Punjab
ਚੰਗੀ ਅਤੇ ਖੂਬਸੂਰਤ ਬਾਡੀ ਦਿਖਾਉਣ ਦੇ ਚੱਕਰਾਂ 'ਚ ਨੌਜਵਾਨ ਹੋ ਰਹੇ ਮੌਤ ਦਾ ਸ਼ਿਕਾਰ
ਗੋਲੀਆਂ ਅਤੇ ਖਤਰਨਾਕ ਸਪਲੀਮੈਂਟ ਨੌਜਵਾਨਾਂ ਨੂੰ ਅੰਦਰੋਂ ਕਰ ਰਹੇ ਹਨ ਖੋਖਲਾ
ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਬਾਲ ਭਿੱਖਿਆ ਮੁਕਤ ਬਣਾਉਣ ਲਈ ਯਤਨ ਹੋਰ ਤੇਜ਼: ਡਾ. ਬਲਜੀਤ ਕੌਰ
ਲੋਕਾਂ ਨੂੰ ਅਪੀਲ, ਬੱਚਿਆਂ ਨੂੰ ਭੀਖ ਨਾ ਦਿਉ, 1098 ‘ਤੇ ਸੂਚਿਤ ਕਰੋ: ਡਾ. ਬਲਜੀਤ ਕੌਰ
Tarn Taran 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਇਆ ਮੁਕਾਬਲਾ
ਜਵਾਬੀ ਫਾਈਰਿੰਗ ਦੌਰਾਨ ਮੁਲਜ਼ਮ ਗੁਰਸੇਵਕ ਸਿੰਘ ਹੋਇਆ ਜ਼ਖਮੀ, ਇਕ ਮੁਲਜ਼ਮ ਭੱਜਣ 'ਚ ਹੋਇਆ ਕਾਮਯਾਬ
ਲੁਧਿਆਣਾ ਕੇਂਦਰੀ ਜੇਲ੍ਹ ਦਾ ਸਹਾਇਕ ਸੁਪਰਡੈਂਟ ਗ੍ਰਿਫ਼ਤਾਰ
ਨਸ਼ੇ ਦੇ ਮਾਮਲੇ 'ਚ 2 ਕੈਦੀਆਂ ਸਣੇ ਹੋਈ ਗ੍ਰਿਫ਼ਤਾਰੀ
Faridkot ਵਿਚ ਪੰਜ ਸਾਲਾ ਮਾਸੂਮ ਬੱਚਾ ਨਹਿਰ 'ਚ ਰੁੜ੍ਹਿਆ
ਦਾਦੇ-ਦਾਦੀ ਨਾਲ ਈ-ਰਿਕਸ਼ਾ 'ਤੇ ਨਹਿਰ ਤੋਂ ਭਰਨ ਆਇਆ ਸੀ ਪਾਣੀ
ਕੈਨੇਡਾ ਦੀ ਪੀ.ਆਰ. ਦਿਵਾਉਣ ਦੇ ਨਾਂ 'ਤੇ 29 ਲੱਖ ਠੱਗੇ
ਦੋ ਮਹਿਲਾਵਾਂ ਸਣੇ 3 ਖਿਲਾਫ਼ ਕੇਸ ਦਰਜ
ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ 8 ਦਵਾਈਆਂ ਦੀ ਖਰੀਦ ਅਤੇ ਵਰਤੋਂ 'ਤੇ ਲਗਾਈ ਰੋਕ
ਦਵਾਈਆਂ ਦੇ ਰਿਐਕਸ਼ਨ ਤੋਂ ਬਾਅਦ ਦਵਾਈਆਂ 'ਤੇ ਲਗਾਇਆ ਗਿਆ ਬੈਨ
Sri Muktsar Sahib Accident News: ਸ੍ਰੀ ਮੁਕਤਸਰ ਸਾਹਿਬ ਵਿੱਚ ਫ਼ੌਜੀ ਦੀ ਸੜਕ ਹਾਦਸੇ ਵਿਚ ਮੌਤ, 3 ਜ਼ਖ਼ਮੀ
Sri Muktsar Sahib Accident News: ਤਿੰਨ ਕਾਰਾਂ ਦੀ ਆਪਸ ਵਿਚ ਭਿਆਨਕ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
ਜਲੰਧਰ 'ਚ ਦੋ ਧਿਰਾਂ ਆਪਸ 'ਚ ਟਕਰਾਈਆਂ, ਚੱਲੇ ਘਸੁੰਨ-ਮੁੱਕੇ
ਸਥਾਨਕ ਨਿਵਾਸੀਆਂ ਨੇ ਵਿਚ ਪੈ ਕੇ ਝਗੜੇ ਨੂੰ ਕਰਵਾਇਆ ਸ਼ਾਂਤ
ਮੋਗਾ 'ਚ ਐਨ.ਆਰ.ਆਈ ਨਾਲ ਦੋਸਤ ਨੇ ਮਾਰੀ 15 ਲੱਖ ਰੁਪਏ ਦੀ ਠੱਗੀ
ਐਨ.ਆਰ.ਆਈ. ਪਵਿੱਤਰ ਸਿੰਘ ਨੇ ਬਲਵਿੰਦਰ ਸਿੰਘ ਨਾਲ ਮਿਲ ਕੇ ਸ਼ੁਰੂ ਕੀਤਾ ਸੀ ਕਾਰੋਬਾਰ