Punjab
ਪੱਤਾ ਗੋਭੀ ਅਤੇ ਅੰਗੂਰ ਦਾ ਸਲਾਦ
ਸਿਹਤ ਲਈ ਹੁੰਦੈ ਫਾਇਦੇਮੰਦ
ਦਸਤਾਰ ਸਜਾ ਕੇ ਹਿੰਦ ਮਹਾਸਾਗਰ 'ਚ ਸਨੋਰਕਲ ਕਰਨ ਵਾਲਾ ਪਹਿਲਾ ਸਿੱਖ ਬਣਿਆ ਹਰਜਿੰਦਰ ਕੁਕਰੇਜਾ
ਪੰਜਾਬੀਆਂ ਦਾ ਵਧਿਆ ਮਾਣ
ਜਲੰਧਰ ’ਚ ਆਟੋ ਚਾਲਕ ਨੇ 70 ਸਾਲਾ ਬਜ਼ੁਰਗ ਔਰਤ ਨਾਲ ਕੀਤਾ ਜਬਰ-ਜ਼ਿਨਾਹ
ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ
ਪੰਜਾਬ ਪੁਲਿਸ ਨੇ ਇੱਕ ਹਫ਼ਤੇ 'ਚ 11.56 ਕਿਲੋ ਹੈਰੋਇਨ ਸਮੇਤ 353 ਨਸ਼ਾ ਤਸਕਰ ਕੀਤੇ ਕਾਬੂ
ਐਨਡੀਪੀਐਸ ਐਕਟ ਦੇ ਕੇਸਾਂ ਵਿੱਚ ਭਗੌੜਿਆਂ ਨੂੰ ਗ੍ਰਿਫਤਾਰ ਕਰਨ ਸਬੰਧੀ ਮੁਹਿੰਮ ਤਹਿਤ ਗ੍ਰਿਫਤਾਰ ਭਗੌੜਿਆਂ ਦੀ ਗਿਣਤੀ 376 ਤੱਕ ਪਹੁੰਚੀ
ਅੰਮ੍ਰਿਤਸਰ 'ਚ ਜੂਆ ਖੇਡ ਰਹੇ 21 ਨੌਜਵਾਨਾਂ ਨੂੰ ਕੀਤਾ ਕਾਬੂ, ਸਾਢੇ ਸੱਤ ਲੱਖ ਦੀ ਨਕਦੀ ਵੀ ਕੀਤੀ ਬਰਾਮਦ
ਇਹ ਕਾਰਵਾਈ ਏ.ਸੀ.ਪੀ. ਵਰਿੰਦਰ ਸਿੰਘ ਖੋਸਾ ਵੱਲੋਂ ਕੀਤੀ ਗਈ ਹੈ।
ਪੰਜਾਬ ਪੁਲਿਸ 'ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਠੱਗੀ ਕਰਨ ਵਾਲਾ ਪੁਲਿਸ ਮੁਲਾਜ਼ਮ ਗ੍ਰਿਫ਼ਤਾਰ
ਕਈ ਦਸਤਾਵੇਜ਼ ਵੀ ਹੋਏ ਬਰਾਮਦ
BSF ਨੇ ਪੰਜਾਬ ਵਿੱਚ ਦਾਖਲ ਹੋਣ ਵਾਲੇ ਡਰੋਨ ਨੂੰ ਕੀਤਾ ਢੇਰ, ਨਸ਼ੀਲੇ ਪਦਾਰਥ ਲੈ ਕੇ ਜਾਣ ਦਾ ਸ਼ੱਕ!
ਡਰੋਨ ਆਪਣੇ ਨਾਲ ਲਿਆ ਖੇਪ
ਇਨਸਾਨੀਅਤ ਸ਼ਰਮਸਾਰ, ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਬਾਹਰ ਮਿਲੀ ਨਵਜੰਮੀ ਬੱਚੀ ਦੀ ਲਾਸ਼
ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਕੀਤੀ ਸ਼ੁਰੂ
ਰੋਜ਼ਾਨਾ ਦਾਲ-ਚੌਲ ਖਾਣ ਨਾਲ ਹੋਣਗੇ ਕਈ ਫ਼ਾਇਦੇ, ਆਓ ਜਾਣਦੇ ਹਾਂ
ਚੌਲ ਤੁਹਾਡੀ ਪਾਚਨ ਤੰਤਰ ਨੂੰ ਠੀਕ ਤਰ੍ਹਾਂ ਨਾਲ ਚਲਾਉਣ ਵਿਚ ਮਦਦਗਾਰ ਹੁੰਦਾ ਹੈ।
ਫਗਵਾੜਾ 'ਚ ਵਾਪਰਿਆ ਸੜਕ ਹਾਦਸਾ, ਆਪਸ 'ਚ ਟਕਰਾਏ ਦੋ ਵਾਹਨ
ਜ਼ਖਮੀਆਂ ਨੂੰ ਹਸਪਤਾਲ 'ਚ ਕਰਵਾਇਆ ਭਰਤੀ