Punjab
ਸਮਰਾਲਾ 'ਚ ਤੇਜ਼ ਰਫ਼ਤਾਰ ਕਾਰ ਨੇ ਸਾਈਕਲ ਸਵਾਰਾਂ ਨੂੰ ਕੁਚਲਿਆ, ਇਕ ਦੀ ਮੌਤ
ਇਕ ਵਿਅਕਤੀ ਗੰਭੀਰ ਜ਼ਖਮੀ
ਨਸ਼ੇ ਨੇ ਇਕ ਹੋਰ ਘਰ ਵਿਛਾਏ ਸੱਥਰ, ਓਵਰਡੋਜ਼ ਕਾਰਨ ਤਾਹਰਪੁਰਾ ਦੇ ਨੌਜਵਾਨ ਦੀ ਮੌਤ
ਨੌਜਵਾਨ ਦੀ ਪਛਾਣ ਗੁਰਦੇਵ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਤਾਹਰਪੁਰਾ ਥਾਣਾ ਮੱਤੇਵਾਲ ਵਜੋਂ ਹੋਈ ਹੈ।
CM ਮਾਨ ਤੇ ਮੰਤਰੀ ਹਰਦੀਪ ਪੁਰੀ ਵੱਲੋਂ ਦੇਸ਼ ਦਾ ਸਭ ਤੋਂ ਵੱਡਾ ਬਾਇਓ ਐਨਰਜੀ ਪਲਾਂਟ ਲੋਕਾਂ ਨੂੰ ਸਮਰਪਿਤ
'ਝੋਨੇ ਦੀ ਪਰਾਲੀ ਨੂੰ ਸਾੜਨ ਦੀ ਸਮੱਸਿਆ ਨੂੰ ਖ਼ਤਮ ਕਰਨ ਵਿੱਚ ਸਹਾਈ ਸਿੱਧ ਹੋਵੇਗਾ'
ਕਈ ਦਿਨਾਂ ਤੋਂ ਲਾਪਤਾ ਜਿੰਮ ਟ੍ਰੇਨਰ ਦੀ ਮਿਲੀ ਸੜੀ ਹੋਈ ਲਾਸ਼, ਮਚਿਆ ਹੜਕੰਪ
ਬਦਬੂ ਆਉਣ 'ਤੇ ਗੁਆਂਢੀਆਂ ਨੇ ਪੁਲਿਸ ਨੂੰ ਦਿੱਤੀ ਸੂਚਨਾ
ਗਰਭ ਅਵਸਥਾ ਵਿਚ ਖਾਣੇ ਚਾਹੀਦੇ ਹਨ ਕਾਲੇ ਰੰਗ ਦੇ ਅੰਗੂਰ, ਮਿਲਣਗੇ ਕਈ ਫਾਇਦੇ
ਕਮਰ ਦਰਦ, ਥਕਾਵਟ ਦੀ ਸਮੱਸਿਆ ਰਹਿੰਦੀ ਹੈ ਦੂਰ
ਵਿਵਾਦਾਂ 'ਚ ਅੰਮ੍ਰਿਤਸਰ ਜੇਲ੍ਹ, ਕੈਦੀਆਂ ਦੀ ਜੇਲ੍ਹ 'ਚ ਨਸ਼ੇ ਲੈਂਦਿਆਂ ਦੀ ਵੀਡੀਓ ਹੋਈ ਵਾਇਰਲ
ਸਰਕਾਰ ਦੇ ਸੁਰੱਖਿਆ ਪ੍ਰਬੰਧਾਂ 'ਤੇ ਖੜ੍ਹੇ ਹੋ ਰਹੇ ਹਨ ਸਵਾਲ
ਸ਼ੋਅਰੂਮ 'ਚੋਂ ਅੱਧਾ ਘੰਟਾ ਪਹਿਲਾਂ ਨਵੀਂ ਕਢਵਾਈ ਫਾਰਚੂਨਰ ਦੀ ਸਵਿਫਟ ਨਾਲ ਹੋਈ ਟੱਕਰ, ਹੋ ਗਈ ਚਕਨਾਚੂਰ!
ਰਾਹਤ ਦੀ ਗੱਲ ਦੋਵੇਂ ਕਾਰ ਚਾਲਕ ਸਹੀ ਸਲਾਮਤ
ਨਸ਼ੇ ਨੇ ਉਜਾੜਿਆ ਇਕ ਹੋਰ ਘਰ, ਨਸ਼ੇ ਦੀ ਓਵਰਡੋਜ਼ ਨਾਲ ਦੋ ਭਰਾਵਾਂ ਦੀ ਗਈ ਜਾਨ
ਮਾਪਿਆਂ ਦਾ ਰੋ-ਰੋ ਬੁਰਾ ਹਾਲ
ਇਸ ਜ਼ਿਲ੍ਹੇ ਦੀਆਂ 154 ਪੰਚਾਇਤਾਂ ਨੇ ਪਰਾਲ਼ੀ ਸਾੜਨ ਵਿਰੁੱਧ ਪਾਸ ਕੀਤੇ ਮਤੇ, ਜਾਣੋ ਵੇਰਵੇ
ਪਾਸ ਕੀਤੇ ਮਤੇ ਪੰਚਾਇਤਾਂ ਨੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ (ਡੀ.ਡੀ.ਪੀ.ਓ.) ਨੂੰ ਸੌਂਪ ਦਿੱਤੇ ਹਨ।
ਦਾਦੇ ਨਾਲ ਐਕਵਿਟਾ 'ਤੇ ਸਕੂਲ ਜਾ ਰਹੇ 4 ਸਾਲਾ ਬੱਚੇ ਦੀ ਸੜਕ ਹਾਦਸੇ 'ਚ ਹੋਈ ਮੌਤ
ਮਾਪਿਆਂ ਦਾ ਇਕਲੌਤਾ ਪੁੱਤ ਸੀ ਮ੍ਰਿਤਕ ਨੌਜਵਾਨ