Punjab
ਹੁਸ਼ਿਆਰਪੁਰ 'ਚ ਨਹਿਰ ਵਿਚ ਡੁੱਬਣ ਕਾਰਨ ਨਵ-ਵਿਆਹੁਤਾ ਦੀ ਮੌਤ
ਮ੍ਰਿਤਕ ਦਾ ਭਰਾ ਜ਼ੇਰੇ ਇਲਾਜ
ਮੋਗਾ 'ਚ ਕਾਰ ਤੇ ਮੋਟਰਸਾਈਕਲ ਦੀ ਆਪਸ 'ਚ ਹੋਈ ਭਿਆਨਕ ਟੱਕਰ, 3 ਮੌਤਾਂ
ਇਕ ਔਰਤ ਗੰਭੀਰ ਰੂਪ ਵਿਚ ਜ਼ਖ਼ਮੀ
ਕੋਟਕਪੂਰਾ ਗੋਲੀ ਕਾਂਡ ਮਾਮਲਾ: 20 ਦਿਨਾਂ ਦੇ ਵਿਦੇਸ਼ ਦੌਰੇ ’ਤੇ ਸੁਖਬੀਰ ਬਾਦਲ ਨੂੰ ਪੇਸ਼ੀ ਤੋਂ ਮਿਲੀ ਛੋਟ
ਅਦਾਲਤ ਨੇ 50 ਲੱਖ ਦੀ ਬੈਂਕ ਗਾਰੰਟੀ ਲੈਣ ਮਗਰੋਂ ਦਿਤੀ ਵਿਦੇਸ਼ ਜਾਣ ਦੀ ਇਜਾਜ਼ਤ
ਆਰਥਕ ਤੰਗੀ ਕਰ ਕੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ
ਬੈਂਕਾਂ ਅਤੇ ਆੜ੍ਹਤੀਆਂ ਦਾ ਦੇਣਾ ਸੀ 6-7 ਲੱਖ ਰੁਪਏ ਦਾ ਕਰਜ਼ਾ
ਕੌਮਾਂਤਰੀ ਸਰਹੱਦ 'ਤੇ ਵਿਦੇਸ਼ੀ ਔਰਤ ਗ੍ਰਿਫ਼ਤਾਰ, ਗ਼ੈਰ-ਕਾਨੂੰਨੀ ਢੰਗ ਨਾਲ ਪਾਕਿਸਤਾਨ 'ਚ ਦਾਖ਼ਲ ਹੋਣ ਦੀ ਕਰ ਰਹੀ ਸੀ ਕੋਸ਼ਿਸ਼
ਉਜ਼ਬੇਕਿਸਤਾਨ ਦਾ ਪਾਸਪੋਰਟ ਅਤੇ ਜ਼ੀਰਕਪੁਰ ਦਾ ਆਧਾਰ ਕਾਰਡ ਬਰਾਮਦ
ਅੱਜ ਦਾ ਹੁਕਮਨਾਮਾ (15 ਜੂਨ 2023)
ਬਿਲਾਵਲੁ ਮਹਲਾ ੫ ॥
ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਵਿਧਾਨ ਸਭਾ ਦੀਆਂ ਵੱਖ-ਵੱਖ ਕਮੇਟੀਆਂ ਦੇ ਨਵ-ਨਿਯੁਕਤ ਚੇਅਰਮੈਨਾਂ ਨਾਲ ਮੀਟਿੰਗ
ਲੋਕ ਭਲਾਈ ਯਕੀਨੀ ਬਣਾਉਣ ਲਈ ਸੌਂਪੀ ਗਈ ਜ਼ਿੰਮੇਵਾਰੀ ਨੂੰ ਪ੍ਰਭਾਵੀ ਢੰਗ ਨਾਲ ਨਿਭਾਉਣ ਦੀ ਅਪੀਲ
ਲੁਧਿਆਣਾ ਕੈਸ਼ ਵੈਨ ਲੁੱਟ ਮਾਮਲੇ 'ਚ 6 ਗ੍ਰਿਫ਼ਤਾਰ, 5 ਕਰੋੜ ਰੁਪਏ ਬਰਾਮਦ
-ਵਾਰਦਾਤ ਦੀ ਮਾਸਟਰਮਾਈਂਡ ਮਨਦੀਪ ਕੌਰ ਸਮੇਤ 4 ਫ਼ਰਾਰ, LOC ਜਾਰੀ
ਗਵਰਨਰ ਅਤੇ ਵਿਰੋਧੀ ਧਿਰਾਂ ਪੰਜਾਬ ਤੇ ਪੰਜਾਬ ਸਰਕਾਰ ਵਿਰੁਧ ਰਚ ਰਹੇ ਹਨ ਸਾਜ਼ਿਸ਼ਾਂ- ਮਲਵਿੰਦਰ ਕੰਗ
ਕੇਂਦਰ ਦੇ ਇਸ਼ਾਰਿਆਂ 'ਤੇ ਚੱਲਣ ਵਾਲੇ ਸੂਬੇ ਦੇ ਗਵਰਨਰ ਸਾਬ੍ਹ ਪੰਜਾਬ ਦੇ ਰੋਕੇ ਆਰ.ਡੀ.ਐਫ਼. ਅਤੇ ਬਾਕੀ ਪੈਸੇ ਬਾਰੇ ਕਿਉਂ ਨਹੀਂ ਮੋਦੀ ਸਰਕਾਰ ਨੂੰ ਸਵਾਲ ਕਰਦੇ?- ਕੰਗ
ਹੁਸ਼ਿਆਰਪੁਰ ਪਹੁੰਚੇ ਜੇਪੀ ਨੱਡਾ, ਕਿਹਾ- 'ਮੋਦੀ ਸਰਕਾਰ ਦੇ 9 ਸਾਲ ਚੰਗੇ ਸ਼ਾਸਨ ਦੇ ਰਹੇ, ਜੋ ਕਿਹਾ ਉਹ ਕੀਤਾ'
ਭਾਜਪਾ ਸਰਕਾਰ ਨੇ ਜ਼ਮੀਨੀ ਪੱਧਰ ’ਤੇ ਕੰਮ ਕੀਤਾ ਹੈ, ਜੋ 70 ਸਾਲਾਂ ਵਿਚ ਨਹੀਂ ਹੋਇਆ।