Punjab
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ’ਚ ਉਸਾਰੀ ਦੌਰਾਨ ਮਿਲੇ ਸੋਨੇ ਅਤੇ ਚਾਂਦੀ ਦੇ ਸਿੱਕੇ
ਬਰਾਂਡੇ ਦਾ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਕਰਵਾਈ ਗਈ ਖੁਦਾਈ ਦੌਰਾਨ ਲੱਭਿਆ ਖ਼ਜ਼ਾਨਾ
ਪਾਕਿ 'ਚ 264 ਰੁਪਏ ਪ੍ਰਤੀ ਲੀਟਰ ਡੀਜ਼ਲ ਹੋਣ ਕਾਰਨ ਸਿੱਖ ਯਾਤਰੂਆਂ ਦਾ ਕਿਰਾਇਆ ਵਧਾਇਆ
ਇਸ ਤੋਂ ਪਹਿਲਾਂ ਪਾਕਿ ਅੰਦਰ ਡੀਜ਼ਲ ਦੇ ਰੇਟ ਅੱਧੇ ਸਨ
ਗੈਂਗਸਟਰਾਂ ਨੇ ਸਾਬਕਾ ਡਿਪਟੀ CM ਓਪੀ ਸੋਨੀ ਤੋਂ 20 ਲੱਖ ਰੁਪਏ ਦੀ ਫਿਰੌਤੀ ਦੀ ਕੀਤੀ ਮੰਗ
ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ
ਸਾਰਾਗੜ੍ਹੀ ਨਿਵਾਸ ’ਚ ਕਮਰਾ ਦਿਵਾਉਣ ਦੇ ਨਾਮ ’ਤੇ ਹੋ ਰਹੀ ਆਨਲਾਈਨ ਠੱਗੀ, ਪੁਲਿਸ ਨੇ ਕੀਤਾ ਜਾਗਰੂਕ
ਲੁਧਿਆਣਾ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਸੋਸ਼ਲ ਮੀਡੀਆ 'ਤੇ ਪੋਸਟ ਵੀ ਸਾਂਝੀ ਕੀਤੀ ਹੈ।
ਬੰਬੀਹਾ ਪਿੰਡ ‘ਚ ਹੋਈ ਫਾਇਰਿੰਗ ਮਾਮਲੇ 'ਚ ਖੁਲਾਸਾ, ਅਸਲਾ ਲਾਇਸੈਂਸ ਲੈਣ ਲਈ ਪਰਿਵਾਰ ਨੇ ਖੁਦ ਹੀ ਕੀਤੀ ਸੀ ਫਾਇਰਿੰਗ
ਪੁਲਿਸ ਨੇ ਕਿਸਾਨ ਤੇ ਪੁੱਤਰ ਨੂੰ ਹਿਰਾਸਤ ‘ਚ ਲਿਆ
ਲੁਧਿਆਣਾ 'ਚ ਵਾਪਰਿਆ ਭਿਆਨਕ ਹਾਦਸਾ, ਟਿੱਪਰ ਨੇ ਐਕਟਿਵਾ ਸਵਾਰ ਨੂੰ ਮਾਰੀ ਟੱਕਰ, ਗਈ ਜਾਨ
ਪਰਿਵਾਰਕ ਮੈਂਬਰਾਂ ਨੇ ਸੜਕ 'ਤੇ ਲਾਸ਼ ਰੱਖ ਲਾਇਆ ਧਰਨਾ
ਸਾਬਕਾ ਕਾਂਗਰਸੀ MLA ਜੋਗਿੰਦਰ ਪਾਲ ਨੂੰ ਪਠਾਨਕੋਟ ਅਦਾਲਤ ਨੇ ਦਿੱਤੀ ਅਗਾਊਂ ਜ਼ਮਾਨਤ
ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਨਾਜਾਇਜ਼ ਮਾਈਨਿੰਗ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ।
ਭ੍ਰਿਸ਼ਟਾਚਾਰ ਖ਼ਿਲਾਫ ਐਕਸ਼ਨ 'ਚ ਮਾਨ ਸਰਕਾਰ, ਐਂਟੀ ਕਰੱਪਸ਼ਨ ਨੰਬਰ ਜ਼ਰੀਏ 28 ਕੇਸ ਦਰਜ
28 ਮਾਮਲਿਆਂ 'ਚ 45 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਦਰਬਾਰ ਸਾਹਿਬ ਤੋਂ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ, 5 ਜੀਆਂ ਦੀ ਹੋਈ ਮੌਤ
ਪੋਤੇ ਦੇ ਪਹਿਲੇ ਜਨਮਦਿਨ 'ਤੇ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਸੀ ਪਰਿਵਾਰ
ਤਰਨਤਾਰਨ 'ਚ ਛੱਤ ਡਿੱਗਣ ਕਾਰਨ ਮਾਂ-ਪੁੱਤ ਦੀ ਗਈ ਜਾਨ
ਮਾਪਿਆਂ ਦਾ ਰੋ-ਰੋ ਬੁਰਾ ਹਾਲ