Punjab
ਜਲੰਧਰ ਨਾਬਾਲਗ ਕਤਲ ਮਾਮਲੇ ਵਿਚ ਬੋਲੇ ਮਾਸਟਰ ਸਲੀਮ, ਕਿਹਾ- ਅਪਰਾਧੀ ਨੂੰ ਫਾਂਸੀ ਮਿਲਣੀ ਚਾਹੀਦੀ
''ਮੇਰੀ ਰਾਏ ਵਿੱਚ, ਇਹੋ ਜਿਹੇ ਮੁਲਜ਼ਮਾਂ ਨੂੰ ਮੌਕੇ 'ਤੇ ਹੀ ਮਾਰ ਦੇਣਾ ਚਾਹੀਦਾ'', ਪੰਜਾਬ ਸਰਕਾਰ ਤੋਂ ਇਨਸਾਫ਼ ਦੀ ਕੀਤੀ ਮੰਗ
Punjab Weather Update: ਪੰਜਾਬ ਵਿਚ ਠੰਢ ਨੇ ਛੇੜੀ ਕੰਬਣੀ, ਬਠਿੰਡਾ 4 ਡਿਗਰੀ ਸੈਲਸੀਅਸ ਤਾਪਮਾਨ ਨਾਲ ਰਿਹਾ ਸਭ ਤੋਂ ਠੰਢਾ ਸ਼ਹਿਰ
Punjab Weather Update: ਕਈ ਇਲਾਕਿਆਂ ਵਿਚ ਅੱਜ ਪਈ ਧੁੰਦ
Poem: ਚੰਡੀਗੜ੍ਹ ਪੰਜਾਬ ਦਾ
ਅੰਗ ਅੰਗ ਕੱਟ ਕੇ ਅਪਣਾ ਫਿਰ ਚੰਡੀਗੜ੍ਹ ਬਣਾਇਆ ਏ। ਉਜਾੜੇ ਪਿੰਡ ਭਰਨ ਗਵਾਹੀ ਕਿਵੇਂ ਇਹ ਵਸਾਇਆ ਏ।
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (27 ਨਵੰਬਰ 2025)
Ajj da Hukamnama Sri Darbar Sahib: ਬਿਲਾਵਲੁ ਮਹਲਾ ੧ ਛੰਤ ਦਖਣੀ ੴ ਸਤਿਗੁਰ ਪ੍ਰਸਾਦਿ ॥
‘ਆਪ' ਦੇ ਦੋਸ਼ਾਂ 'ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕੀਤਾ ਪਲਟਵਾਰ
ਕਿਹਾ, ‘ਆਪ' ਵਾਲੇ ਦਿੱਲੀ 'ਚ ਕਰਵਾਏ ਸਮਾਗਮ 'ਚ ਕਿਉਂ ਨਹੀਂ ਗਏ?”
ਫਾਜ਼ਿਲਕਾ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ, 2 ਮੌਤਾਂ,15 ਯਾਤਰੀ ਜ਼ਖ਼ਮੀ
ਸਰਕਾਰੀ ਬੱਸ ਅਤੇ ਕੈਂਟਰ ਦੀ ਟੱਕਰ
ਪੰਜਾਬ 'ਚ 1963 ਦਾ ਲਾਪਤਾ ਜ਼ਮੀਨੀ ਰੀਕਾਰਡ ਲਭਿਆ
ਦੁੱਗਣੀ ਅਦਾਇਗੀ ਨੂੰ ਲੈ ਕੇ ਅਧਿਕਾਰੀਆਂ ਲਈ ਨਵੀਂ ਮੁਸੀਬਤ
ਧੋਖਾਧੜੀ ਦੇ ਦੋਸ਼ੀ ਬੈਂਕ ਮੈਨੇਜਰ ਨੂੰ ਹਾਈ ਕੋਰਟ ਨੇ ਦਿੱਤੀ ਨਿਯਮਤ ਜ਼ਮਾਨਤ
ਮੋਹਾਲੀ ਦੀ ਇੱਕ ਔਰਤ ਨਾਲ ਡਿਜੀਟਲ ਗ੍ਰਿਫ਼ਤਾਰੀ ਦੇ ਬਹਾਨੇ 1.03 ਕਰੋੜ ਰੁਪਏ ਦੀ ਸਾਈਬਰ ਧੋਖਾਧੜੀ ਕੀਤੀ ਗਈ
ਪ੍ਰਧਾਨ ਮੰਤਰੀ ਖਿਲਾਫ਼ ਕੀਤੀਆਂ ਟਿੱਪਣੀਆਂ ਲਈ ਜਨਤਕ ਮੁਆਫ਼ੀ ਮੰਗੇ ਆਮ ਆਦਮੀ ਪਾਰਟੀ: ਸੁਨੀਲ ਜਾਖੜ
' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਰੂਕਸ਼ੇਤਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਹੋਏ ਸਮਾਗਮ ਵਿੱਚ ਕੀਤੀ ਸੀ ਸ਼ਿਰਕਤ'
ਪੰਜਾਬ ਦੇ ਮੁੱਖ ਮੰਤਰੀ ਮਾਨ ਚੰਡੀਗੜ੍ਹ ਮੁੱਦੇ 'ਤੇ ਪੰਜਾਬੀਆਂ ਨੂੰ ਗੁੰਮਰਾਹ ਕਰਨਾ ਬੰਦ ਕਰਨ: ਪਰਗਟ ਸਿੰਘ
‘CM ਮਾਨ, ਜਿਨ੍ਹਾਂ ਨੇ ਖੁਦ ਅੱਠ ਸਾਲ ਸੰਸਦ ਮੈਂਬਰ ਵਜੋਂ ਸੇਵਾ ਨਿਭਾਈ, ਕਿਸ ਆਧਾਰ 'ਤੇ 131ਵੀਂ ਸੋਧ ਨੂੰ ਵਾਪਸ ਲੈਣ ਦਾ ਦਾਅਵਾ ਕਰ ਰਹੇ ਹਨ?'