Punjab
ਮੁਹਾਲੀ ਕੈਮੀਕਲ ਫੈਕਟਰੀ ਅੱਗ ਮਾਮਲਾ, 3 ਔਰਤਾਂ ਅਜੇ ਵੀ ਲਾਪਤਾ, ਦੇਰ ਰਾਤ ਤੱਕ ਬਚਾਅ ਕਾਰਜ ਰਿਹਾ ਜਾਰੀ
ਹਸਪਤਾਲ 'ਚ ਦੋ ਦੀ ਹਾਲਤ ਨਾਜ਼ੁਕ
ਜਲੰਧਰ 'ਚ ਮੰਡੀ ਜਾ ਰਹੇ ਫਲ ਵਿਕਰੇਤਾ ਤੋਂ ਲੁੱਟ-ਖੋਹ, ਪਤਾ ਪੁੱਛਣ ਦੇ ਬਹਾਨੇ ਲੁੱਟੀ ਨਕਦੀ
ਲੁੱਟ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਹੋਈ ਕੈਦ
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਗ੍ਰਿਫ਼ਤਾਰ, ਐਨਡੀਪੀਐਸ ਐਕਟ ਤਹਿਤ ਕੀਤਾ ਗਿਆ ਗ੍ਰਿਫ਼ਤਾਰ
ਜਲਾਲਾਬਾਦ ਅਦਾਲਤ 'ਚ ਕੀਤਾ ਜਾਵੇਗਾ ਪੇਸ਼
ਰੇਲ ਯਾਤਰਾ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਅੱਜ ਨਹੀਂ ਚੱਲਣਗੀਆਂ ਰੇਲਾਂ
ਕੇਂਦਰ ਵਲੋਂ ਮੰਗਾਂ ਨਾ ਮੰਨਣ 'ਤੇ ਰੋਸ ਪ੍ਰਦਰਸ਼ਨ
ਤਲਾਕਸ਼ੁਦਾ ਔਰਤ ਅਤੇ ਵਿਆਹੁਤਾ ਪੁਰਸ਼ ਨੇ ਸੁਰੱਖਿਆ ਦੀ ਮੰਗ ਕੀਤੀ, ਹਾਈਕੋਰਟ ਨੇ ਪਟੀਸ਼ਨ ਕੀਤੀ ਖਾਰਜ
ਅਦਾਲਤ ਨੇ ਪਤੀ ਨੂੰ ਪਤਨੀ ਨੂੰ 25 ਹਜ਼ਾਰ ਰੁਪਏ ਦੇਣ ਦਾ ਦਿੱਤਾ ਹੁਕਮ
ਵਿਸ਼ਵ ਰੇਬੀਜ਼ ਦਿਵਸ: ਪੰਜਾਬ 'ਚ ਕੁੱਤਿਆਂ ਦੇ ਵੱਢਣ ਦੇ ਹੈਰਾਨ ਕਰਨ ਵਾਲੇ ਅੰਕੜੇ
8 ਮਹੀਨਿਆਂ 'ਚ 1.25 ਲੱਖ ਲੋਕਾਂ ਨੂੰ ਕੁੱਤਿਆਂ ਨੇ ਵੱਢਿਆ
ਜੇਕਰ ਗਰਮੀ ਵਿਚ ਪਸੀਨੇ ਕਾਰਨ ਮੇਕਅੱਪ ਹੋ ਰਿਹੈ ਖ਼ਰਾਬ ਤਾਂ ਅਪਨਾਉ ਇਹ ਨੁਸਖ਼ੇ
ਗਰਮੀਆਂ ਵਿਚ ਹਮੇਸ਼ਾ ਤੇਲ ਨੂੰ ਕੰਟਰੋਲ ਕਰਨ ਵਾਲੇ ਫ਼ੇਸ ਵਾਸ਼ ਦੀ ਵਰਤੋਂ ਕਰੋ
ਅੱਜ ਦਾ ਹੁਕਮਨਾਮਾ (28 ਸਤੰਬਰ 2023)
ਰਾਮਕਲੀ ਮਹਲਾ ੩ ਅਨੰਦੁ ੴ ਸਤਿਗੁਰ ਪ੍ਰਸਾਦਿ ॥
ਸਿੱਖ ਆਗੂਆਂ ਦੇ ਸਿਆਸੀ ਕਤਲਾਂ ਦੀ ਨਿਰਪੱਖ ਜਾਂਚ ਹੋਵੇ ਤੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ : ਸਿਮਰਨਜੀਤ ਸਿੰਘ ਮਾਨ
ਕੌਮੀ ਇਨਸਾਫ਼ ਮਾਰਚ ਤੇ ਛਪਾਰ ਕਾਨਫ਼ਰੰਸ ਦੀਆਂ ਤਿਆਰੀਆਂ ਸਬੰਧੀ ਸ਼੍ਰੋਮਣੀ ਅਕਾਲੀ ਦਲ (ਅ) ਦੀ ਸੂਬਾ ਪਧਰੀ ਮੀਟਿੰਗ
ਮਲੇਸ਼ੀਆ ਤੋਂ ਨੌਜਵਾਨ ਰਮਿੰਦਰ ਸਿੰਘ ਦੀ ਪੁੱਜੀ ਲਾਸ਼, ਅੰਤਿਮ ਸਸਕਾਰ ਮੌਕੇ ਗਮਗੀਨ ਮਾਹੌਲ
ਕਰੀਬ 6 ਮਹੀਨੇ ਪਹਿਲਾਂ ਪਤਨੀ ਨਾਲ ਗਿਆ ਸੀ ਵਿਦੇਸ਼