Punjab
ਬਰਨਾਲਾ 'ਚ ਔਰਤ ਸਮੇਤ 3 ਨਸ਼ਾ ਤਸਕਰ ਕਾਬੂ, ਮੁਲਜ਼ਮਾਂ ਕੋਲੋਂ 20 ਗ੍ਰਾਮ ਚੂਰਾ ਪੋਸਤ ਬਰਾਮਦ
ਪੁਲਿਸ ਨੇ ਗੁੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਕਾਰਵਾਈ
ਸੜਕ ਹਾਦਸੇ ’ਚ ਜ਼ਖ਼ਮੀ ਵਿਅਕਤੀ ਨੇ ਇਲਾਜ ਦੌਰਾਨ ਤੋੜਿਆ ਦਮ
ਸੰਤੁਲਨ ਵਿਗੜਨ ਕਾਰਨ ਖੜ੍ਹੇ ਟਰੱਕ ਨਾਲ ਟਕਰਾਇਆ ਮੋਟਰਸਾਈਕਲ
ਅਬੋਹਰ 'ਚ ਮਾਂ ਨਾਲ ਮੱਥਾ ਟੇਕਣ ਗਈ ਲੜਕੀ ਦਾ ਬਦਮਾਸ਼ ਨੇ ਵੱਢਿਆ ਗਲਾ, ਹਾਲਤ ਨਾਜ਼ੁਕ
ਪਿਛਲੇ ਦੋ ਦਿਨਾਂ ਤੋਂ ਲੜਕਾ ਲੜਕੀ ਨੂੰ ਕਰ ਰਿਹਾ ਸੀ ਤੰਗ ਪ੍ਰੇਸ਼ਾਨ
ਬਿਜਲੀ ਦੀਆਂ ਤਾਰਾਂ ਨਾਲ ਟਕਰਾਇਆ ਟਿੱਪਰ, ਡਰਾਈਵਰ ਦੀ ਕਰੰਟ ਲੱਗਣ ਨਾਲ ਹੋਈ ਮੌਤ
ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਅਜਨਾਲਾ ਵਿਖੇ ਭੇਜਿਆ
ਅੰਮ੍ਰਿਤਸਰ-ਲਾਹੌਰ ਰੋਡ 'ਤੇ ਕਾਰ ਨੇ ਮੋਟਰਸਾਈਕਲ ਸਵਾਰ ਨੂੰ ਮਾਰੀ ਟੱਕਰ, ਮੌਤ
ਮ੍ਰਿਤਕ ਨੌਜਵਾਨ ਦੇ ਪ੍ਰਵਾਰ ਨੇ ਰੱਜ ਕੇ ਕੀਤਾ ਹੰਗਾਮਾ
ਖਰੜ: ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਹੋਈ ਮੌਤ
ਸਪਲਾਈ ਲਾਈਨ ਦੀ ਮੁਰੰਮਤ ਕਰਦਿਆਂ ਵਾਪਰਿਆ ਹਾਦਸਾ
ਸਿਹਤਮੰਦ ਰਹਿਣ ਲਈ ਸਾਨੂੰ ਇਕ ਦਿਨ ’ਚ ਕਿੰਨੀਆਂ ਰੋਟੀਆਂ ਖਾਣੀਆਂ ਚਾਹੀਦੀਆਂ ਹਨ? ਆਉ ਜਾਣਦੇ ਹਾਂ
ਜੇਕਰ ਤੁਸੀਂ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕਣਕ ਦੇ ਆਟੇ ਦੀ ਰੋਟੀ ਦੀ ਬਜਾਏ ਜਵਾਰ ਦੀ ਰੋਟੀ ਖਾਣੀ ਚਾਹੀਦੀ
ਘਰ ਦੀ ਰਸੋਈ ਵਿਚ ਬਣਾਉ ਤਰੀ ਵਾਲੀ ਭਿੰਡੀ
ਖਾਣ ਵਿਚ ਹੁੰਦੀ ਹੈ ਬੇਹੱਦ ਸਵਾਦ
ਬਾਬਾ ਦਿਆਲ ਦਾਸ ਕਤਲ ਕਾਂਡ 'ਚ ਫੜੇ ਜਰਨੈਲ ਦਾਸ ਦੀ ਹੋਈ ਮੌਤ
ਸਿਹਤ ਵਿਗੜਨ ਤੋਂ ਬਾਅਦ ਹਸਪਤਾਲ 'ਚ ਕਰਵਾਇਆ ਗਿਆ ਸੀ ਭਰਤੀ
2 ਹਜ਼ਾਰ ਪਿੱਛੇ ਕੇਸਾਂ ਤੋਂ ਫੜ ਕੇ ਕੁੱਟਿਆ ਸਿੱਖ ਨੌਜਵਾਨ, ਮੌਕੇ ’ਤੇ ਤਸਵੀਰਾਂ ਆਈਆਂ ਸਾਹਮਣੇ
ਪੈਸਿਆਂ ਦੇ ਲੈਣ ਦੇਣ ਕਰਕੇ ਕੀਤੀ ਕੁੱਟਮਾਰ