Punjab
BSF Punjab News: BSF ਨੇ ਅੱਠ ਮਹੀਨਿਆਂ 'ਚ 61 ਕਿੱਲੋ ਹੈਰੋਇਨ ਤੇ 54 ਪਾਕਿ ਡਰੋਨ ਕੀਤੇ ਬਰਾਮਦ
BSF Punjab News: ਜਨਵਰੀ 2025 ਤੋਂ ਕੀਤੀ ਕਾਰਵਾਈ ਦੌਰਾਨ 38 ਭਾਰਤੀ ਤਸਕਰ ਅਤੇ 4 ਪਾਕਿਸਤਾਨੀ ਘੁਸਪੈਠੀਆਂ ਨੂੰ ਕੀਤਾ
Kiratpur Sahib News: ਚੰਡੀਗੜ੍ਹ-ਮਨਾਲੀ ਮੁੱਖ ਮਾਰਗ 'ਤੇ ਕੈਂਟਰ ਨੇ ਸਕੂਟੀ ਨੂੰ ਮਾਰੀ ਟੱਕਰ, ਦੋ ਦੀ ਮੌਤ
ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਏਮਜ਼ ਕੋਠੀਪੁਲਾ ਬਿਲਾਸਪੁਰ ਭੇਜ ਦਿਤਾ।
Health News: ਗ਼ਲਤੀ ਨਾਲ ਵੀ ਰੋਕੀ ਛਿੱਕ ਤਾਂ ਹੋ ਸਕਦੈ ਜਾਨ ਨੂੰ ਖ਼ਤਰਾ
ਨਾਲ ਹੀ ਛਿੱਕ ਰੋਕਣ ਨਾਲ ਬਲਗ਼ਮ ਵੀ ਸਰੀਰ ਵਿਚ ਹੀ ਜੰਮਣ ਲਗਦੀ ਹੈ ਅਤੇ ਤੁਹਾਨੂੰ ਨਜ਼ਲਾ ਜ਼ੁਕਾਮ ਵਰਗੀਆਂ ਬੀਮਾਰੀਆਂ ਵੀ ਘੇਰ ਲੈਂਦੀਆਂ ਹਨ।
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (23 ਅਗਸਤ 2025)
Ajj da Hukamnama Sri Darbar Sahib
Punjab News : CM ਵੱਲੋਂ ਪੰਜਾਬ ਨੂੰ ਦੇਸ਼ ਦਾ ਉਦਯੋਗਿਕ ਹੱਬ ਬਣਾਉਣ ਦੇ ਉਦੇਸ਼ ਨਾਲ ਪ੍ਰਮਾਣਿਤ ਪੇਸ਼ੇਵਰਾਂ ਨੂੰ ਸੂਚੀਬੱਧ ਕਰਨ ਲਈ ਨੀਤੀ ਲਾਂਚ
Punjab News :ਉਦਯੋਗਿਕ ਵਿਕਾਸ ਵਿੱਚ ਤੇਜ਼ੀ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣ ਦੀ ਉਮੀਦ ਜਤਾਈ
ਪਿੱਛੋਂ ਅਵਾਜ ਮਾਰਨੀ ਮਾੜਾ ਸਮਝਿਆ ਜਾਂਦਾ ਪਰ ਇਸ ਬੰਦੇ ਲਈ ਕਿਸਮਤ ਖੋਲ ਗਈ, 7 ਕਰੋੜ ਦੀ ਲੱਗ ਗਈ ਲਾਟਰੀ
ਵਿਅਕਤੀ ਉੱਤਰਾਖੰਡ ਤੋਂ ਲੁਧਿਆਣਾ ਆਇਆ ਸੀ ਘੁੰਮਣ
Patiala News :ਪਟਿਆਲਾ ਦੀ ਧੀ 16ਵੀਆਂ ਏਸ਼ੀਅਨ ਖੇਡਾਂ 'ਚ ਦਿਖਾਏਗੀ ਜੌਹਰ,ਸ਼ੂਟਿੰਗ ਮੁਕਾਬਲੇ 'ਚ ਪੂਰੇ ਪੰਜਾਬ 'ਚੋਂ ਕ੍ਰਿਸ਼ਕਾ ਜੋਸ਼ੀ ਦੀ ਹੋਈ ਚੋਣ
Patiala News : ਕ੍ਰਿਸ਼ਕਾ ਨੇ ਆਪਣੇ ਪਿਤਾ ਪਰਵੇਜ਼ ਜੋਸ਼ੀ ਦੀ ਸ਼ੂਟਿੰਗ ਅਕੈਡਮੀ 'ਚ ਹੀ ਸਿੱਖੇ ਗੁਰ, ਪਿਤਾ ਨੇ ਹੀ ਦਿੱਤੀ ਕੋਚਿੰਗ
Abohar News : ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਵਰਮਾ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
Abohar News : ਸੰਜੇ ਵਰਮਾ ਦੇ ਭਰਾ ਜਗਤ ਵਰਮਾ ਨੂੰ ਮਿਲ ਕੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
Punjab News : ‘ਯੁੱਧ ਨਸ਼ਿਆਂ ਵਿਰੁੱਧ': 174ਵੇਂ ਦਿਨ ਪੰਜਾਬ ਪੁਲਿਸ ਨੇ 365 ਥਾਵਾਂ 'ਤੇ ਕੀਤੀ ਛਾਪੇਮਾਰੀ ; 87 ਨਸ਼ਾ ਤਸਕਰ ਕਾਬੂ
Punjab News : ਕਾਰਵਾਈ ਦੌਰਾਨ 55 ਐਫਆਈਆਰਜ਼ ਦਰਜ, 509 ਗ੍ਰਾਮ ਹੈਰੋਇਨ, 1 ਕਿਲੋ ਅਫੀਮ ਬਰਾਮਦ
ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਫ਼ਸਲਾਂ ਦੇ ਖ਼ਰਾਬੇ ਦਾ ਮੁਲਾਂਕਣ ਕਰਨ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮ
ਕਿਹਾ, ਮਾਨ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ