Punjab
ਸੰਗਰੂਰ ਲੋਕ ਸਭਾ ਜ਼ਿਮਨੀ ਚੋਣ: ਪਿੰਕ ਪੋਲਿੰਗ ਬੂਥ ਬਣੇ ਖਿੱਚ ਦਾ ਕੇਂਦਰ
ਲੋਕਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਪੋਲਿੰਗ ਬੂਥਾਂ ’ਤੇ ਆਕਰਸ਼ਕ ਪੋਸਟਰ ਵੀ ਲਗਾਏ ਗਏ।
ਮਹਾਰਾਸ਼ਟਰ ਪੁਲਿਸ ਨੇ ਫੜਿਆ ਸ਼ੂਟਰ ਪੁਨੀਤ, ਸ਼ਿਰਡੀ 'ਚ ਲੁਕਿਆ ਸੀ
ਸ਼ੱਕ ਹੋਣ 'ਤੇ ਹੋਟਲ ਵਾਲਿਆਂ ਨੇ ਹੀ ਪੁਲਿਸ ਨੂੰ ਦਿੱਤੀ ਸੂਚਨਾ
ਪੰਜਾਬ 'ਚ ਕੋਰੋਨਾ ਦਾ ਕਹਿਰ, ਪਿਛਲੇ 24 ਘੰਟਿਆਂ 'ਚ 2 ਮਰੀਜ਼ਾਂ ਦੀ ਗਈ ਜਾਨ
ਸਾਹਮਣੇ ਆਏ 134 ਨਵੇਂ ਮਰੀਜ਼
ਬੱਸਾਂ 'ਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਜ਼ਰੂਰੀ ਖ਼ਬਰ, ਪਨਬੱਸ ਤੇ ਪੀਆਰਟੀਸੀ ਦੇ ਕਰਮਚਾਰੀ ਕਰਨਗੇ ਚੱਕਾ ਜਾਮ
ਤਨਖਾਹ ਨਾ ਮਿਲਣ ਕਾਰਨ ਪਨਬੱਸ ਤੇ ਪੀਆਰਟੀਸੀ ਦੇ ਕਰਮਚਾਰੀ ਅੱਜ 12 ਵਜੇ ਕਰਨਗੇ ਚੱਕਾ ਜਾਮ
ਲੱਦਾਖ ‘ਚ ਸ਼ਹੀਦ ਹੋਇਆ ਖੰਨਾ ਦਾ ਫੌਜੀ ਜਵਾਨ, ਭੁੱਬਾਂ ਮਾਰ-ਮਾਰ ਰੋ ਰਿਹਾ ਪੂਰਾ ਪਰਿਵਾਰ
ਸ਼ਹੀਦ ਸਵਰਨਜੀਤ ਸਿੰਘ ਦੀਆਂ ਸਨ ਦੋ ਧੀਆਂ
ਸੁੰਦਰ ਦਿੱਸਣ ਲਈ ਔਰਤਾਂ ਸੌਣ ਤੋਂ ਪਹਿਲਾਂ ਅਜ਼ਮਾਉਣ ਇਹ ਨੁਸਖ਼ੇ
ਰਾਤ ਨੂੰ ਸੌਣ ਤੋਂ ਪਹਿਲਾਂ ਠੰਢੇ ਅਤੇ ਸਾਫ਼ ਪਾਣੀ ਨਾਲ ਅਪਣੀ ਚਮੜੀ ਨੂੰ ਸਾਫ਼ ਕਰ ਕੇ ਹੀ ਬਿਸਤਰ ’ਤੇ ਸੌਣ ਲਈ ਜਾਉ।
ਇਕਬਾਲ ਸਿੰਘ ਲਾਲਪੁਰਾ ਨੇ AAP ਨੂੰ ਭੇਜਿਆ ਲੀਗਲ ਨੋਟਿਸ, ਪੜ੍ਹੋ ਪੂਰੀ ਖਬਰ
ਭਾਰਤੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ ਭੇਜਿਆ ਨੋਟਿਸ
ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਨੇ ਕੀਤੀ ਆਤਮਹੱਤਿਆ
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੰਮੇਵਾਲੀ ਦਾ ਰਹਿਣ ਵਾਲਾ ਸੀ ਮ੍ਰਿਤਕ ਕਿਸਾਨ
ਪਾਣੀ ਅਤੇ ਆਬਾਦਕਾਰਾਂ ਦੇ ਮਸਲੇ ’ਤੇ ਜਲੰਧਰ ਵਿੱਚ 25 ਜੂਨ ਨੂੰ ਕਨਵੈਨਸ਼ਨ ਕਰਨਗੀਆਂ ਕਿਸਾਨ ਜੱਥੇਬੰਦੀਆਂ
ਅਗਨੀਪੱਥ ਸਕੀਮ ਵਿਰੁੱਧ 24 ਜੂਨ ਨੂੰ ਕੀਤੇ ਜਾਣਗੇ ਵਿਰੋਧ ਪ੍ਰਦਰਸ਼ਨ