Punjab
ਜਲੰਧਰ ਪੁਲਿਸ ਨੇ 8 ਕਿਲੋ ਅਫੀਮ ਸਮੇਤ ਤਿੰਨ ਲੋਕਾਂ ਨੂੰ ਕੀਤਾ ਗ੍ਰਿਫਤਾਰ
ਜਲੰਧਰ ਸੀਆਈਏ-1 ਦੀ ਪੁਲਿਸ ਟੀਮ ਨੇ ਪਰਾਗਪੁਰ ਜੀਟੀ ਰੋਡ ‘ਤੇ 8 ਕਿਲੋ ਅਫੀਮ, ਤਿੰਨ ਕਿਲੋ ਪੋਸਤ ਅਤੇ ਢਾਈ ਕਿਲੋ ਦੀ ਨਗਦੀ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਬਠਿੰਡਾ ’ਚ ਹਰਸਿਮਰਤ ਦੇ ਹੱਕ ’ਚ ਪ੍ਰਚਾਰ ਕਰਨ ਪੁੱਜੇ ਸੁਖਬੀਰ ਦਾ ਕਿਸਾਨਾਂ ਵਲੋਂ ਜ਼ਬਰਦਸਤ ਵਿਰੋਧ
ਸੁਖਬੀਰ ਨੂੰ ਚੋਣ ਪ੍ਰਚਾਰ ਕੀਤੇ ਬਿਨਾਂ ਹੀ ਮੁੜਨਾ ਪਿਆ ਵਾਪਸ
ਲੇਲੜੀਆਂ ਕੱਢਣ ’ਤੇ ਵੀ ਭਗਵੰਤ ਮਾਨ ਨੂੰ ਕਾਂਗਰਸ ’ਚ ਸ਼ਾਮਲ ਨਹੀਂ ਕਰਾਂਗੇ-ਕੈਪਟਨ ਅਮਰਿੰਦਰ ਸਿੰਘ
ਭਗਵੰਤ ਮਾਨ ਵੱਲੋਂ ਉਸ ਦੀ ਕੀਮਤ ਲਾਉਣ ਦੀ ਚੁਣੌਤੀ ’ਤੇ ਪਲਟਵਾਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਪ ਲੀਡਰ ਦੇ ਪੱਲੇ ਕੱਖ ਨਹੀਂ ਹੈ।
ਹਰਸਿਮਰਤ ਦੀ ਰੈਲੀ ’ਚ 87 ਸਾਲਾਂ ਬਜ਼ੁਰਗ ਨੇ ਪੁੱਛਣਾ ਚਾਹਿਆ ਸਵਾਲ, ਘੜੀਸ ਕੇ ਕੱਢਿਆ ਬਾਹਰ
ਬਜ਼ੁਰਗ ਵਿਅਕਤੀ 3 ਵਾਰ ਰਹਿ ਚੁੱਕਿਆ ਹੈ ਪਿੰਡ ਦਾ ਪੰਚ
ਅਕਾਲੀ ਦਲ ਦਾ ਪੱਲਾ ਛੱਡ ਬੀਬੀ ਮਨਪ੍ਰੀਤ ਕੌਰ ਹੁੰਦਲ ਹੋਈ ਕਾਂਗਰਸ ’ਚ ਸ਼ਾਮਲ
ਰਾਜਦੀਪ ਕੌਰ ਵੀ ਬੀਤੇ ਦਿਨ ਅਕਾਲੀ ਦਲ ਦਾ ਸਾਥ ਛੱਡ ਕਾਂਗਰਸ ਵਿਚ ਹੋਏ ਸੀ ਸ਼ਾਮਲ
ਰਾਜੀਵ ਗਾਂਧੀ ਬਾਰੇ ਪੀਐਮ ਮੋਦੀ ਦੇ ਬਿਆਨ ਦਾ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਕਰਾਰਾ ਜਵਾਬ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਬਿਆਨ ‘ਤੇ ਟਿੱਪਣੀ ਕੀਤੀ ਹੈ।
ਪੰਜਾਬ ਬੋਰਡ ਨੇ 10ਵੀਂ ਦੇ ਨਤੀਜੇ ਐਲਾਨੇ, ਕੁੜੀਆਂ ਨੇ ਫਿਰ ਮਾਰੀ ਬਾਜ਼ੀ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ।
ਪੰਜਾਬ ਬੋਰਡ ਅੱਜ ਜਾਰੀ ਕਰੇਗਾ 10ਵੀਂ ਦੀ ਮੈਰਿਟ ਸੂਚੀ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 10ਵੀਂ ਦੇ ਨਤੀਜੇ ਐਲਾਨੇ ਜਾਣਗੇ।
ਅੱਜ ਦਾ ਹੁਕਮਨਾਮਾ
ਧਨਾਸਰੀ ਮਹਲਾ ੫ ॥ ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ ॥
ਬਾਦਲ-ਮੋਦੀ ਨੂੰ ਹਰਾਉਣ ਲਈ ਕਿਸੇ ਵੀ ਧਿਰ ਨੂੰ ਵੋਟ ਪਾਉ : ਸਿੱਖ ਤਾਲਮੇਲ ਮਿਸ਼ਨ
ਬਾਦਲਾਂ 'ਤੇ ਡੇਰਾ ਮੁਖੀ ਵਿਰੁਧ ਕੋਈ ਵੀ ਟਿਪਣੀ ਨਾ ਕਰਨ ਦੇ ਲਾਏ ਦੋਸ਼