Punjab
ਫ਼ਿਰੋਜ਼ਪੁਰ ਵਿਚ ਵਿਆਹੁਤਾ ਦੀ ਹੋਈ ਮੌਤ, ਪੇਕੇ ਪ੍ਰਵਾਰ ਨੇ ਸਹੁਰਾ ਪ੍ਰਵਾਰ 'ਤੇ ਲਗਾਏ ਦੋਸ਼
ਤਿੰਨ ਸਾਲ ਪਹਿਲਾਂ ਹੋਇਆ ਸੀ ਮ੍ਰਿਤਕਾ ਦਾ ਵਿਆਹ
ਮੋਗਾ 'ਚ ਗੁੰਡਾਗਰਦੀ ਦਾ ਨੰਗਾ ਨਾਚ, ਆਪਸ ਵਿਚ ਭਿੜੀਆਂ ਦੋ ਧਿਰਾਂ, ਹੋਇਆ ਖੂਨ ਖਰਾਬਾ
ਪੁਲਿਸ ਨੇ 3 ਲੋਕਾਂ ਨੂੰ ਹਿਰਾਸਤ 'ਚ ਲਿਆ
ਲੁਧਿਆਣਾ ਪੁਲਿਸ ਨੇ ਕਾਬੂ ਕੀਤਾ ਫਰਾਰ ਗੈਂਗਸਟਰ ਪੁਨੀਤ ਬੈਂਸ, ਅਮਰਨਾਥ ਯਾਤਰਾ ’ਤੇ ਜਾਂਦੇ ਸਮੇਂ ਟਾਂਡਾ ਤੋਂ ਕੀਤਾ ਕਾਬੂ
ਸ਼ਾਤਰੀ ਨਗਰ ਵਿਚ ਇਕ ਘਰ ’ਤੇ ਗੋਲੀਆਂ ਚਲਾਉਣ ਦੇ ਮਾਮਲੇ ’ਚ ਹੋਈ ਕਾਰਵਾਈ
ਰੋਪੜ 'ਚ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂਆਂ ਦੀ ਪਲਟੀ ਗੱਡੀ
20 ਦੇ ਕਰੀਬ ਲੋਕ ਜ਼ਖ਼ਮੀ
ਜੇਕਰ ਸਮੇਂ ਸਿਰ ਨਹੀਂ ਮਿਲਿਆ ਕੁਨੈਕਸ਼ਨ ਤਾਂ ਮੰਗ ਸਕਦੇ ਹੋ ਮੁਆਵਜ਼ਾ
2003 ਦੇ ਬਿਜਲੀ ਐਕਟ ਵਿਚ ਦਿਤੇ ਗਏ ਹਨ ਬਿਜਲੀ ਉਪਭੋਗਤਾਵਾਂ ਨੂੰ ਅਧਿਕਾਰ
ਲੁਧਿਆਣਾ 'ਚ ਕਾਰ 'ਚ ਬੈਠੇ ਬੱਚੇ ਤੋਂ ਅਚਾਨਕ ਚੱਲੀ ਗੋਲੀ, ਪਿਤਾ ਦੀ ਪਿੱਠ 'ਚ ਵੱਜੀ, ਹਸਪਤਾਲ ਭਰਤੀ
ਜ਼ਖਮੀ ਦੀ ਹਾਲਤ ਦੱਸੀ ਜਾ ਰਹੀ ਗੰਭੀਰ
ਮੋਹਾਲੀ ਤੋਂ ਲਾਪਤਾ ਹੋਈ 49 ਸਾਲਾ ਔਰਤ, ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ ਮਨਜੀਤ ਕੌਰ ਧੀਮਾਨ
ਦੋ ਹਫ਼ਤੇ ਤੋਂ ਵੱਧ ਸਮਾਂ ਬੀਤ ਜਾਣ ਮਗਰੋਂ ਵੀ ਨਹੀਂ ਮਿਲਿਆ ਕੋਈ ਸੁਰਾਗ਼, FIR ਦਰਜ
ਆਦਮਪੁਰ ਤੋਂ 5 ਥਾਵਾਂ ਲਈ ਉਡਾਣਾਂ ਸ਼ੁਰੂ ਕਰੇਗੀ ਸਪਾਈਸਜੈੱਟ ਅਤੇ ਸਟਾਰ ਏਅਰ
ਚੰਡੀਗੜ੍ਹ ਅਤੇ ਅੰਮ੍ਰਿਤਸਰ ਤੋਂ ਜਾਣ ਵਾਲਿਆਂ ਉਡਾਣਾਂ ਦੇ ਮੁਕਾਬਲੇ ਘੱਟ ਹੋਵੇਗਾ ਕਿਰਾਇਆ
ਪਿੰਡ ਮੂਸਾ 'ਚ ਡਿੱਗੀ ਗਰੀਬ ਪ੍ਰਵਾਰ ਦੇ ਮਕਾਨ ਦੀ ਛੱਤ
ਪਤਨੀ ਦੀ ਮੌਤ ਅਤੇ ਪਤੀ ਗੰਭੀਰ ਜ਼ਖ਼ਮੀ
ਖੰਨਾ ਵਿਖੇ ਵਾਪਰੇ ਸੜਕ ਹਾਦਸੇ ਨੇ ਲਈ ਨੌਜੁਆਨ ਦੀ ਜਾਨ
ਤੇਜ਼ ਰਫ਼ਤਾਰ ਕੈਂਟਰ ਨੇ ਮਾਰੀ ਮੋਟਰਸਾਈਕਲ ਸਵਾਰ ਨੂੰ ਟੱਕਰ