Punjab
ਖੰਨਾ ਪੁਲਿਸ ਵਲੋਂ 22 ਕਿੱਲੋ ਸੋਨਾ ਜ਼ਬਤ
ਕੀਮਤ ਕਰੋੜਾਂ ਵਿਚ ਦੱਸੀ ਜਾ ਰਹੀ
ਅਣਪਛਾਤਿਆਂ ਵਲੋਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲਾ ਦੇ ਲੀਡਰ ਦਾ ਬੇਰਹਿਮੀ ਨਾਲ ਕਤਲ
ਵਿਅਕਤੀ ਰੋਜ਼ਾਨਾ ਦੀ ਤਰ੍ਹਾਂ ਅਪਣੇ ਪੋਲਟਰੀ ਫਾਰਮ ਵਿਚ ਰਾਤ ਦੇ ਸਮੇਂ ਇਕੱਲਾ ਸੁੱਤਾ ਸੀ
ਨਿੱਜੀ ਰੰਜਿਸ਼ ਤਹਿਤ ਕੀਤੀ ਸੀ ਗੁਟਕਾ ਸਾਹਿਬ ਦੀ ਬੇਅਦਬੀ
ਪਿੰਡ ਢੀਂਡਸਾ ’ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ ਮਾਮਲੇ ’ਚ ਪੁਲਿਸ ਨੇ ਕੀਤਾ ਵੱਡਾ ਖ਼ੁਲਾਸਾ
ਵਿਆਹੁਤਾ ਨਾਲ ਜਬਰ ਜਨਾਹ ਕਰ ਬਣਾਈ ਅਸ਼ਲੀਲ ਵੀਡੀਓ, ਫਿਰ ਡਰਾ-ਧਮਕਾ ਕੇ ਹੜੱਪੇ 8 ਲੱਖ
ਪੁਲਿਸ ਵਲੋਂ ਜਾਂਚ ਦੇ ਆਧਾਰ ’ਤੇ ਮੁਲਜ਼ਮ ਵਿਰੁਧ ਮਾਮਲਾ ਦਰਜ
ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਮੁੜ ਹੋਇਆ ਸ਼ੁਰੂ
ਦਰਗਾਹ ਨੂੰ ਬਲ ਵਰਤ ਕੇ ਹਟਾ ਦਿਤਾ ਗਿਆ ਤੇ ਮੰਦਰ ਦੇ ਟਰੱਸਟ ਨਾਲ ਗੱਲਬਾਤ ਚੱਲ ਰਹੀ ਹੈ
ਘਰਾਂ 'ਚ ਹਾਈ ਵੋਲਟੇਜ ਆਉਣ ਨਾਲ ਹੋਏ ਵੱਡੇ-ਵੱਡੇ ਧਮਾਕੇ
ਕਈ ਘਰਾਂ 'ਚ ਬਿਜਲੀ ਦੀ ਸਪਲਾਈ ਜ਼ਿਆਦਾ ਹੋਣ ਕਾਰਨ ਧਮਾਕੇ ਹੋ ਗਏ ਤੇ ਘਰਾਂ ਦਾ ਸਾਰਾ ਸਾਮਾਨ ਸੜ ਗਿਆ ਤੇ ਘਰਾਂ ਵਿਚ ਲੱਗੇ ਸਵਿੱਚ ਤਕ ਵੀ ਟੁੱਟ ਗਏ।
ਖ਼ਾਲਸਾ ਕਾਲਜ ਦੀ ਵਿਦਿਆਰਥਣ ਨੇ ਭਾਰਤੀ ਤੀਰਅੰਦਾਜ਼ੀ ਟੀਮ 'ਚ ਸਥਾਨ ਹਾਸਲ ਕੀਤਾ
ਖ਼ਾਲਸਾ ਕਾਲਜ ਦੀ ਵਿਦਿਆਰਥਣ ਅੰਸ਼ੂ ਨੇ ਭਾਰਤ ਦੀ ਤੀਰਅੰਦਾਜ਼ੀ ਦੀ ਟੀਮ 'ਚ ਅਪਣਾ ਨਾਮ ਦਰਜ ਕਰਵਾ ਕੇ ਸਤੰਬਰ 'ਚ ਹੋਣ ਵਾਲੇ ਏਸ਼ੀਆ ਕੱਪ 'ਚ ਸਥਾਨ ਹਾਸਲ ਕੀਤਾ ਹੈ।
ਅੱਜ ਦਾ ਹੁਕਮਨਾਮਾ
ਰਾਗੁ ਸੂਹੀ ਮਹਲਾ ੫ ਘਰੁ ੩
ਰਾਜਪੁਰਾ ਸਟੇਸ਼ਨ 'ਤੇ ਚੱਲੀ ਗੋਲੀ, ਇਕ ਨੌਜਵਾਨ ਜ਼ਖ਼ਮੀ
ਡਾਕਟਰਾਂ ਨੇ ਜ਼ਖ਼ਮੀ ਦੀ ਹਾਲਤ ਗੰਭੀਰ ਦੇਖਦੇ ਹੋਏ ਪੀ.ਜੀ.ਆਈ ਹਸਪਤਾਲ ਚੰਡੀਗੜ੍ਹ ਕੀਤਾ ਰੈਫ਼ਰ
ਡੇਰਾ ਪ੍ਰੇਮੀ ਕਤਲ ਮਾਮਲਾ: ਮੁਲਜ਼ਮਾਂ ਦੇ ਪੁਲਿਸ ਰਿਮਾਂਡ 'ਚ ਦੋ ਦਿਨ ਦਾ ਵਾਧਾ
ਅਦਾਲਤ ਵਲੋਂ ਪੰਜਾਂ ਮੁਲਜ਼ਮਾਂ ਦੇ ਪੁਲਿਸ ਰਿਮਾਂਡ 'ਚ ਦੋ ਦਿਨ ਦਾ ਵਾਧਾ ਕਰਦਿਆਂ ਮੁੜ ਸੋਮਵਾਰ ਨੂੰ ਪੇਸ਼ ਕਰਨ ਦਾ ਹੁਕਮ