵੋਟ ਪਾਉਣਗੇ ਜਾਂ ਪਹਿਲਾਂ ਵਾਂਗ...
ਐਸ.ਜੀ.ਪੀ.ਸੀ. ਦੀ ਕਮਜ਼ੋਰੀ ਨੇ ਸਾਡੇ ਜਥੇਦਾਰ ਦੀ ਕੁਰਸੀ ਨੂੰ ਸਿਆਸਤਦਾਨਾਂ ਦੇ ਲਿਫ਼ਾਫ਼ਿਆਂ ’ਚੋਂ ਨਿਕਲਣ ਵਾਲੀ ਨੰਬਰਦਾਰੀ ਬਣਾਉਣ ਦੀ ਪ੍ਰਥਾ ਬਣਾ ਦਿਤਾ ਹੈ।
ਐਸਵਾਈਐਲ ਦਾ ਮਾਮਲਾ ਵੱਡੇ ਦੁਖਾਂਤ ਨਾਲ ਜੁੜਿਆ, ਇਸ ਦੇ ਇਤਿਹਾਸਕ ਪ੍ਰਸੰਗ ਨੂੰ ਸਮਝਣ ਦੀ ਲੋੜ : ਬਾਬਾ ਬਲਬੀਰ ਸਿੰਘ
ਉਨ੍ਹਾਂ ਸਪੱਸ਼ਟ ਕਿਹਾ ਇਹ ਮਾਮਲਾ ਲੋਕਾਂ ਦੀਆਂ ਭਾਵਨਾਵਾਂ ਨਾਲ ਵੀ ਜੁੜਿਆ ਹੋਇਆ ਹੈ |
ਅੰਮ੍ਰਿਤਸਰ ਸਰਹੱਦ ਨੇੜੇ ਬੀਐਸਐਫ ਵਲੋਂ ਨਸ਼ੀਲੇ ਪਦਾਰਥਾਂ ਨਾਲ ਭਰਿਆ ਇੱਕ ਛੋਟਾ ਪਲਾਸਟਿਕ ਦਾ ਡੱਬਾ ਬਰਾਮਦ
ਡੱਬੇ ਦਾ ਕੁੱਲ ਵਜ਼ਨ ਲਗਭਗ 560 ਗ੍ਰਾਮ