Punjab
ਰੱਬ ਵਾਂਗ, ਬਾਪ ਵੀ ਬੇਟੀ ਲਈ ਦਇਆ ਦਾ ਘਰ ਹੁੰਦਾ ਹੈ, ਜ਼ਾਲਮ ਬਾਪ ਰੱਬ ਕਿਸੇ ਨੂੰ ਨਾ ਦੇਵੇ!
ਅੱਜ ਲੋੜ ਹੈ ਕਿ ਗੁਰੂ ਦੀ ਬਾਣੀ ਨੂੰ ਸਮਝਣ ਵਾਲੇ ਅਪਣੀ ਆਵਾਜ਼ ਉੱਚੀ ਕਰ ਕੇ ਔਰਤ ਦੇ ਹੱਕ ਵਿਚ ਨਿਤਰਨ।
ਅੱਜ ਦਾ ਹੁਕਮਨਾਮਾ (17 ਅਗਸਤ 2023)
ਧਨਾਸਰੀ ਮਹਲਾ ੧ ਘਰੁ ੧ ਚਉਪਦੇ
ਜਲੰਧਰ ਦੇ 'ਆਪ' ਵਿਧਾਇਕ ਅੰਗੁਰਾਲ ਨੂੰ ਝਟਕਾ, ਸੈਸ਼ਨ ਕੋਰਟ ਨੇ ਜ਼ਮਾਨਤ ਰੱਦ ਕਰਨ ਦਾ ਫੈਸਲਾ ਬਰਕਰਾਰ ਰੱਖਿਆ
ਗ੍ਰਿਫਤਾਰੀ ਦੀ ਲਟਕੀ ਤਲਵਾਰ
ਮੰਡੀ ਗੋਬਿੰਦਗੜ੍ਹ 'ਚ ਸੁਰੱਖਿਆ ਗਾਰਡ ਦਾ ਕਤਲ, ਡਿਊਟੀ ਨੂੰ ਲੈ ਕੇ ਦਿਤਾ ਵਾਰਦਾਤ ਨੂੰ ਅੰਜਾਮ
ਮ੍ਰਿਤਕ ਦੀ ਪਛਾਣ ਭਰਥਲਾ ਰੰਧਾਵਾ (ਲੁਧਿਆਣਾ) ਵਜੋਂ ਹੋਈ
ਉਚੇਰੀ ਪੜ੍ਹਾਈ ਲਈ ਬਰੈਂਪਟਨ ਗਈ ਪੰਜਾਬਣ ਦੀ ਸੜਕ ਹਾਦਸੇ ਵਿਚ ਹੋਈ ਮੌਤ
ਇਕ ਸਾਲ ਪਹਿਲਾਂ ਵਿਦੇਸ਼ ਗਈ ਸੀ ਮ੍ਰਿਤਕ ਲੜਕੀ
ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਵਲੋਂ ਖ਼ੇਤਾਂ ’ਚੋਂ 3 ਕਿਲੋ ਹੈਰੋਇਨ ਬਰਾਮਦ
ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 15 ਕਰੋੜ ਰੁਪਏ
ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਦੋ ਯਾਤਰੀਆਂ ਕੋਲੋਂ ਅਤੇ 490 ਗ੍ਰਾਮ ਸੋਨਾ ਤੇ 57 ਆਈਫੋਨ ਬਰਾਮਦ
ਦੋਵਾਂ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੋੜ ਰੁਪਏ 94.83 ਲੱਖ ਰੁਪਏ
ਲੁਧਿਆਣਾ ਵਿਚ ਰਿਸ਼ਤੇ ਤਾਰ-ਤਾਰ, ਭਾਣਜਿਆਂ ਨੇ ਵਿਧਵਾ ਮਾਮੀ ਨਾਲ ਬਲਾਤਕਾਰ ਦੀ ਕੀਤੀ ਕੋਸ਼ਿਸ਼
ਪੀੜਤਾ ਦੇ ਪਤੀ ਦੀ ਇਕ ਮਹੀਨਾ ਪਹਿਲਾਂ ਹੋਈ ਮੌਤ
ਨਵਾਂਸ਼ਹਿਰ 'ਚ ਸ਼੍ਰੀ ਗੁਰੂ ਰਵਿਦਾਸ ਗੁਰਦੁਆਰ ਸਾਹਿਬ 'ਚ ਲੱਗੀ ਅੱਗ, ਅਗਨ ਭੇਟ ਹੋਏ ਪਾਵਨ ਸਰੂਪ
ਸ਼ਾਰਟ ਸਰਕਟ ਕਾਰਨ ਵਾਪਰੀ ਘਟਨਾ
ਬਰਨਾਲਾ ’ਚ ਮਾਂ-ਧੀ ਦਾ ਕਤਲ: ਅਣਪਛਾਤੇ ਲੋਕਾਂ ਨੇ ਘਰ ਵਿਚ ਦਾਖਲ ਹੋ ਕੇ ਕੀਤਾ ਹਮਲਾ; ਜਵਾਈ ਗੰਭੀਰ ਜ਼ਖ਼ਮੀ
ਰਾਜਦੀਪ ਸਿੰਘ ਨੂੰ ਲੁਧਿਆਣਾ ਰੈਫਰ ਕਰ ਦਿਤਾ ਗਿਆ