Punjab
'ਸਿੱਟ' ਦੀ ਰੀਪੋਰਟ 'ਚ ਦੋਸ਼ੀ ਪਾਏ ਜਾਣ 'ਤੇ ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ : ਕੈਪਟਨ
ਕਿਹਾ - ਰਾਜੀਵ ਗਾਂਧੀ ਬਾਰੇ ਟਿੱਪਣੀ ਮੋਦੀ ਦੀ ਨੀਵੇਂ ਪੱਧਰ ਦੀ ਮਾਨਸਿਕਤਾ ਦਾ ਪ੍ਰਗਟਾਵਾ
ਪਤੀ ਵਲੋਂ ਸੁੱਤੀ ਪਈ ਪਤਨੀ ਦਾ ਕਤਲ
ਭੈਣ ਦੇ ਵਿਆਹ 'ਚ ਸ਼ਾਮਲ ਹੋਣ ਦੀ ਜਿੱਦ ਕਰ ਰਹੀ ਸੀ ਪਤਨੀ
ਸਾਹਿਤਕਾਰ ਅਧਿਆਪਕ ਆਪਣੇ ਸਕੂਲ ਵਿਚੋਂ ਬਾਲ ਸਾਹਿਤਕਾਰ ਨਿਖਾਰਨ ਦੇ ਸਫ਼ਲ ਉਪਰਾਲੇ ਕਰਨ-ਸਿੱਖਿਆ ਸਕੱਤਰ
ਸਕੂਲ ਸਿੱਖਿਆ ਵਿਭਾਗ, ਪੰਜਾਬ ਨੇ ਸਾਹਿਤਕਾਰ ਅਧਿਆਪਕਾਂ ਨਾਲ ਮਿਲਣੀ ਕਰਕੇ ਮਿਆਰੀ ਸਾਹਿਤ ਰਚਨ ਤੇ ਪੜ੍ਹਣ ਲਈ ਉਤਸ਼ਾਹਿਤ ਕੀਤਾ ਹੈ।
ਬਾਦਲ ਨੂੰ ਆਪਣੇ ਗੁਨਾਹਾਂ ਦਾ ਹਿਸਾਬ ਦੇਣਾ ਪਵੇਗਾ : ਕੈਪਟਨ
ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਜਸਵੀਰ ਸਿੰਘ ਡਿੰਪਾ ਲਈ ਚੋਣ ਪ੍ਰਚਾਰ ਕਰਨ ਜ਼ੀਰਾ ਪੁੱਜੇ ਕੈਪਟਨ ਅਮਰਿੰਦਰ ਸਿੰਘ
ਫਰੀਦਕੋਟ ਲੋਕ ਸਭਾ ਸੀਟ ਦਾ ਸਮੀਕਰਣ
ਲੋਕ ਸਭਾ ਚੋਣਾਂ 2019
ਫ਼ਾਜ਼ਿਲਕਾ ਤੋਂ ਅਕਾਲੀ ਆਗੂ ਰਾਜਦੀਪ ਕੌਰ ਕਾਂਗਰਸ 'ਚ ਸ਼ਾਮਲ
ਰਾਜਦੀਪ ਕੌਰ ਬੀਤੇ ਵਰ੍ਹੇ ਅਕਾਲੀ ਦਲ 'ਚ ਸ਼ਾਮਲ ਹੋਈ ਸੀ
ਵਧਦੀ ਗਰਮੀ ਨਾਲ ਵਧ ਰਹੀ ਮਿੱਟੀ ਦੇ ਵਾਟਰ ਕੂਲਰ ਦੀ ਮੰਗ
ਇਸ ਵਾਰ ਰਾਜਸਥਾਨੀ ਮਿੱਟੀ ਨਾਲ ਬਣੇ ਵਾਟਰ ਕੂਲਰ ਦੀ ਮੰਗ ਵੀ ਬਹੁਤ ਵਧ ਰਹੀ ਹੈ।
ਅੱਜ ਦਾ ਹੁਕਮਨਾਮਾ
ਧਨਾਸਰੀ ਮਹਲਾ ੫ ॥ ਤ੍ਰਿਪਤਿ ਭਈ ਸਚੁ ਭੋਜਨੁ ਖਾਇਆ ॥
ਸਿੱਖਾਂ ਵਲੋਂ ਬਾਦਲਾਂ ਵਿਰੁਧ ਕਾਲੀਆਂ ਝੰਡੀਆਂ ਨਾਲ ਰੋਸ ਮਾਰਚ ਤੇਜ਼
ਪੰਥਕ ਜਥੇਬੰਦੀਆਂ ਵਲੋਂ ਸਾਂਝੇ ਰੂਪ ਵਿਚ ਵੱਡਾ ਰੋਸ ਮਾਰਚ ਕਰਨ ਦਾ ਫ਼ੈਸਲਾ ਕੀਤਾ
ਹਾਈ ਕੋਰਟ ਦੇ ਹੁਕਮਾਂ 'ਤੇ ਡੇਰੇ ਦੀ ਕਮਾਈ ਦੇ ਸਰੋਤਾਂ ਦੀ ਜਾਂਚ ਅੱਗੇ ਵਧੀ
ਡੇਰਾ ਸਿਰਸਾ ਵਿਚਲਾ ਜ਼ਮੀਨੀ ਮਾਮਲਾ ਵੀ ਹੈਰਾਨੀਜਨਕ ਪ੍ਰਗਟਾਵੇ ਕਰੇਗਾ