Punjab
ਰੋਪੜ ਪੁਲਿਸ ਨੇ ਖ਼ਤਰਨਾਕ ਰਿੰਦਾ ਗੈਂਗ ਦੇ ਸ਼ਾਰਪ-ਸ਼ੂਟਰ ਨੂੰ ਹਥਿਆਰਾਂ ਸਮੇਤ ਦਬੋਚਿਆ
ਇਹ ਪੰਜਾਬ ਵਿਚ ਬਾਕੀ ਬਚਦੇ ਗਿਰੋਹਾਂ 'ਚੋਂ ਇਕ ਵੱਡਾ ਗਿਰੋਹ ਹੈ
429 ਸਕੂਲਾਂ ’ਚ ਗਰਮੀ ਦੀਆਂ ਛੁੱਟੀਆਂ ਮਗਰੋਂ ਪਹਿਲੇ ਦਿਨ ਪਹੁੰਚੇ ਸਿੱਖਿਆ ਵਿਭਾਗ ਦੇ ਅਧਿਕਾਰੀ
ਵਿਜ਼ਿਟ ਕੀਤੇ ਗਏ ਸਕੂਲਾਂ ਵਿਚ ਅਧਿਆਪਕਾਂ ਨੇ ਅਨੁਸਾਸ਼ਨ ਤੇ ਸਮੇਂ ਦੇ ਪਾਬੰਦ ਹੋਣ ਦੀ ਕਾਇਮ ਰੱਖੀ ਮਿਸਾਲ
ਪ੍ਰਾਇਮਰੀ ਸਕੂਲਾਂ ’ਚ ਰੋਜ਼ਾਨਾ ਭੇਜੀ ਜਾਂਦੀ ਸਲਾਈਡ ਬੱਚਿਆਂ ਲਈ ਹੋ ਰਹੀ ਗੁਰ-ਮੰਤਰ ਸਾਬਤ
ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਦੇ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਾਲ 2017 ਤੋਂ ਪ੍ਰੋਜੈਕਟ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਸ਼ੁਰੂ ਕੀਤਾ ਗਿਆ
ਬਿੱਟੂ ਕਤਲ ਮਾਮਲਾ: ਅਦਾਲਤ ਨੇ ਪੰਜ ਮੁਲਜ਼ਮਾਂ ਨੂੰ 12 ਜੁਲਾਈ ਤੱਕ ਭੇਜਿਆ ਨਿਆਂਇਕ ਹਿਰਾਸਤ ’ਚ
ਅਦਾਲਤ ਵਲੋਂ ਪੰਜਾਂ ਮੁਲਜ਼ਮਾਂ ਨੂੰ ਨਾਭਾ ਦੀ ਵਧੇਰੇ ਸਿਕਓਰਿਟੀ ਜੇਲ੍ਹ ’ਚ ਭੇਜਮ ਦੇ ਹੁਕਮ
ਸੰਦੌੜ ’ਚ ਅੰਮ੍ਰਿਤਧਾਰੀ ਬਜ਼ੁਰਗ ਦੀ ਬੇਰਹਿਮੀ ਨਾਲ ਕੁੱਟਮਾਰ, ਹਸਪਤਾਲ ’ਚ ਹੋਈ ਮੌਤ
ਬਜ਼ੁਰਗ ਵਿਅਕਤੀ ਜਲ ਸਪਲਾਈ ਵਿਭਾਗ ਦਾ ਕਰਮਚਾਰੀ ਸੀ
ਤਨਖ਼ਾਹ ਨਾ ਮਿਲਣ ਕਰਕੇ ਨਗਰ ਨਿਗਮ ਦੇ ਕਰਮਚਾਰੀਆਂ ਨੇ ਦਿਤਾ ਧਰਨਾ
ਮੇਅਰ ਦੇ ਭਰੋਸੇ ਤੋਂ ਬਾਅਦ ਕਰਮਚਾਰੀਆਂ ਨੇ ਚੁੱਕਿਆ ਧਰਨਾ
ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਨੇ ਗੁਰਦਵਾਰਾ ਰੋੜੀ ਸਾਹਿਬ ਏਮਨਾਬਾਦ ਦੇ ਕੀਤੇ ਦਰਸ਼ਨ
ਗੁਰੂ ਨਾਨਕ ਸਾਹਿਬ ਨਾਲ ਸਬੰਧਤ ਹੈ ਗੁਰਦਵਾਰਾ ਰੋੜੀ ਸਾਹਿਬ ਏਮਨਾਬਾਦ
ਛੋਟੇ ਕਿਸਾਨਾਂ ਦਾ ਕਰਜ਼ਾ ਮਾਫ਼ ਹੋ ਗਿਆ ਪਰ ਮੈਂ ਵੀ ਛੋਟਾ ਕਿਸਾਨ ਹਾਂ, ਮੇਰਾ ਕਰਜ਼ਾ ਕਿਉਂ ਨਹੀਂ...
ਛੋਟੇ ਕਿਸਾਨਾਂ ਦਾ ਕਰਜ਼ਾ ਮਾਫ਼ ਹੋ ਗਿਆ ਪਰ ਮੈਂ ਵੀ ਛੋਟਾ ਕਿਸਾਨ ਹਾਂ, ਮੇਰਾ ਕਰਜ਼ਾ ਕਿਉਂ ਨਹੀਂ ਮਾਫ਼ ਕੀਤਾ ਗਿਆ?
35 ਸਾਲਾਂ ਤੋਂ ਗੁਰਬਤ ਵਾਲਾ ਜੀਵਨ ਬਤੀਤ ਕਰਨ ਲਈ ਮਜਬੂਰ ਹਨ ਧਰਮੀ ਫ਼ੌਜੀ
ਅਕਾਲੀਆਂ ਨੇ ਬਿਆਨਬਾਜ਼ੀ ਕਰ ਕੇ ਵੋਟਾਂ ਤਾਂ ਲੈ ਲਈਆਂ ਪਰ ਬਾਂਹ ਨਾ ਫੜੀ
ਲੂਣ ਦੀਆਂ ਬੋਰੀਆਂ ’ਚ ਭਰ ਕੇ ਪਾਕਿ ਤੋਂ ਆਈ 2600 ਕਰੋੜ ਤੋਂ ਵੱਧ ਦੀ ਹੈਰੋਇਨ ਜ਼ਬਤ
ਬੋਰੀਆਂ ’ਚੋਂ 533 ਗ੍ਰਾਮ ਦੇ ਲਗਭੱਗ ਹੈਰੋਇਨ ਕੀਤੀ ਗਈ ਬਰਾਮਦ