Punjab
ਸ੍ਰੀ ਮੁਕਤਸਰ ਸਾਹਿਬ: ਜਿਸਮ ਫਰੋਸ਼ੀ ਦਾ ਧੰਦਾ ਕਰਨ ਵਾਲੇ 8 ਵਿਅਕਤੀ ਅਤੇ 12 ਔਰਤਾਂ ਗ੍ਰਿਫ਼ਤਾਰ
ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਕਾਰਵਾਈ
ਲੁਧਿਆਣਾ ਪੁਲਿਸ ਨੇ ਫੜਿਆ ਸੋਨਾ ਤਸਕਰ ਗਿਰੋਹ, ਦੁਬਈ ਤੋਂ ਯਾਤਰੀਆਂ ਰਾਹੀਂ ਮੰਗਵਾਉਂਦਾ ਸੀ ਸੋਨੇ ਦੀ ਪੇਸਟ
ਬਦਲੇ ਵਿਚ ਦਿੰਦੇ ਸਨ 20 ਹਜ਼ਾਰ ਰੁਪਏ
PSPCL ਵੱਲੋਂ 9 ਸਤੰਬਰ ਨੂੰ ਰਿਕਾਰਡ 3427 ਲੱਖ ਯੂਨਿਟ ਬਿਜਲੀ ਦੀ ਸਪਲਾਈ- ਹਰਭਜਨ ਸਿੰਘ ਈ.ਟੀ.ਓ
ਅਗਸਤ ਤੇ ਸਤੰਬਰ ਵਿੱਚ ਘੱਟ ਮੀਂਹ ਕਾਰਨ ਬਿਜਲੀ ਦੀ ਮੰਗ ਵਿੱਚ ਹੋਇਆ ਵਾਧਾ
ਕੱਦੂ ਦਾ ਰਾਇਤਾ
ਖਾਣ ਵਿਚ ਹੁੰਦਾ ਬੇਹੱਦ ਸਵਾਦ
ਰਜਿੰਦਰਾ ਹਸਪਤਾਲ ਵਿਖੇ ਪਹਿਲੀ ਕੋਰੋਨਰੀ ਸ਼ੌਕਵੇਵ ਲਿਥੋਟ੍ਰੀਪਸੀ ਨਾਲ ਮਰੀਜ਼ ਦੇ ਦਿਲ ਦਾ ਕੀਤਾ ਇਲਾਜ
ਰਜਿੰਦਰਾ ਹਸਪਤਾਲ, ਪਟਿਆਲਾ ਵਿਖੇ ਕਾਰਡੀਓਲੋਜੀ ਵਿਭਾਗ ਦੀ ਪ੍ਰਾਪਤੀ
ਨਾਭਾ ਜੇਲ ਬ੍ਰੇਕ ਕਾਂਡ ਦੇ ਮੁਲਜ਼ਮ ਰਿਹਾਅ, ਗੈਂਗਸਟਰ ਨੀਟਾ, ਮਨੀ, ਸੇਖੋਂ ਤੇ ਸੁਲੱਖਣ ਬੱਬਰ ਨੂੰ ਮਿਲੀ ਜ਼ਮਾਨਤ
ਮੁੱਖ ਸਾਜ਼ਿਸਕਰਤਾ ਗੋਪੀ ਕੌੜਾ ਨੂੰ ਨਹੀਂ ਮਿਲੀ ਜ਼ਮਾਨਤ
ਜੰਡਿਆਲਾ ਗੁਰੂ 'ਚ ਮੌਜੂਦਾ ਸਰਪੰਚ ਦੇ ਨੌਜਵਾਨ ਪੁੱਤਰ ਦਾ ਕਤਲ, ਮਚਿਆ ਹੜਕੰਪ
ਦਿਲਸ਼ੇਰ ਸਿੰਘ ਪੁੱਤਰ ਹੀਰਾ ਸਿੰਘ ਵਜੋਂ ਹੋਈ ਮ੍ਰਿਤਕ ਦੀ ਪਹਿਚਾਣ
ਅੰਮ੍ਰਿਤਸਰ ਵਿਚ ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ
ਮੋਟਰਸਾਈਕਲ ਨੂੰ ਇਨੋਵਾ ਕਾਰ ਨੇ ਮਾਰੀ ਟੱਕਰ, ਡਰਾਈਵਰ ਫਰਾਰ
ਜ਼ਿਲ੍ਹਾ ਬਠਿੰਡਾ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਕਿਸਾਨ 'ਤੇ ਕੀਤਾ ਜਾਨਲੇਵਾ ਹਮਲਾ
ਇਲਾਜ ਦੌਰਾਨ ਵਿਅਕਤੀ ਨੇ ਤੋੜਿਆ ਦਮ, ਪ੍ਰਵਾਰ ਦੇ ਤਿੰਨ ਜੀਅ ਗੰਭੀਰ ਜ਼ਖ਼ਮੀ
ਬਟਾਲਾ 'ਚ ਨੌਜਵਾਨ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਕੀਤੀ ਖ਼ੁਦਕੁਸ਼ੀ
ਕੁਝ ਦਿਨਾਂ ਤੋਂ ਸੀ ਪਰੇਸ਼ਾਨ