Punjab
ਭਾਰਤ-ਆਸਟ੍ਰੇਲੀਆ ਲੜੀ : ਮੋਹਾਲੀ ਵਿਚ 27 ਸਾਲਾਂ ਬਾਅਦ ਆਸਟ੍ਰੇਲੀਆ ਤੋਂ ਜਿੱਤਿਆ ਭਾਰਤ; 5 ਵਿਕਟਾਂ ਨਾਲ ਦਿਤੀ ਮਾਤ
ਸ਼ੁਭਮਨ ਗਿੱਲ ਨੇ 6 ਚੌਕੇ ਅਤੇ 2 ਛੱਕਿਆਂ ਦੀ ਬਦੌਲਤ ਬਣਾਈਆਂ 74 ਦੌੜਾਂ
ਲੁਧਿਆਣਾ 'ਚ ਪੁਲਿਸ ਮੁਲਾਜ਼ਮ ਦੀ ਮੌਤ; ਕੀੜੇ ਦੇ ਕੱਟਣ ਕਾਰਨ ਸਰੀਰ 'ਚ ਫੈਲੀ ਇਨਫੈਕਸ਼ਨ
ਪ੍ਰਵਾਰ ਨੇ ਹਸਪਤਾਲ 'ਤੇ ਲਗਾਏ ਲਾਪਰਵਾਹੀ ਦੇ ਇਲਜ਼ਾਮ
ਜ਼ਮੀਨ ਦੇ ਮਾਮਲੇ ਨੂੰ ਲੈ ਕੇ ਮੋਬਾਇਲ ਟਾਵਰ 'ਤੇ ਚੜ੍ਹੇ ਦੋ ਬਜ਼ੁਰਗ, ਪੁਲਿਸ ਨੂੰ ਪਈ ਬਿਪਤਾ
ਸੂਚਨਾ ਮਿਲਣ 'ਤੇ ਮੌਕੇ '+ਤੇ ਪਹੁੰਚੇ ਪੁਲਿਸ ਮੁਲਾਜ਼ਮ
ਨਹੀਂ ਰਹੇ ਮਸ਼ਹੂਰ ਕਬੱਡੀ ਖਿਡਾਰੀ ਸੁਲਤਾਨ ਸੀਹਾਂਦੌਦ
ਲੰਮੇ ਸਮੇਂ ਤੋਂ ਬੀਮਾਰੀ ਤੋਂ ਸਨ ਪੀੜਤ
ਲੁਧਿਆਣਾ ਵਿਚ ਚੋਰਾਂ ਨੇ ਟਿਊਸ਼ਨ ਜਾ ਰਹੇ ਬੱਚੇ ਤੋਂ ਖੋਹਿਆ ਮੋਬਾਇਲ
ਘਟਨਾ ਸੀਸੀਟੀਵੀ ਵਿਚ ਹੋਈ ਕੈਦ
ਪਿੰਡ ਬਾਧ ਦੇ ਕਿਸਾਨ ਮਲਕੀਤ ਸਿੰਘ ਨੇ ਜਿਤਿਆ ਕਿਸਾਨ ਮੇਲੇ ਦਾ ਪਹਿਲਾ ਇਨਾਮ
ਬਹੁ ਭਾਂਤੀ ਖੇਤੀ ਦੇ ਨਾਲ ਨਾਲ ਇਹ ਕਿਸਾਨ ਪਰਾਲੀ ਨੂੰ ਬਿਨਾ ਸਾੜੇ ਸੱਭ ਤੋਂ ਸਸਤੇ ਤਰੀਕੇ ਨਾਲ ਕਣਕ ਦੀ ਬਿਜਾਈ ਕਰਨ ਦੇ ਅਪਣੇ ਤਰੀਕੇ ਲਈ ਵੀ ਪ੍ਰਸਿੱਧ ਹੈ।
ਕਪੂਰਥਲਾ ਵਿਚ ਇਨਸਾਨੀਅਤ ਸ਼ਰਮਸਾਰ, ਭਰਾ ਨੇ ਹੀ ਕੀਤਾ ਭੈਣ ਨਾਲ ਬਲਾਤਕਾਰ
ਮੁਲਜ਼ਮ ਪਿਛਲੇ 7-8 ਮਹੀਨਿਆਂ ਤੋਂ ਬਣਾ ਰਿਹਾ ਸੀ ਸਰੀਰਕ ਸਬੰਧ
40 ਲੱਖ ਲਗਾ ਕੇ ਅਮਰੀਕਾ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
6 ਮਹੀਨੇ ਪਹਿਲਾਂ ਹੀ ਵਿਦੇਸ਼ ਗਿਆ ਸੀ ਮਾਪਿਆਂ ਦਾ ਇਕਲੌਤਾ ਪੁੱਤ
ਪੰਜਾਬ ਵਿਚ ਵੱਡੀ ਵਾਰਦਾਤ, ਤਲਵਾਰਾਂ ਨਾਲ ਵੱਢਿਆ ਨੌਜਵਾਨ
ਮੁਲਜ਼ਮਾਂ ਨੇ ਆਪਸੀ ਰੰਜ਼ਿਸ ਕਾਰਨ ਵਾਰਦਾਤ ਨੂੰ ਦਿਤਾ ਅੰਜਾਮ
ਮੁਹਾਲੀ 'ਚ ਅੱਜ ਖੇਡਿਆ ਜਾਵੇਗਾ ਭਾਰਤ-ਆਸਟ੍ਰੇਲੀਆ ਵਨਡੇ ਮੈਚ, ਸੁਰੱਖਿਆ ਲਈ ਪੰਜਾਬ ਪੁਲਿਸ ਦੇ 3 ਹਜ਼ਾਰ ਜਵਾਨ ਤਾਇਨਾਤ
10 ਥਾਵਾਂ 'ਤੇ ਕੀਤਾ ਗਿਆ ਪਾਰਕਿੰਗ ਦਾ ਪ੍ਰਬੰਧ