Punjab
SDM ਨੇ ਆਜ਼ਾਦੀ ਦਿਵਸ ਮੌਕੇ ਜਾਅਲੀ ਨੰਬਰ ਵਾਲੀ ਜਿਪਸੀ ’ਤੇ ਲਈ ਪਰੇਡ ਤੋਂ ਸਲਾਮੀ
ਜਿਪਸੀ 'ਤੇ ਲੱਗਿਆ ਹੈ ਬਜਾਜ ਚੇਤਕ ਸਕੂਟਰ ਦਾ ਨੰਬਰ
ਵਿਧਾਇਕ ਸ਼ੀਤਲ ਅੰਗੁਰਲ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮਾਮਲਾ ਦਰਜ
ਪੁਲਿਸ ਨੇ ਵਿਧਾਇਕ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਅਣਪਛਾਤੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਸਰਕਾਰ ਵੱਲੋਂ ਰਾਜ ਦੀਆਂ ਮੰਡੀਆਂ ਅਤੇ ਲਿੰਕ ਸੜਕਾਂ ਦੇ ਸੁਧਾਰ ਲਈ ਵਿਆਪਕ ਯੋਜਨਾ ਤਿਆਰ- ਕੈਬਨਿਟ ਮੰਤਰੀ
ਸੂਬੇ ਦੀਆਂ ਮੰਡੀਆਂ ਦੇ ਸ਼ੈੱਡਾਂ ਅਤੇ ਲਿੰਕ ਸੜਕਾਂ ਦੇ ਸੁਧਾਰ ਤੇ ਖਰਚੇ ਜਾਣਗੇ 1760 ਕਰੋੜ ਰੁਪਏ
ਅੰਮ੍ਰਿਤਸਰ 'ਚ ਪੰਜਾਬ ਰੋਡਵੇਜ਼ ਦੀ ਬੱਸ ਨੇ ਮੋਟਰਸਾਈਕਲ ਨੂੰ ਮਾਰੀ ਜ਼ੋਰਦਾਰ ਟੱਕਰ, ਦੋ ਨੌਜਵਾਨਾਂ ਦੀ ਮੌਤ
ਪੁਲਿਸ ਨੇ ਮਾਮਲਾ ਕੀਤਾ ਦਰਜ
ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਇਨਸਾਫ਼ ਦਿਵਾਉਣ ਲਈ ਸਾਨੂੰ ਇਕ ਹੋਣਾ ਪਵੇਗਾ- ਰੁਪਿੰਦਰ ਹਾਂਡਾ
ਅੱਜ ਇਕ ਮਾਂ ਦਾ ਪੁੱਤ ਮਰਿਆ ਕੱਲ੍ਹ ਨੂੰ ਤੁਹਾਡਾ ਨੰਬਰ ਆਵੇਗਾ
ਦੇਸ਼ ਵੰਡ ਦੌਰਾਨ ਪਾਕਿਸਤਾਨ ’ਚ ਰਹਿ ਗਏ ਬਹੁਤ ਸਾਰੇ ਗੁਰਧਾਮ ਅਣਗੌਲੇ ਕੀਤੇ ਜਾ ਰਹੇ ਹਨ- ਧਾਮੀ
ਉਹਨਾਂ ਕਿਹਾ ਕਿ ਦੇਸ਼ ਵੰਡ ਦੌਰਾਨ ਪੰਜਾਬ ਦੇ ਸੱਭਿਆਚਾਰ ’ਤੇ ਵੱਡੀ ਸੱਟ ਮਾਰੀ ਗਈ ਅਤੇ ਗੁਰੂ ਸਾਹਿਬਾਨ ਦੇ ਨਾਂ ’ਤੇ ਵੱਸਦੇ ਪੰਜਾਬ ਦੇ ਦੋ ਟੁੱਕੜੇ ਕਰ ਦਿੱਤੇ ਗਏ।
ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ 1971 ਜੰਗ ਦੇ ਸ਼ਹੀਦ ਕਮਲਜੀਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ
ਪਠਾਨਕੋਟ ਦੇ ਪਿੰਡ ਸਿੰਬਲ ਵਿਖੇ ਸਥਿਤ BSF ਦੀ ਆਖ਼ਰੀ ਪੋਸਟ ’ਤੇ ਜਵਾਨਾਂ ਨਾਲ ਕੀਤੀ ਮੁਲਾਕਾਤ
ਆਜ਼ਾਦੀ ਦਿਹਾੜਾ: BSF ਅਤੇ ਪਾਕਿਸਤਾਨ ਰੇਂਜਰਜ਼ ਵਿਚਾਲੇ ਹੋਇਆ ਮਠਿਆਈਆਂ ਦਾ ਆਦਾਨ-ਪ੍ਰਦਾਨ
ਹਲਕੀ ਬਰਸਾਤ ਦਰਮਿਆਨ ਸੋਮਵਾਰ ਨੂੰ ਮਠਿਆਈਆਂ ਵੰਡਣ ਦੀ ਰਸਮ ਅਦਾ ਕੀਤੀ ਗਈ।
ਬਿਸਕੁਟ ਨਾਲ ਬਣਾਉ ਅੰਬ ਦੀ ਆਈਸ ਕਰੀਮ
ਘਰ ਵਿਚ ਬਣਾਉਣਾ ਬੇਹੱਦ ਆਸਾਨ