Punjab
ਕਰਜ਼ੇ ਤੋਂ ਦੁਖੀ ਹੋ ਕੇ ਕਿਸਾਨ ਨੇ ਜੀਵਨ ਲੀਲਾ ਕੀਤੀ ਸਮਾਪਤ, ਮ੍ਰਿਤਕ ਕਿਸਾਨ ਸਿਰ ਸੀ 7 ਲੱਖ ਦਾ ਕਰਜ਼ਾ
ਜ਼ਿਲ੍ਹਾ ਮਾਨਸਾ ਦਾ ਰਹਿਣ ਵਾਲਾ ਸੀ ਮ੍ਰਿਤਕ ਕਿਸਾਨ
ਲੰਪੀ ਸਕਿਨ: ਮੰਤਰੀ ਸਮੂਹ ਵੱਲੋਂ 3 ਦਿਨਾਂ 'ਚ ਸਮੂਹ ਗਊਸ਼ਾਲਾਵਾਂ ਵਿਚ ਟੀਕਾਕਰਨ ਮੁਕੰਮਲ ਕਰਨ ਦੇ ਨਿਰਦੇਸ਼
ਟੀਕਾਕਰਨ ਸਬੰਧੀ ਰੋਜ਼ਾਨਾ 50,000 ਦਾ ਟੀਚਾ ਯਕੀਨੀ ਬਣਾਉਣ ਲਈ ਕਿਹਾ
ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ਮਹਿੰਦਰਪਾਲ ਬਿੱਟੂ ਦਾ ਕਤਲ ਕੇਸ: ਜਾਂਚ ਲਈ ਨਵੀਂ ਸਿੱਟ ਦਾ ਹੁਕਮ
ਬੈਂਚ ਨੇ ਕਿਹਾ ਹੈ ਕਿ ਕਿਉਂਕਿ ਇਹ ਮਾਮਲਾ ਵੀ ਬੇਅਦਬੀ ਦੇ ਮਾਮਲਿਆਂ ਨਾਲ ਜੁੜਿਆ ਹੋਇਆ ਹੈ ਤੇ ਉਨ੍ਹਾਂ ਮਾਮਲਿਆਂ ਦੀ ਜਾਂਚ ਵੀ ਸਿੱਟਾਂ ਕਰ ਰਹੀਆਂ ਹਨ,
BSF ਦੀ ਵੱਡੀ ਕਾਰਵਾਈ: ਕੌਮਾਂਤਰੀ ਸਰਹੱਦ ’ਤੇ ਬਰਾਮਦ ਕੀਤਾ ਹਥਿਆਰਾਂ ਦਾ ਜ਼ਖ਼ੀਰਾ
ਅਧਿਕਾਰੀਆਂ ਨੇ ਕਿਹਾ ਕਿ ਇਹਨਾਂ ਹਥਿਆਰਾਂ ਦੀ ਪਾਕਿਸਤਾਨ ਤੋਂ ਤਸਕਰੀ ਕੀਤੇ ਜਾਣ ਦਾ ਸ਼ੱਕ ਹੈ।
ਗਰਮੀ ਵਿਚ ਲੂ ਤੋਂ ਇਸ ਤਰ੍ਹਾਂ ਕਰੋ ਬਚਾਅ
ਲੂ ਲੱਗਣ ਦਾ ਪ੍ਰਮੁੱਖ ਕਾਰਨ ਸਰੀਰ ਵਿਚ ਲੂਣ ਅਤੇ ਪਾਣੀ ਦੀ ਕਮੀ ਦਾ ਹੋਣਾ ਹੈ।
ਸਿਹਤ ਲਈ ਖ਼ਤਰਨਾਕ ਹੈ ਭੋਜਨ ਵਿਚ ਜ਼ਿਆਦਾ ਨਮਕ ਦੀ ਆਦਤ
ਜ਼ਿਆਦਾ ਨਮਕ ਖਾਣਾ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।
ਚਲਾਨ ਫੜਾਉਣ ਗਏ ਸੈਨੇਟਰੀ ਇੰਸਪੈਕਟਰ ਦਾ ਪਤੀ ਪਤਨੀ ਨੇ ਚਾੜਿਆ ਕੁਟਾਪਾ
ਘਟਨਾ ਦੀ ਵੀਡੀਓ ਹੋਈ ਵਾਇਰਲ
GNDU ਦੇ ਵੀਸੀ ਜਸਪਾਲ ਸੰਧੂ ਸਣੇ ਤਿੰਨ ਖਿਲਾਫ਼ ਵਿਜੀਲੈਂਸ ਜਾਂਚ ਸ਼ੁਰੂ
ਵੀਸੀ, ਰਜਿਸਟਰਾਰ ਤੇ ਡੀਨ ਉੱਤੇ ਕਰੋੜਾਂ ਰੁਪਏ 'ਚ ਹੇਰ ਫੇਰ ਕਰਨ ਦੇ ਲੱਗੇ ਇਲਜ਼ਾਮ
ਨਾਭਾ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ
ਕਤਲ ਕਰਨ ਤੋਂ ਬਾਅਦ ਮੈਦਾਨ ਵਿਚ ਸੁੱਟੀ ਲਾਸ਼
ਦਰਦਨਾਕ ਹਾਦਸਾ, ਕੈਂਟਰ ਨਾਲ ਟਕਰਾਈ ਬੇਕਾਬੂ ਕਾਰ, 4 ਸਾਲਾ ਮਾਸੂਮ ਧੀ ਸਮੇਤ 4 ਲੋਕਾਂ ਦੀ ਮੌਤ
ਬੀਤੇ ਦਿਨੀਂ ਵਾਪਰਿਆ ਇਹ ਦਰਦਨਾਕ ਹਾਦਸਾ