Punjab
Patiala News :ਭਲਕੇ ਹੋਵੇਗੀ ਮੁੱਖ ਮੰਤਰੀ ਪੰਜਾਬ ਦੀ ਪਾਵਰਕਾਮ ਦੇ ਸੀਐਚਬੀ ਕਾਮਿਆਂ ਨਾਲ ਮੀਟਿੰਗ
Patiala News : 12 ਜੁਲਾਈ ਨੂੰ ਦੁਪਹਿਰ 12:30 ਵਜੇ ਮੁੱਖ ਮੰਤਰੀ ਰਿਹਾਇਸ਼ ਚੰਡੀਗੜ੍ਹ ਵਿਖੇ ਹੋਵੇਗੀ ਮੀਟਿੰਗ
Food Recipes: ਘਰ ਦੀ ਰਸੋਈ ਵਿਚ ਬਣਾਉ ਰੋਟੀ ਦੇ ਲੱਡੂ
ਖਾਣ ਵਿਚ ਹੁੰਦੇ ਹਨ ਬਹੁਤ ਸਵਾਦ
Beauty Tips : ਬਾਰਸ਼ ਦੇ ਮੌਸਮ ਵਿਚ ਰੱਖੋ ਵਾਲਾਂ ਦਾ ਖ਼ਾਸ ਧਿਆਨ, ਦੂਰ ਹੋਵੇਗੀ ਝੜਣ ਦੀ ਸਮੱਸਿਆ
ਜੇਕਰ ਤੁਹਾਡੇ ਵਾਲ ਬਰਸਾਤ 'ਚ ਭਿੱਜ ਗਏ ਹਨ ਤਾਂ ਉਨ੍ਹਾਂ ਨੂੰ ਤੌਲੀਏ ਨਾਲ ਸਾਫ਼ ਕਰਨ ਦੀ ਬਜਾਏ ਤੁਰਤ ਸ਼ੈਂਪੂ ਨਾਲ ਧੋ ਲਉ
ਸੂਬਾ ਸਰਕਾਰ ਚੌਲ ਮਿੱਲਰਾਂ ਅਤੇ ਹੋਰਨਾਂ ਭਾਈਵਾਲਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਯਤਨਸ਼ੀਲ: ਮੰਤਰੀ ਸਮੂਹ
ਪੰਜਾਬ ਸਰਕਾਰ, ਖਰੀਦ ਪ੍ਰਕਿਰਿਆ ਵਿੱਚ ਸ਼ਾਮਿਲ ਸਾਰੇ ਹਿੱਸੇਦਾਰਾਂ ਨੂੰ ਵਿਕਾਸ ਦੇ ਸਰਗਰਮ ਭਾਈਵਾਲ ਵਜੋਂ ਦੇਖਦੀ ਹੈ
ਚੰਡੀਗੜ੍ਹ PGI 'ਚ ਰੋਬੋਟ ਦੁਆਰਾ ਕੀਤੀ ਗਈ ਨਸਬੰਦੀ ਰਿਵਰਸ ਸਰਜਰੀ
ਹੁਣ ਵਿਅਕਤੀ ਬਣ ਸਕਦਾ ਹੈ ਮੁੜ ਪਿਤਾ
ਪੰਜਾਬ 'ਚ ਵਧ-ਫੁੱਲ ਰਿਹੈ ਮੱਛੀ ਪਾਲਣ ਖੇਤਰ, ਸਾਲਾਨਾ 2 ਲੱਖ ਮੀਟਰਕ ਟਨ ਤੱਕ ਪਹੁੰਚਿਆ ਮੱਛੀ ਉਤਪਾਦਨ: ਗੁਰਮੀਤ ਸਿੰਘ ਖੁੱਡੀਆਂ
ਵੱਖ-ਵੱਖ ਮੱਛੀ ਪਾਲਣ ਪ੍ਰੋਜੈਕਟਾਂ ਤਹਿਤ 637 ਲਾਭਪਾਤਰੀ ਮੱਛੀ-ਪਾਲਕਾਂ ਨੂੰ 30.64 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ: ਗੁਰਮੀਤ ਸਿੰਘ ਖੁੱਡੀਆਂ
Punjab News : ਪੰਜਾਬ ਸਰਕਾਰ 390 ਸਰਕਾਰੀ ਇਮਾਰਤਾਂ 'ਤੇ 30 ਮੈਗਾਵਾਟ ਸਮਰੱਥਾ ਵਾਲੇ ਸੂਰਜੀ ਊਰਜਾ ਪਲਾਂਟ ਕਰੇਗੀ ਸਥਾਪਤ
Punjab News : 150 ਕਰੋੜ ਰੁਪਏ ਦੀ ਲਾਗਤ ਵਾਲਾ ਪ੍ਰਾਜੈਕਟ ਮਾਰਚ 2026 ਤੱਕ ਚਾਲੂ ਕੀਤਾ ਜਾਵੇਗਾ: ਅਮਨ ਅਰੋੜਾ
Amritsar Bulldozer News: ਅੰਮ੍ਰਿਤਸਰ ਵਿਚ ਨਸ਼ਾ ਤਸਕਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, ਮੁਲਜ਼ਮ 'ਤੇ ਲਗਭਗ 25 ਮਾਮਲੇ ਦਰਜ
ਧੀ ਤੇ ਭਰਾ ਹੈਰੋਇਨ ਸਮੇਤ ਪਹਿਲਾਂ ਹੀ ਹੋ ਚੁੱਕੇ ਹਨ ਗ੍ਰਿਫ਼ਤਾਰ
Kharar News : ਖਰੜ ਹਲਕੇ ਦਾ ਵਿਕਾਸ ਕਰ ਕੇ ਹੀ ਦੱਸਾਂਗੇ, ਬੋਲ ਕੇ ਨਹੀਂ : ਵਿਧਾਇਕਾ ਅਨਮੋਲ ਗਗਨ ਮਾਨ
Kharar News : ਪੈਸੇ ਦੀ ਬਰਬਾਦੀ ਨਹੀਂ ਹੋਣ ਦੇਵਾਂਗੇ : ਵਿਧਾਇਕ ਅਨਮੋਲ ਗਗਨ ਮਾਨ
Amritsar News : ਚੀਫ਼ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਤੇ ਕਮੇਟੀ ਦੇ ਮੈਂਬਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣ ਦੇ ਹੁਕਮ
Amritsar News : ਸੁਸਾਇਟੀ ਖਿਲਾਫ਼ ਪੁੱਜੀਆਂ ਸ਼ਿਕਾਇਤਾਂ ਦੇ ਸੰਬੰਧ 'ਚ ਰੱਖਣ ਆਪਣਾ ਪੱਖ, 22 ਜੁਲਾਈ ਨੂੰ ਸਵੇਰੇ 11 ਵਜੇ ਨਿੱਜੀ ਰੂਪ'ਚ ਹਾਜ਼ਰ ਹੋਣ ਦੇ ਆਦੇਸ਼