Punjab
ਟਾਟਰਗੰਜ ਵਿਖੇ 350ਵੀਂ ਸ਼ਹੀਦੀ ਸ਼ਤਾਬਦੀ ਮੌਕੇ 25 ਪਰਿਵਾਰਾਂ ਨੇ ਸਿੱਖ ਧਰਮ 'ਚ ਕੀਤੀ ਵਾਪਸੀ
ਪੀਲੀਭੀਤ ਤੇ ਟਾਟਰਗੰਜ ਵਿਖੇ ਕੁਝ ਸਿੱਖ ਪਰਿਵਾਰਾਂ ਨੇ ਕੀਤਾ ਸੀ ਧਰਮ ਪਰਿਵਰਤਨ
BBMB ਸਕੱਤਰ ਭਰਤੀ ਮਾਮਲੇ ਵਿੱਚ ਮਾਨ ਸਰਕਾਰ ਲਈ ਇੱਕ ਵੱਡੀ ਜਿੱਤ
BBMB ਨੇ ਆਪਣਾ 25 ਜੁਲਾਈ, 2025 ਦਾ ਹੁਕਮ ਲਿਆ ਵਾਪਸ
77 ਨਸ਼ਾ ਤਸਕਰ 7.3 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ
‘ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ 9 ਮਹੀਨੇ ਪੂਰੇ
ਬਿਕਰਮ ਮਜੀਠੀਆ ਦੇ ਸਾਲੇ ਗਜਪਤ ਗਰੇਵਾਲ ਖਿਲਾਫ਼ LOC ਜਾਰੀ
ਵਿਜੀਲੈਂਸ ਨੇ ਕੱਸਿਆ ਸ਼ਿਕੰਜਾ
ਪੰਜਾਬ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਕਾਂਗਰਸ ਨੇ ਮੁੱਖ ਮੰਤਰੀ ਮਾਨ ਤੋਂ ਅਸਤੀਫ਼ੇ ਦੀ ਕੀਤੀ ਮੰਗ
ਪੰਜਾਬ ਦੀ 'ਆਪ' ਸਰਕਾਰ ਸੂਬੇ ਵਿੱਚ ਕਤਲੇਆਮ ਅਤੇ ਗੈਂਗਵਾਰਾਂ ਲਈ ਜ਼ਿੰਮੇਵਾਰ ਹੈ ਅਤੇ ਇਨ੍ਹਾਂ ਨੂੰ ਕਾਬੂ ਕਰਨ ਵਿੱਚ ਅਸਮਰੱਥ ਹੈ।
ਲੁਧਿਆਣਾ ਵਿਆਹ ਵਿੱਚ ਹੋਈ ਗੋਲੀਬਾਰੀ ਦੇ ਮਾਮਲੇ 'ਚ 3 ਮੁਲਜ਼ਮ ਗ੍ਰਿਫ਼ਤਾਰ
2 ਲੋਕਾਂ ਦੀ ਹੋ ਗਈ ਸੀ ਮੌਤ
ਅੰਮ੍ਰਿਤਸਰ 'ਚ ਸਰਹੱਦ ਪਾਰੋਂ ਚੱਲ ਰਹੇ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼; 5 ਕਿਲੋ ਹੈਰੋਇਨ ਸਮੇਤ ਇੱਕ ਵਿਅਕਤੀ ਕਾਬੂ
ਪਾਕਿਸਤਾਨ-ਅਧਾਰਤ ਹੈਂਡਲਰ ਦੇ ਨਿਰਦੇਸ਼ਾਂ ਹੇਠ ਕੰਮ ਕਰ ਰਿਹਾ ਸੀ ਗ੍ਰਿਫ਼ਤਾਰ ਕੀਤਾ ਦੋਸ਼ੀ: ਡੀ.ਜੀ.ਪੀ. ਗੌਰਵ ਯਾਦਵ
ਕਾਰ ਸੇਵਾ ਵਾਲੇ ਸੰਤ ਬਾਬਾ ਸੁੱਚਾ ਸਿੰਘ ਦੇ ਦਿਹਾਂਤ ਉੱਤੇ ਹਰਜਿੰਦਰ ਸਿੰਘ ਧਾਮੀ ਨੇ ਪ੍ਰਗਟਾਇਆ ਦੁੱਖ
ਪਿਛਲੇ ਲੰਬੇ ਸਮੇਂ ਤੋਂ ਸਨ ਬਿਮਾਰ
ਦਿਲਜੀਤ ਦੀ 'ਬਾਰਡਰ 2' ਦੀ ਰਿਲੀਜ਼ ਡੇਟ ਤੈਅ, FWICE ਨੇ ਦਿੱਤੀ ਮਨਜ਼ੂਰੀ
ਸੰਨੀ ਦਿਓਲ ਅਤੇ ਵਰੁਣ ਧਵਨ ਵੀ ਦਿਖਾਈ ਦੇਣਗੇ
ਕੀ ਹੁਣ ਮੈਰਿਜ ਪੈਲੇਸਾਂ ਵਿਚ ਵੀ ਪੁਲਿਸ ਤਾਇਨਾਤ ਕਰਨੀ ਪਿਆ ਕਰੇਗੀ
ਮੈਰਿਜ ਪੈਲੇਸ 'ਚ ਚੱਲੀਆਂ ਗੋਲੀਆਂ ਨੇ ਦੋ ਬੇਕਸੂਰਾਂ ਦੀ ਲਈ ਜਾਨ, ਮ੍ਰਿਤਕ ਵਾਸੂ ਦੇ ਪਰਿਵਾਰ ਨੂੰ ਮਿਲੇ ਇਨਸਾਫ਼ : ਰਿਸ਼ਤੇਦਾਰ