Punjab
ਸਰਹਿੰਦ ਵਿਖੇ ਜੀਟੀ ਰੋਡ ’ਤੇ ਧਰਨੇ ਦੌਰਾਨ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਲਾਸ਼ ਨੂੰ ਪੋਸਟਮਾਰਟਮ ਲਈ ਫਤਹਿਗੜ੍ਹ ਸਾਹਿਬ ਦੇ ਸਰਕਾਰੀ ਹਸਪਤਾਲ ਭੇਜਿਆ ਗਿਆ ਹੈ।
ਮੰਦਰ ਦੀ ਗੋਲਕ ’ਚੋਂ ਮਿਲਿਆ ਧਮਕੀ ਭਰਿਆ ਪਾਕਿਸਤਾਨੀ ਨੋਟ, ਲਿਖਿਆ- 5 ਲੱਖ ਰੁਪਏ ਤਿਆਰ ਰੱਖੋ
ਫਿਰੌਤੀ ਨਾ ਮਿਲਣ 'ਤੇ ਮੰਦਰ ਪੁਜਾਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।
ਦੁਖਦਾਈ ਖ਼ਬਰ: ਫ਼ੌਜੀ ਜਵਾਨ ਦੀ ਲੱਦਾਖ 'ਚ ਸੜਕ ਹਾਦਸੇ 'ਚ ਹੋਈ ਮੌਤ
ਪਿੰਡ 'ਚ ਫੈਲੀ ਸੋਗ ਦੀ ਲਹਿਰ
ਮਾਨਸਾ 'ਚ ਹਸਪਤਾਲ ਵਿੱਚ ਲੋਕਾਂ ਦੀਆਂ ਜਾਨਾਂ ਨਾਲ ਹੋ ਰਿਹਾ ਖਿਲਵਾੜ, ਦਿੱਤੀਆਂ ਜਾ ਰਹੀਆਂ ਐਕਸਪਾਇਰ ਦਵਾਈਆਂ
ਦਵਾਈਆਂ ਤੋਂ ਤਰੀਕ ਮਿਟਾਉਂਦਿਆਂ ਦੀ ਵੀਡੀਓ ਹੋਈ ਵਾਇਰਲ
BSF ਨੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਦਾ ਕੀਤਾ ਪਰਦਾਫਾਸ਼, ਪਲਾਸਟਿਕ ਪਾਈਪਾਂ 'ਚੋਂ ਬਰਾਮਦ ਕੀਤੀ ਹੈਰੋਇਨ
ਬਰਾਮਦ ਹੈਰੋਇਨ ਦਾ ਕੁੱਲ ਵਜ਼ਨ 0.560 ਕਿਲੋ ਹੈ।
ਚੰਗਾ ਝਾੜ ਲੈਣ ਲਈ ਜੈਵਿਕ ਤੇ ਰਸਾਇਣਕ ਖਾਦਾਂ ਦੀ ਵਰਤੋਂ ਕਰੋ
ਝੋਨੇ ਦੀ ਲੁਆਈ ਸਮੇਂ 25 ਕਿਲੋ ਯੂਰੀਆ ਖਾਦ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ।
ਪੇਟ ਵਿਚੋਂ ਆ ਰਹੀ ਗੁੜਗੁੜ ਦੀ ਆਵਾਜ਼ ਹੋ ਸਕਦੀ ਹੈ ਕਿਸੇ ਗੰਭੀਰ ਬੀਮਾਰੀ ਦਾ ਸੰਕੇਤ, ਇਸ ਦੇ ਬਚਾਅ
ਭੋਜਨ ਵਿਚ ਫ਼ਾਈਬਰ ਅਤੇ ਕਾਰਬੋਹਾਈਡਰੇਟ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰੋ।
ਬਿਕਰਮ ਮਜੀਠੀਆ ’ਤੇ ਵਰ੍ਹੇ MP ਰਵਨੀਤ ਬਿੱਟੂ, ਕਿਹਾ- ਇਹ ਪਰਿਵਾਰ ਪੰਜਾਬ ਅਤੇ ਦੇਸ਼ ਦਾ ਗੱਦਾਰ
ਕਿਹਾ- ਪੁਲਿਸ ਅਤੇ ਏਜੰਸੀਆਂ ਗੈਂਗਸਟਰਾਂ ਦਾ ਸਫਾਇਆ ਜ਼ਰੂਰ ਕਰਨਗੀਆਂ
ਪਠਾਨਕੋਟ ਡਿਲੀਵਰੀ ਮਾਮਲੇ ਨੂੰ ਲੈ ਕੇ SC ਕਮਿਸ਼ਨ ਨੇ ਜਾਰੀ ਕੀਤਾ ਨੋਟਿਸ, 7 ਦਿਨਾਂ ਅੰਦਰ ਮੰਗਿਆ ਜਵਾਬ
ਇਸ ਮਾਮਲੇ ਨੂੰ ਲੈ ਕੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਹੈ।
ਕੇਂਦਰ ਸਰਕਾਰ ਹਰਿਆਣਾ ਕਮੇਟੀ ਵਿਰੁੱਧ ਸੁਪਰੀਮ ਕੋਰਟ ’ਚ ਦਰਜ ਕਰੇ ਰੀਵਿਊ ਪਟੀਸ਼ਨ -ਐਡਵੋਕੇਟ ਧਾਮੀ
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਕੀਤੀ ਮੰਗ