Punjab
ਲੁਧਿਆਣਾ 'ਚ ਲੋਕਾਂ ਨੇ ਦਬੋਚੇ ਚੋਰ, ਕੁੱਟਿਆ ਖੰਭੇ ਨਾਲ ਬੰਨ੍ਹ ਕੇ
ਨਸ਼ੇ ਦੀ ਪੂਰਤੀ ਕਰਨ ਲਈ ਇਹ ਮੁਲਜ਼ਮ ਕਰਦੇ ਸਨ ਜੁਰਮ
ਸ੍ਰੀ ਅੰਮ੍ਰਿਤਸਰ ਸਾਹਿਬ 'ਚ ਚੱਲਦੇ ਹੁੱਕਾ ਬਾਰ 'ਤੇ ਛਾਪਾ, ਪੁਲਿਸ ਨੇ ਬਰਾਮਦ ਕੀਤੇ 19 ਹੁੱਕੇ
ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਨੇ ਕੈਫ਼ੇ ਮਾਲਕ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਬਠਿੰਡਾ 'ਚ ਕਾਨੂੰਨ ਦੀਆਂ ਧੱਜੀਆਂ, ਇਕ ਰਾਤ 'ਚ ਹੋਏ ਦੋ ਕਤਲ, ਸਹਿਮੇ ਲੋਕ
ਜਾਂਚ 'ਚ ਜੁਟੀ ਪੁਲਿਸ
ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 31 ਅਕਤੂਬਰ ਤੱਕ ਟਰਾਂਜ਼ਿਟ ਰਿਮਾਂਡ 'ਤੇ ਭੇਜਿਆ
ਗੈਂਗਸਟਰ ਖਿਲਾਫ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 5 'ਚ ਨਾਜਾਇਜ਼ ਹਥਿਆਰਾਂ ਦੀ ਤਸਕਰੀ ਦਾ ਮਾਮਲਾ ਦਰਜ ਹੈ।
ਚੰਗੇ ਭਵਿੱਖ ਲਈ ਇਟਲੀ ਗਏ ਪੰਜਾਬੀ ਨੌਜਵਾਨ ਦਾ ਕਤਲ
ਮ੍ਰਿਤਕ ਦੇ ਪਿਤਾ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ, ਪਰਿਵਾਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸਤਵੰਤ 'ਤੇ ਸਨ
ਸਵੇਰੇ ਉਠਣ ਵੇਲੇ ਚਾਹ ਦੀ ਥਾਂ ’ਤੇ ਪੀਉ ਗਰਮ ਪਾਣੀ ਹੋਣਗੇ ਕਈ ਫ਼ਾਇਦੇ
ਚਿਹਰੇ ਦੀ ਚਮਕ ਅਤੇ ਸਿਹਤ ਬਣਾਈ ਰੱਖਣ ਲਈ ਗਰਮ ਪਾਣੀ ਬਹੁਤ ਫ਼ਾਇਦੇਮੰਦ ਹੈ
ਕਈ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਦਿੰਦਾ ਹੈ ਗਾਜਰ ਦਾ ਜੂਸ
ਗਾਜਰ ਦਾ ਜੂਸ ਅੰਡਕੋਸ਼ ਦੇ ਕੈਂਸਰ ਤੋਂ ਇਲਾਵਾ ਛਾਤੀ ਦੇ ਕੈਂਸਰ, ਚਮੜੀ ਦੇ ਕੈਂਸਰ ਅਤੇ ਦਿਮਾਗ਼ ਟਿਊਮਰ ਲਈ ਬਹੁਤ ਫ਼ਾਇਦੇਮੰਦ ਹੈ
ਪਰਾਲੀ ਸਾੜਨ ਵਾਲੇ ਕਿਸਾਨ ਖ਼ਿਲਾਫ਼ ਪ੍ਰਸ਼ਾਸਨ ਦੀ ਸਖ਼ਤੀ, ਅਸਲਾ ਲਾਇਸੈਂਸ ਰੱਦ ਕਰਨ ਲਈ ਭੇਜਿਆ ਨੋਟਿਸ
ਮੋਗਾ ਜ਼ਿਲ੍ਹੇ ਵਿਚ ਅਜਿਹੀ ਸਜ਼ਾ ਦਾ ਇਹ ਪਹਿਲਾ ਮਾਮਲਾ ਹੈ।
ਜਲੰਧਰ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਤਸਕਰ ਨੂੰ ਕੀਤਾ ਕਾਬੂ
ਮੁਲਜ਼ਮ ਕੋਲੋਂ ਪੁਲਿਸ ਨੇ ਦੋ KG ਹੈਰੋਇਨ ਤੇ ਇਕ ਪਿਸਤੌਲ ਵੀ ਕੀਤਾ ਬਰਾਮਦ
ਮਾਨਸਾ ਅਦਾਲਤ ’ਚ ਪੇਸ਼ ਹੋਏ CM ਭਗਵੰਤ ਮਾਨ, 5 ਦਸੰਬਰ ਨੂੰ ਮੁੜ ਹੋਵੇਗੀ ਪੇਸ਼ੀ
ਮਾਨ ਨੇ ਕਿਹਾ ਕਿ ਉਹਨਾਂ ਨੂੰ ਨਿਆਂਪਾਲਿਕਾ 'ਤੇ ਭਰੋਸਾ ਹੈ ਅਤੇ ਪੰਜਾਬ ਦੇ ਲੋਕਾਂ ਨੇ ਉਹਨਾਂ ਦੀ ਲੀਡਰਸ਼ਿਪ 'ਤੇ ਭਰੋਸਾ ਜਤਾਇਆ ਹੈ।