Punjab
ਸਕੂਟਰੀਆਂ ਤਾਂ ਕੀ ਦੇਣੀਆਂ, ਮੁਫ਼ਤ ਸਾਈਕਲ ਸਕੀਮ ਵੀ ਕੀਤੀ ਬੰਦ !
ਪੰਜਾਬ ਦੀ ਸੱਤਾ ਵਿਚ ਕੈਪਟਨ ਸਰਕਾਰ ਨੂੰ ਢਾਈ ਸਾਲ ਦਾ ਸਮਾਂ ਹੋ ਚੁੱਕਿਆ ਹੈ, ਪਰ ਹੁਣ ਤਕ ਕੋਈ ਵੀ ਸਰਕਾਰ ਦੀ ਸਕੀਮ ਸਿਰੇ ਨਹੀਂ ਚੜ੍ਹ ਸਕੀ।
ਸ਼ਾਨਦਾਰ ਕਾਰਗੁਜ਼ਾਰੀ ਵਾਲੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਤਿੰਨ ਹਜ਼ਾਰ ਅਧਿਆਪਕ ਸਨਮਾਨਿਤ
ਹੁਣ ਤੱਕ ਪੰਜਾਬ ਦੇ 15 ਹਜ਼ਾਰ ਅਧਿਆਪਕਾਂ ਨੂੰ ਦਿੱਤੇ ਜਾ ਚੁੱਕੇ ਹਨ ਪ੍ਰਸ਼ੰਸਾ ਪੱਤਰ
ਚਲਾਨ ਕੱਟਣ 'ਤੇ ਗੁੱਸੇ 'ਚ ਆਏ ਨੌਜਵਾਨ ਨੇ ਕੀਤਾ ਇਹ ਕਾਰਨਾਮਾ, ਦੇਖ ਕੇ ਤੁਸੀਂ ਵੀ ਹੋਵੋਗੇ ਹੈਰਾਨ
ਕਾਗਜ਼ ਪੂਰੇ ਨਾ ਹੋਣ ‘ਤੇ ਟਰੈਫਿਕ ਪੁਲਿਸ ਨੇ ਕੱਟਿਆ ਚਲਾਨ
ਦੇਖੋਂ, ਕਿਉਂ ਮਜ਼ਬੂਰ ਹੋਏ ਦੁਬਈ 'ਚ ਭੁੱਖੇ-ਪਿਆਸੇ ਰਹਿਣ ਲਈ ਪੰਜਾਬ ਦੇ 4 ਨੌਜਵਾਨ
ਨੌਜਵਾਨਾਂ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਕੀਤੀ ਵਾਇਰਲ
ਪੰਜਾਬੀਅਤ ਲਈ ਕੁੱਝ ਨਵਾਂ ਲੈ ਕੇ ਆਵੇਗੀ ਫ਼ਿਲਮ ‘ਮਿੱਟੀ ਦਾ ਬਾਵਾ’
ਲੇਖਕ, ਨਿਰਮਾਤਾ, ਨਿਰਦੇਸ਼ਕ ਕੁਲਜੀਤ ਸਿੰਘ ਮਲਹੋਤਰਾ ਨੇ ਪੰਜਾਬੀ ਫ਼ਿਲਮ 'ਮਿੱਟੀ ਦਾ ਬਾਵਾ' ਦਾ ਨਿਰਮਾਣ ਕੀਤਾ ਹੈ।
ਪੁਲਿਸ ਨੇ ਸਾਬਕਾ ਫ਼ੌਜੀ ਦੇ ਕਾਰਨਾਮਿਆਂ ਦਾ ਕੀਤਾ ਹੈਰਾਨੀਜਨਕ ਖੁਲ਼ਾਸਾ
ਛੇਹਰਟਾ ਦੀ ਪੁਲਿਸ ਨੇ ਰੰਗੇ ਹੱਥੀਂ ਕਾਬੂ ਕੀਤਾ ਪਾਖੰਡੀ ਬਾਬਾ
ਭਾਈ ਰੰਧਾਵਾ ਨੇ ਢਡਰੀਆਂ ਵਾਲਿਆਂ ਵਿਰੁਧ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ
ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਵਲੋਂ ਰਣਜੀਤ ਸਿੰਘ ਢਡਰੀਆਂ ਵਾਲਿਆਂ ਵਿਰੁਧ ਅਦਾਲਤ 'ਚ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਪੁਲਿਸ ਮੁਲਾਜ਼ਮਾਂ ਨਾਲ ਜੁਮੈਟੋ ਕਰਮਚਾਰੀ ਉਲਝਿਆ
ਪੁਲਿਸ ਮੁਲਾਜ਼ਮ ‘ਤੇ ਗਾਲਾਂ ਕੱਢਣ ਦੇ ਲਗਾਏ ਇਲਜ਼ਾਮ
ਕਰਮਚਾਰੀਆਂ ਨਾਲ ਧੋਖਾ ਕਰਕੇ ਸਰਕਾਰ ਨੇ ਪ੍ਰਕਾਸ਼ ਪੁਰਬ ‘ਤੇ ਵੰਡੇ ਮੁਫ਼ਤ ਬੂਟੇ
ਵਣ ਵਿਭਾਗ ਦੇ ਕਰਮਚਾਰੀਆਂ ਨੇ ਧਰਮਸੋਤ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ
ਦੇਖੋਂ, ਅਨੰਦਪੁਰ ਸਾਹਿਬ ਦੀ ਪੁਲਿਸ ਨੇ ਕਿਵੇਂ ਜਿੱਤੇ ਲੋਕਾਂ ਦੇ ਦਿਲ
ਪੁਲਿਸ ਨੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਲਾਇਆ ਕੈਂਪ