Punjab
ਖ਼ਾਲਸਾ ਏਡ, ਸਿੱਖ ਰਿਲੀਫ਼ ਯੂ.ਕੇ. ਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਹੜ੍ਹ ਪੀੜਤਾਂ ਦੀ ਮਦਦ ਲਈ ਜੁਟੀਆਂ
ਲੰਗਰ, ਪਾਣੀ ਅਤੇ ਦਵਾਈਆਂ ਦੀ ਕੀਤੀ ਸਹਾਇਤਾ
ਸੂਬੇ 'ਚ ਹੜ੍ਹ ਬੀ.ਬੀ.ਐਮ.ਬੀ. ਦੀ ਨਾਲਾਇਕੀ ਕਾਰਨ ਆਇਆ : ਖਹਿਰਾ
ਕਿਹਾ - ਕਾਂਗਰਸੀਆਂ ਅਤੇ ਅਕਾਲੀਆਂ ਦੀ ਸਰਕਾਰ ਅੱਜ ਤੱਕ ਬੁੱਢੇ ਨਾਲੇ ਦੀ ਸਮੱਸਿਆ ਨੂੰ ਹੱਲ ਨਹੀਂ ਕਰ ਸਕੀਆਂ
ਰਵਿਦਾਸ ਮੰਦਰ ਢਾਹੇ ਜਾਣ 'ਤੇ ਹੁਸ਼ਿਆਰਪੁਰ 'ਚ ਗੁੱਸੇ ਦੀ ਅੱਗ
ਹੁਸ਼ਿਆਰਪੁਰ ਦੇ ਪ੍ਰਭਾਤ ਚੋਂਕ ਵਿਚ ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ ਕੀਤਾ।
ਸਤਲੁਜ ਦਰਿਆ ਦਾ ਤੇਜ ਵਹਾਅ ਵੀ ਨਹੀਂ ਰੋਕ ਸਕਿਆ ਪੜ੍ਹਨ ਵਾਲੇ ਵਿਦਿਆਰਥੀਆਂ ਦਾ ਰਾਹ
ਸਰਹੱਦੀ ਪਿੰਡ ਕਾਲੂ ਵਾੜਾ ਦੇ ਮਿਹਨਤੀ ਵਿਦਿਆਰਥੀਆਂ ਦੇ ਜਜ਼ਬੇ ਨੂੰ ਸਲਾਮ
ਮੀਕਾ ਸਿੰਘ ਨੂੰ ਮਿਲੀ ਵੱਡੀ ਰਾਹਤ, ਹਟਾਇਆ ਗਿਆ ਬੈਨ
ਦਸ ਦਈਏ ਕਿ ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਇਕ ਵਿਆਹ ਵਿਚ ਮੀਕਾ ਸਿੰਘ ਦੀ ਪਰਫਾਰਮੈਨਸ ਦੀ ਵੀਡੀਉ ਸੋਸ਼ਲ ਮੀਡੀਆ ਤੇ ਜਨਤਕ ਹੋਈ ਸੀ।
'ਪੁਲਿਸ ਵਾਲੇ ਨੇ ਕਾਰ ਥੱਲੇ ਦੇ ਕੇ ਮਾਰਿਆ ਮੁੰਡਾ' ਟੱਬਰ ਨੇ ਥਾਣੇ ਅੱਗੇ ਕੀਤਾ ਮਹਿਕਮੇ ਦਾ ਸਿਆਪਾ!
ਇਕ ਬਾਰ ਫੇਰ ਪੰਜਾਬ ਪੁਲਿਸ ਦਾਗਦਾਰ ਹੁੰਦੀ ਨਜ਼ਰ ਆ ਰਹੀ ਹੈ ਅਤੇ ਗੰਭੀਰ ਇਲਜ਼ਾਮਾਂ ਦੇ ਘੇਰੇ 'ਚ ਫਸਦੀ ਜਾ ਰਹੀ ਹੈ।
ਅੱਜ ਦਾ ਹੁਕਮਨਾਮਾ
ਸਲੋਕ ॥
ਆਸਟਰੀਆ ਹਵਾਈ ਅੱਡੇ 'ਤੇ ਰਵੀ ਸਿੰਘ ਨੂੰ ਪ੍ਰੇਸ਼ਾਨ ਕਰਨਾ ਮੰਦਭਾਗਾ: ਜਥੇਦਾਰ
ਭਾਈ ਲੌਂਗੋਵਾਲ ਨੇ ਵੀ ਨਸਲੀ ਟਿਪਣੀ ਦੀ ਕੀਤੀ ਨਿੰਦਾ
ਚਿਦਾਂਬਰਮ ਦੀ ਗ੍ਰਿਫ਼ਤਾਰੀ ਲਈ ਏਨੀ ਜਲਦਬਾਜ਼ੀ ਕਿਉਂ?
ਹਰ ਮਾਮਲੇ ਵਿਚ ਸਿਆਸੀ ਦਖ਼ਲਅੰਦਾਜ਼ੀ ਕੁੱਝ ਅਜਿਹਾ ਰੂਪ ਧਾਰ ਗਈ ਕਿ ਸੁਪਰੀਮ ਕੋਰਟ ਨੂੰ ਮਜਬੂਰ ਹੋ ਕੇ ਸੀ.ਬੀ.ਆਈ. ਨੂੰ ਸਰਕਾਰੀ ਪਿੰਜਰੇ ਵਿਚ ਕੈਦ ਇਕ ਤੋਤਾ ਆਖਣ...
ਅੰਤਰਰਾਸ਼ਟਰੀ ਨਗਰ ਕੀਰਤਨ ਲਖਨਊ ਤੋਂ ਅਗਲੇ ਪੜਾਅ ਕਾਨਪੁਰ ਯੂ.ਪੀ. ਲਈ ਹੋਇਆ ਰਵਾਨਾ
ਰਵਾਨਗੀ ਸਮੇਂ ਗੁਰਦੁਆਰਾ ਸਾਹਿਬ ਵਿਖੇ ਸਜਾਏ ਧਾਰਮਕ ਦੀਵਾਨ ਦੌਰਾਨ ਪੰਜ ਪਿਆਰੇ ਤੇ ਨਿਸ਼ਾਨਚੀ ਸਿੰਘਾਂ ਨੂੰ ਸਿਰੋਪਾਉ ਵੀ ਭੇਟ ਕੀਤੇ ਗਏ।