Punjab
ਸ੍ਰੀ ਦਰਬਾਰ ਸਾਹਿਬ ਨੇੜੇ ਹੋਏ ਧਮਾਕਿਆਂ ’ਤੇ MP ਰਵਨੀਤ ਸਿੰਘ ਬਿੱਟੂ ਨੇ ਜਤਾਈ ਚਿੰਤਾ
SGPC 'ਤੇ ਵੀ ਚੁੱਕੇ ਸਵਾਲ
ਵਿਜੀਲੈਂਸ ਬਿਊਰੋ ਵਲੋਂ 6,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਕਾਬਲ ਸਿੰਘ ਰੰਗੇ ਹੱਥੀਂ ਕਾਬੂ
ਜ਼ਮੀਨ ਦੇ ਇੰਤਕਾਲ ਵਿਚ ਸੋਧ ਕਰਨ ਬਦਲੇ ਮੁਲਜ਼ਮ ਨੇ ਮੰਗੀ ਸੀ ਰਿਸ਼ਵਤ
ਸਰਕਾਰੀ ਸਕੂਲ 'ਚ ਟੈਟਨਸ ਦਾ ਟੀਕਾ ਲਗਾਉਣ ਮਗਰੋਂ ਵਿਦਿਆਰਥਣਾਂ ਦੀ ਵਿਗੜੀ ਸਿਹਤ, ਹਸਪਤਾਲ ਭਰਤੀ
ਵਿਦਿਆਰਥਣਾਂ ਦੀ ਹਾਲਤ ਖ਼ਤਰੇ ਤੋਂ ਬਾਹਰ
ਕੁਝ ਦਿਨ ਪਹਿਲਾਂ ਅਮਰੀਕਾ ਗਏ ਪੰਜਾਬੀ ਨੌਜੁਆਨ ਦੀ ਮੌਤ
ਮਾਪਿਆਂ ਦਾ ਇਕਲੌਤਾ ਪੁੱਤ ਸੀ ਮ੍ਰਿਤਕ ਨੌਜੁਆਨ
ਸ੍ਰੀ ਦਰਬਾਰ ਸਾਹਿਬ ਨੇੜੇ ਧਮਾਕਿਆਂ ਦਾ ਮਾਮਲਾ: ਮੁਲਜ਼ਮ ਅਮਰੀਕ ਸਿੰਘ ਦੇ ਪ੍ਰਵਾਰ ਨੇ ਘਟਨਾ ਨੂੰ ਦਸਿਆ ਦੁਖਦਾਈ ਅਤੇ ਸ਼ਰਮਨਾਕ
ਪਿਤਾ ਨੇ ਕਿਹਾ, ਜੇਕਰ ਅਮਰੀਕ ਸਿੰਘ ਦੋਸ਼ੀ ਹੈ ਤਾਂ ਕੀਤੀ ਜਾਵੇ ਸਖ਼ਤ ਕਾਰਵਾਈ
ਮੁੱਖ ਮੰਤਰੀ ਭਗਵੰਤ ਮਾਨ ਨੇ ਧੂਰੀ ਵਾਸੀਆਂ ਨਾਲ ਕੀਤੀ ‘ਲੋਕ ਮਿਲਣੀ’, ਸੂਬੇ 'ਚ ਸਿਹਤ ਸੰਭਾਲ ਸੰਸਥਾਵਾਂ ਅਪਗ੍ਰੇਡ ਕਰਨ ਦਾ ਐਲਾਨ
ਕਿਹਾ, ਧੂਰੀ ਪੂਰੇ ਪੰਜਾਬ ਲਈ ਬਣੇਗਾ ਇਕ ਪ੍ਰਯੋਗਸ਼ਾਲਾ
ਲੁਧਿਆਣਾ 'ਚ ਫੈਕਟਰੀ ਨੂੰ ਲੱਗੀ ਅੱਗ,ਲੱਖਾਂ ਰੁਪਏ ਦਾ ਧਾਗਾ ਸੜ ਕੇ ਹੋਇਆ ਸੁਆਹ
ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਪਾਇਆ ਕਾਬੂ
ਟਰੈਕਟਰ-ਟਰਾਲੀ ਨਾਲ ਟਕਰਾਇਆ ਟਰੱਕ, ਅਚਾਨਕ ਬ੍ਰੇਕ ਲਗਾਉਣ ਕਾਰਨ ਵਾਪਰਿਆ ਹਾਦਸਾ
ਟਰੈਕਟਰ ਚਾਲਕ ਤੇ ਇਕ ਹੋਰ ਨੌਜਵਾਨ ਹੋਇਆ ਜ਼ਖ਼ਮੀ
ਫਲੈਟ ਦਿਵਾਉਣ ਦੇ ਨਾਂ ’ਤੇ ਮਾਰੀ ਠੱਗੀ: ਰੀਅਲ ਬਿਲਡਰਜ਼ ਦਾ ਮਾਲਕ ਅਰਵਿੰਦ ਵਿਜ ਗ੍ਰਿਫ਼ਤਾਰ
ਬਿਲਡਰ ਨੇ ਫਲੈਟ ਦੇ ਨਾਂ ’ਤੇ 10 ਲੱਖ ਰੁਪਏ ਦੀ ਠੱਗੀ ਮਾਰੀ