Punjab
ਪਾਕਿਸਤਾਨ ਵਿਚ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਹਿੰਦੂ ਯਾਤਰੀਆਂ ਦਾ ਜੱਥਾ ਅਟਾਰੀ ਵਾਹਘਾ ਸਰਹੱਦ ਰਾਹੀਂ ਰਵਾਨਾ
127 ਵਿਚੋਂ 96 ਯਾਤਰੀਆਂ ਨੂੰ ਮਿਲਿਆ ਪਾਕਿਸਤਾਨ ਦਾ ਵੀਜ਼ਾ
ਮੁਹਾਲੀ ਨਰਸ ਕਤਲ ਮਾਮਲੇ ’ਚ ਖੁਲਾਸਾ: ਮੁਅੱਤਲ ASI ਰਸ਼ਪ੍ਰੀਤ ਸਿੰਘ ਮੁਲਜ਼ਮ ਵਜੋਂ ਨਾਮਜ਼ਦ
ਪੁਲਿਸ ਨੂੰ CCTV ਫੁਟੇਜ ਅਤੇ ਕਾਲ ਰਿਕਾਰਡਿੰਗ ਤੋਂ ਮਿਲੇ ਅਹਿਮ ਸੁਰਾਗ
ਬੇਅਦਬੀ ਦੀ ਇਕ ਹੋਰ ਘਟਨਾ! ਨਹਿਰ 'ਚ ਡਿੱਗੇ ਮਿਲੇ ਸ੍ਰੀ ਗੁਟਕਾ ਸਾਹਿਬ
ਸੰਗਤ ਦਾ ਕਹਿਣਾ ਹੈ ਕਿ ਇਹ ਬੇਅਦਬੀਆਂ ਕਿਸੇ ਸਾਜ਼ਿਸ਼ ਦਾ ਹਿੱਸਾ ਹੋ ਸਕਦੀਆਂ ਹਨ।
68 ਲੱਖ ਰੁਪਏ ਦੀ ਸੱਟੇਬਾਜ਼ੀ ਦਾ ਮਾਮਲਾ: ਪਟਿਆਲਾ ਦੇ ਸਪੈਸ਼ਲ ਸੈੱਲ ਵੱਲੋਂ ਇਕ ਮੁਲਜ਼ਮ ਗ੍ਰਿਫ਼ਤਾਰ
ਮੁਲਜ਼ਮ ਦੀ ਪਛਾਣ ਤਰਸੇਮ ਕੁਮਾਰ ਉਰਫ਼ ਆਰਪੀ ਸਿੰਘ ਵਾਸੀ ਪਟਿਆਲਾ ਵਜੋਂ ਹੋਈ ਹੈ।
ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਇਆ ਭਾਜਪਾ ਦਾ ਵਫ਼ਦ, ਭਾਈਚਾਰਕ ਸਾਂਝ ਲਈ ਕੀਤੀ ਅਰਦਾਸ
ਇਸ ਮੌਕੇ ਉਹਨਾਂ ਵੱਲੋਂ ਸਰਬੱਤ ਦੇ ਭਲੇ ਅਤੇ ਪੰਜਾਬ ਦੀ ਭਾਈਚਾਰਕ ਸਾਂਝ ਲਈ ਅਰਦਾਸ ਕੀਤੀ ਗਈ।
ਬਠਿੰਡਾ: ਦਿਆਲਪੁਰਾ ਥਾਣੇ ਦੇ ਮਾਲਖਾਨੇ ’ਚੋਂ 9 ਅਸਲੇ ਗਾਇਬ
ਦੱਸਿਆ ਜਾ ਰਿਹਾ ਹੈ ਕਿ ਕਰੀਬ ਇਕ ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ।
ਪੰਜਾਬ ਪੁਲਿਸ ਨੇ ਪੈਨ ਪੈਸੀਫਿਕ ਮਾਸਟਰਜ਼ ਗੇਮਜ਼ ’ਚ ਗੱਡੇ ਝੰਡੇ, ਦੇਸ਼ ਲਈ ਜਿੱਤੇ ਸੋਨ ਤਮਗ਼ੇ
ਬਟਾਲਾ ਪਹੁੰਚਣ ’ਤੇ ਪੰਜਾਬ ਪੁਲਿਸ ਅਤੇ ਆਬਕਾਰੀ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਜਸਪਿੰਦਰ ਸਿੰਘ ਤੇ ਸਰਬਜੀਤ ਕੌਰ ਦਾ ਨਿੱਘਾ ਸਵਾਗਤ ਕੀਤਾ ਗਿਆ
5 ਦਿਨ ਪਹਿਲਾਂ ਇੰਗਲੈਂਡ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ
ਆਪਣੀ 3 ਸਾਲਾਂ ਧੀ ਨੂੰ ਲੈ ਕੇ ਪਤਨੀ ਕੋਲ ਗਿਆ ਸੀ ਮ੍ਰਿਤਕ ਵਿਅਕਤੀ
ਮੁਅੱਤਲੀ ਦੌਰਾਨ ਸੇਵਾਮੁਕਤ ਕਲਰਕ ਨੂੰ ਨਹੀਂ ਦਿੱਤੀ ਗਈ ਤਨਖ਼ਾਹ, ਅਦਾਲਤ ਨੇ ਡੀਸੀ ਦੀ ਗੱਡੀ ਕੁਰਕ ਕਰ ਦਾ ਦਿੱਤਾ ਆਦੇਸ਼
ਡੀਸੀ ਨੇ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਆਪਣੀ ਗੱਡੀ ਦੀ ਥਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਕੋਈ ਸਰਕਾਰੀ ਜਾਇਦਾਦ ਕੁਰਕ ਕਰਨ ਲਈ ਕਿਹਾ ਹੈ
ਮੋਗਾ 'ਚ ਸ਼ਰਾਬੀ ਪਤੀ ਨੇ ਸਿਰ 'ਚ ਤਵਾ ਮਾਰ ਕੀਤਾ ਪਤਨੀ ਦਾ ਕਤਲ
ਮੁਲਜ਼ਮ ਨੇ ਖੁਦ ਹੀ ਥਾਣੇ ਜਾ ਕੇ ਦੱਸੀ ਵਾਰਦਾਤ