Punjab
ਅੰਮ੍ਰਿਤ ਸੰਚਾਰ ਸਮਾਗਮਾਂ ਦੌਰਾਨ 11 ਹਜ਼ਾਰ ਪ੍ਰਾਣੀ ਗੁਰੂ ਵਾਲੇ ਬਣੇ
ਮਾਝਾ ਜ਼ੋਨ 'ਚ ਵੱਖ-ਵੱਖ ਥਾਵਾਂ 'ਤੇ ਹੋਏ ਅੰਮ੍ਰਿਤ ਸੰਚਾਰ ਦੌਰਾਨ 2322 ਪ੍ਰਾਣੀ ਗੁਰੂ ਵਾਲੇ ਬਣੇ
ਗਿੱਧੇ-ਭੰਗੜੇ ਦੇ ਬੁੱਤ ਹਟਾਉਣ ਲਈ 27 ਨੂੰ ਵਿਰੋਧ ਪ੍ਰਦਰਸ਼ਨ ਕਰਨਗੀਆਂ ਸਿੱਖ ਜਥੇਬੰਦੀਆਂ
ਜੇ ਬੁੱਤ ਲਾਉਣੇ ਹਨ ਤਾਂ ਸਿੱਖ ਜਰਨੈਲਾਂ ਦੇ ਲਾਏ ਜਾਣ: ਗੁਰਸੇਵਕ ਸਿੰਘ, ਰਣਜੀਤ ਸਿੰਘ
ਭਾਰਤ ਅਪਣੀਆਂ ਅਬਲਾ ਔਰਤਾਂ ਦੇ ਵਾਰ ਵਾਰ ਚੀਰ-ਹਰਣ ਨੂੰ ਵੇਖ ਕੇ ਵੀ ਕੁੱਝ ਸਿਖਦਾ ਕਿਉਂ ਨਹੀਂ?
20 ਸਾਲ ਦੀ ਬਿਲਕਿਸ ਬਾਨੋ ਨੇ ਅਪਣੀ ਬੱਚੀ ਨਾਲ ਅਪਣੇ ਪ੍ਰਵਾਰ ਦੇ 17 ਜੀਆਂ ਨੂੰ ਕਤਲ ਹੁੰਦਿਆਂ ਵੇਖਿਆ ਸੀ। ਇਕ ਪਾਸੇ ਤਿੰਨ ਸਾਲ ਦੀ ਬੱਚੀ ਦਾ ਪੱਥਰ ਉਤੇ ਸਿਰ ਦੇ ਮਾਰਿਆ...
ਕੈਪਟਨ ਨੇ ਰਾਜਾ ਵੜਿੰਗ ਦੇ ਬਠਿੰਡਾ ਤੋਂ ਦਾਖ਼ਲ ਕਰਵਾਏ ਨਾਮਜ਼ਦਗੀ ਪੇਪਰ
ਹਰਸਿਮਰਤ ਕੌਰ ਬਾਦਲ ਦੀ ਹੈਂਕੜਬਾਜ਼ੀ ਨੂੰ ਇਸ ਵਾਰ ਬਠਿੰਡਾ ਦੇ ਲੋਕ ਤੋੜਣਗੇ
ਗੁਰੂ ਘਰਾਂ ਨੂੰ ਨਿੱਜਤਾ ਲਈ ਵਰਤ ਰਿਹੈ ਅਕਾਲੀ ਦਲ : ਕੈਪਟਨ ਅਮਰਿੰਦਰ ਸਿੰਘ
ਮੁੱਖ ਮੰਤਰੀ ਨੇ ਡਾ. ਅਮਰ ਸਿੰਘ ਦੇ ਹੱਕ 'ਚ ਕੀਤਾ ਵੱਡੇ ਇਕੱਠ ਨੂੰ ਸੰਬੋਧਨ
ਜਦੋਂ ਪ੍ਰਨੀਤ ਕੌਰ ਹਾਰੀ ਸੀ ਤਾਂ ਕੈਪਟਨ ਨੇ ਕਾਰਵਾਈ ਕਿਉਂ ਨਹੀਂ ਕੀਤੀ : ਭਗਵੰਤ ਮਾਨ
ਕੈਪਟਨ ਨੇ ਵਿਧਾਇਕਾਂ ਨੂੰ ਹਰ ਹਾਲ ਵਿਚ ਚੋਣਾਂ ਜਿੱਤਣ ਲਈ ਦਿਤੀ ਸੀ ਚਿਤਾਵਨੀ
ਹਰਪ੍ਰੀਤ ਸਿੰਘ ਬੇਦੀ ਆਪਣੇ ਸਾਥੀਆਂ ਸਮੇਤ ਮੁੜ ਅਕਾਲੀ ਦਲ 'ਚ ਸ਼ਾਮਲ
ਮਹੇਸ਼ਇੰਦਰ ਸਿੰਘ ਗਰੇਵਾਲ, ਮਨਪ੍ਰੀਤ ਇਯਾਲੀ, ਰਣਜੀਤ ਸਿੰਘ ਢਿੱਲੋਂ ਨੇ ਕੀਤਾ ਸਵਾਗਤ
ਮਹੇਸ਼ਇੰਦਰ ਸਿੰਘ ਗਰੇਵਾਲ ਨੇ ਨਗਰ ਨਿਗਮ ਦੀ ਮਹਿਲਾ ਅਫ਼ਸਰ 'ਤੇ ਹਮਲੇ ਦੀ ਨਿਖੇਧੀ ਕੀਤੀ
ਗਰੇਵਾਲ ਨੇ ਸੰਸਦ ਮੈਂਬਰ ਤੇ ਉਸ ਦੇ ਮੰਤਰੀ ਕਦੀ ਸ਼ੈਅ ਦਾ ਲਗਾਇਆ ਦੋਸ਼
ਸਾਈਕਲ 'ਤੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਵਾਉਣ ਆਏ ਮਾਸਟਰ ਬਲਦੇਵ ਸਿੰਘ
ਕਿਹਾ - ਮੇਰਾ ਸਾਈਕਲ ਮੇਰੇ ਲਈ ਲੱਕੀ ਹੈ ਅਤੇ ਮੈਂ ਇਸੇ ਸਾਈਕਲ ਰਾਹੀਂ ਜ਼ਿੰਦਗੀ ਦੇ ਕਈ ਸਫ਼ਰ ਤੈਅ ਕੀਤੇ ਹਨ
ਨਹੀਂ ਰੁਕ ਸਕਦਾ ਕਣਕ ਨੂੰ ਅੱਗ ਲੱਗਣ ਦਾ ਸਿਲਸਿਲਾ
ਆਏ ਦਿਨ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਦੀਆਂ ਖ਼ਬਰਾਂ ਆ ਰਹੀਆਂ ਹਨ ਜੋ ਕਿ ਰੁਕਣ ਦਾ ਨਾਮ ਨਹੀਂ ਲੈ ਰਹੀਆਂ।