Punjab
ਨਸ਼ਾ ਛੁਡਾਊ ਕੇਂਦਰ ’ਚ ਮਰੀਜ਼ ਨਾਲ ਬੁਰੀ ਤਰ੍ਹਾਂ ਕੀਤੀ ਕੁੱਟਮਾਰ, ਹੋਈ ਮੌਤ
ਨਸ਼ਾ ਛੁਡਾਊ ਕੇਂਦਰ ਦੇ ਮੈਨੇਜਰ ਤੇ ਮਾਲਕ ਸਣੇ 6 ਵਿਅਕਤੀਆਂ ਵਿਰੁਧ ਮਾਮਲਾ ਦਰਜ
‘ਆਪ’ ਦੇ ਨਰਿੰਦਰ ਸ਼ੇਰਗਿੱਲ ਨਹੀਂ ਲੜ ਸਕਣਗੇ ਚੋਣ
ਚੋਣ ਕਮਿਸ਼ਨ ਨੇ ਨਰਿੰਦਰ ਸ਼ੇਰਗਿੱਲ ਨੂੰ ਅਯੋਗ ਕਰਾਰ ਦੇ ਚੋਣ ਮੈਦਾਨ ’ਚੋਂ ਕੀਤਾ ਬਾਹਰ
ਚੇਲੇ ਦਾ ਰਾਹ ਰੋਕਣ ਲਈ ਗੁਰੂ ਵੀ ਡਟਿਆ ਮੈਦਾਨ 'ਚ
ਵੜਿੰਗ ਦੇ ਦਾਦਾ ਜਥੇਦਾਰ ਸੰਪੂਰਨ ਸਿੰਘ 1957 ਵਿਚ ਰਹਿ ਚੁੱਕੇ ਹਨ ਸ਼੍ਰੋਮਣੀ ਕਮੇਟੀ ਮੈਂਬਰ
ਸੌਦਾ ਸਾਧ ਦੀ ਤੁਲਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਨ ਦਾ ਮਾਮਲਾ ਗਰਮਾਇਆ, ਸਖ਼ਤ ਕਾਰਵਾਈ ਦੀ ਮੰਗ
ਸ਼੍ਰੋਮਣੀ ਕਮੇਟੀ ਵੀ ਆਈ ਹਰਕਤ ’ਚ, ਪੰਜਾਬ ਸਰਕਾਰ ਦੇ ਡੀਜੀਪੀ ਨੂੰ ਸਖ਼ਤ ਕਾਰਵਾਈ ਕਰਨ ਦੀ ਕੀਤੀ ਮੰਗ
ਸੰਨੀ ਦਿਓਲ ਅੱਜ ਕਰਨਗੇ ਰੋਡ ਸ਼ੋਅ
ਕਰਤਾਰਪੁਰ ਕਾਰੀਡੋਰ ਤੋਂ ਕਰਨਗੇ ਸ਼ੁਰੂਆਤ
ਅੱਜ ਦਾ ਹੁਕਮਨਾਮਾ
ਸਲੋਕ ਮ; ੩ ॥ ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ ਵਿਚਿ ਹਉਮੈ ਕਰਮ ਕਮਾਹਿ ॥
ਸ਼੍ਰੋਮਣੀ ਕਮੇਟੀ ਨੇ ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਨੂੰ ਕਾਰਵਾਈ ਲਈ ਲਿਖਿਆ ਪੱਤਰ
ਡੇਰਾ ਪ੍ਰੇਮੀ ਵਲੋਂ ਦਸਮ ਪਾਤਸ਼ਾਹ ਵਿਰੁਧ ਮਨਘੜਤ ਬਿਆਨਬਾਜ਼ੀ ਕਰਨ ਦਾ ਮਾਮਲਾ
ਆਗੂਆਂ ਦੀ ਜ਼ਮਾਨਤ ਕਰਵਾਉਣ ਲਈ ਖ਼ੁਦ ਤੀਸ ਹਜ਼ਾਰੀ ਕੋਰਟ ਜਾਵਾਂਗਾ: ਜੀ.ਕੇ.
ਕਿਹਾ - ਮੈਟਰੋ ਰੋਕਣ ਅਤੇ ਅਗਲੇ ਦਿਨ ਵਿਜੈ ਚੌਕ ਉਤੇ ਸਿੱਖਾਂ ਵਲੋਂ ਕੀਤੇ ਪ੍ਰਦਰਸ਼ਨਾਂ ਕਾਰਨ ਹੀ ਕੇਂਦਰ ਵਿਚ ਸੱਤਾਧਾਰੀ ਕਾਂਗਰਸ ਸਰਕਾਰ ਨੀਂਦ ਤੋਂ ਜਾਗੀ ਸੀ
ਸੋਸ਼ਲ ਮੀਡੀਆ 'ਤੇ ਫੈਲੀ ਵੀਡੀਉ ਦਾ 'ਜਥੇਦਾਰ' ਨੇ ਲਿਆ ਗੰਭੀਰ ਨੋਟਿਸ
ਡੇਰਾ ਪ੍ਰੇਮੀ ਵਿਰੁਧ ਪਰਚਾ ਦਰਜ ਕਰਨ ਦੇ ਦਿਤੇ ਆਦੇਸ਼
ਬਾਦਲ ਪਰਵਾਰ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਜਾਵੇਗਾ: ਭਾਈ ਮੰਡ
ਕਿਹਾ, ਬਰਗਾੜੀ ਤੇ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਦਾ ਮੁੱਖ ਦੋਸ਼ੀ ਬਾਦਲ ਪਰਵਾਰ