Punjab
ਸੁਲਤਾਨਪੁਰ ਲੋਧੀ ਦੇ ਪਿੰਡਾਂ 'ਚ ਹਾਲੇ ਵੀ ਕਈ ਫੁੱਟ ਤੱਕ ਹੜ੍ਹਾਂ ਦਾ ਪਾਣੀ ਮੌਜੂਦ
ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਬਾਊਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ
ਸਾਬਕਾ ਪੁਲਿਸ ਇੰਸਪੈਕਟਰ ਸੂਬਾ ਸਿੰਘ ਦੇ ਕਾਲੇ ਕਾਰਨਾਮਿਆਂ ਦਾ ਪਰਮਜੀਤ ਸਿੰਘ ਨੇ ਖੋਲ੍ਹਿਆ ਰਾਜ਼
ਕਿਹਾ : ਮੇਰੇ ਭਰਾ ਬਲਜੀਤ ਸਿੰਘ ਦਾ ਵੀ ਸੂਬਾ ਸਿੰਘ ਨੇ ਕੀਤਾ ਸੀ ਝੂਠਾ ਪੁਲਿਸ ਮੁਕਾਬਲਾ
ਸ਼੍ਰੋਮਣੀ ਅਕਾਲੀ ਦਲ ਨੇ 25 ਸਤੰਬਰ ਨੂੰ ਬੁਲਾਇਆ ਵਿਸ਼ੇਸ਼ ਜਨਰਲ ਡੈਲੀਗੇਟ ਇਜਲਾਸ
ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗਾ ਸਟੇਟ ਜਨਰਲ ਡੈਲੀਗੇਟ ਇਜਲਾਸ
ਨਾਭਾ 'ਚ ਪਹੁੰਚਿਆ ਬੋਨਾ ਵਾਇਰਸ
100 ਤੋਂ 150 ਏਕੜ ਫ਼ਸਲ ਹੋਈ ਖਰਾਬ
ਪੰਜਾਬ ਦੇ ਰਾਜਪਾਲ ਨੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਲਈ 50 ਫੋਗਿੰਗ ਮਸ਼ੀਨਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਬਿਮਾਰੀਆਂ ਨੂੰ ਰੋਕਣ ਲਈ ਪੰਜਾਬ ਰੈੱਡ ਕਰਾਸ ਦੀ ਵੱਡੀ ਪਹਿਲ ਕਦਮੀ
ਮਾਰੂਤੀ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ 86,000 ਰੁਪਏ ਸਸਤੀ ਹੋਈ, ਇਨ੍ਹਾਂ ਕਾਰਾਂ 'ਤੇ ਵੀ ਲੱਖਾਂ ਦੀ ਬਚਤ
ਛੋਟੀਆਂ ਕਾਰਾਂ ਜਿਵੇਂ ਕਿ ਹੈਚਬੈਕ, ਕੰਪੈਕਟ ਸੇਡਾਨ ਅਤੇ ਕੰਪੈਕਟ SUV 'ਤੇ 18% GST ਲਗਾਇਆ ਜਾਵੇਗਾ
ਪੋਸਟ-ਮੈਟ੍ਰਿਕ ਸਕਾਲਰਸ਼ਿਪ 'ਚ ਬੀਤੇ ਸਮੇਂ ਹੋਇਆ ਸੀ ਕਰੋੜਾਂ ਰੁਪਏ ਦਾ ਘੁਟਾਲਾ : ਡਾ. ਬਲਜੀਤ ਕੌਰ ਨੇ ਕੀਤਾ
ਪੰਜਾਬ ਸਰਕਾਰ ਨੇ ਤਿੰਨ ਸਾਲਾਂ ਦੌਰਾਨ 6 ਲੱਖ 78 ਹਜ਼ਾਰ ਬੱਚਿਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਦਿੱਤਾ ਲਾਭ
cheque bounce ਮਾਮਲੇ ਜ਼ੀਰਕਪੁਰ ਨਿਵਾਸੀ ਨੂੰ ਹੋਈ 1 ਸਾਲ ਦੀ ਸਜਾ ਤੇ 10 ਲੱਖ ਰੁਪਏ ਦਾ ਜੁਰਮਾਨਾ
ਡੇਰਾਬਸੀ ਦੀ ਅਦਾਲਤ ਨੇ ਸੁਣਾਇਆ ਫ਼ੈਸਲਾ, ਜੁਰਮਾਨਾ ਦੇਣ 'ਤੇ ਦੋ ਮਹੀਨੇ ਦੀ ਵਾਧੂ ਸਜ਼ਾ ਭੁਗਤਣੀ ਪਵੇਗੀ
Amritsar News: ਅੰਮ੍ਰਿਤਸਰ ‘ਚ ਪਰਵਾਸੀਆਂ ਨੇ ਦੋ ਸਰਦਾਰ ਭਰਾਵਾਂ ਦੀ ਕੀਤੀ ਕੁੱਟਮਾਰ, ਦਸਤਾਰਾਂ ਦੀ ਕੀਤੀ ਬੇਅਦਬੀ
Amritsar News: ਪੀੜਤਾਂ ਵਲੋਂ ਇਨਸਾਫ਼ ਦੀ ਕੀਤੀ ਗਈ ਮੰਗ
ਪਰਵਾਸੀ ਵਲੋਂ ਅਗਵਾ ਕੀਤੀ ਨਾਬਾਲਗ ਲੜਕੀ ਨੂੰ ਉਤਰ ਪ੍ਰਦੇਸ਼ ਤੋਂ ਕੀਤਾ ਬਰਾਮਦ
ਜਲੰਧਰ ਪੁਲਿਸ ਨੇ ਮੁਲਜ਼ਮ ਨੂੰ ਵੀ ਕੀਤਾ ਗ੍ਰਿਫ਼ਤਾਰ