Punjab
ਕੈਪਟਨ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰੇਗੀ: ਗਿੱਲ, ਰਾਮ ਨਾਥ
ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪਿੰਡ ਬਲੀਏਵਾਲ ਵਿੱਖੇ ਨੋਜਵਾਨਾਂ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕ੍ਰਿਕਟ ਟੂਰਨਾਂਮੈਂਟ ਕਰਵਾਇਆ ਗਿਆ.......
ਖੇਡ ਵਿਭਾਗ ਨੇ ਸ਼ਹਿਰ ਦੀਆਂ 8 ਪਾਰਕਾਂ ਵਿਚ ਸਥਾਪਤ ਕੀਤੇ ਓਪਨ ਏਅਰ ਜਿੰਮ
ਪੰਜਾਬ ਸਰਕਾਰ ਨੇ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਲੋਕਾਂ ਨੂੰ ਸਿਹਤਮੰਦ ਬਣਾਉਣ ਲਈ ਸਾਧਨ ਮੁਹੱਈਆ ਕਰਾਉਣ ਦੇ ਵਾਅਦੇ ਨੂੰ ਪੂਰਾ ਕਰਦਿਆਂ ........
ਚਰਨਜੀਤ ਸਿੰਘ ਖ਼ਾਲਸਾ ਬਣੇ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ
ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਲੁਧਿਆਣਾ ਦੇ ਨਵੇਂ ਜਥੇਬੰਦਕ ਢਾਂਚੇ ਦੀ ਚੋਣ ਕਰਨ ਸਬੰਧੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਰਾਭਾ ਨਗਰ........
ਸਿਹਤ ਵਿਭਾਗ ਵਲੋਂ ਦਵਾਈਆਂ ਵਾਲੀਆਂ 43 ਦੁਕਾਨਾਂ ਦੀ ਜਾਂਚ, 16 ਨਮੂਨੇ ਲਏ
ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਤੰਦਰੁਸਤ ਬਣਾਉਣ ਲਈ ਸ਼ੁਰੂ ਕੀਤੇ ਗਏ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਸਿਹਤ ਵਿਭਾਗ ਨੇ ਵੱਖ-ਵੱਖ ਦਵਾਈਆਂ..........
ਸਿਆਸੀ ਅਣਗਹਿਲੀ ਦੀ ਸ਼ਿਕਾਰ ਜਗੀਰਪੁਰ ਸੜ੍ਹਕ
ਚਾਹੇ ਪੰਜਾਬ ਵਿੱਚ ਕਾਗਰਸ ਸਰਕਾਰ ਬਣਿਆ ਲੱਗਭੱਗ ਢੇਡ ਸਾਲ ਦਾ ਸਮਾ ਹੋ ਗਿਆ ਪਰ ਹਾਲੇ ਵੀ ਜਿਥੇ ਕਾਗਰਸ ਸਰਕਾਰ ਵੱਲੋ ਪਿੰਡਾ ਵਿੱਚ.......
ਖਹਿਰਾ ਦੇਸ਼ ਨੂੰ ਵੰਡਣ ਵਾਲਿਆਂ ਦਾ ਦੇ ਰਹੇ ਸਾਥ : ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦੋਸ਼ ਲਾਇਆ ਹੈ ਕਿ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੇਸ਼ ਨੂੰ ਵੰਡਣ.....
ਗਰਭਵਤੀ ਵਿਆਹੁਤਾ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
ਗੁਰਦਾਸਪੁਰ ਵਿਖੇ ਗਰਭਵਤੀ ਵਿਆਹੁਤਾ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ......
ਪਟਿਆਲਾ ਦੇ ਵਾਦੀ ਹਸਪਤਾਲ 'ਚ ਸਿਹਤ ਵਿਭਾਗ ਵਲੋਂ ਛਾਪੇਮਾਰੀ
ਸਿਵਲ ਸਰਜਨ ਪਟਿਆਲਾ ਡਾ. ਹਰੀਸ਼ ਮਲਹੋਤਰਾ ਅਤੇ ਹਰਿਆਣਾ ਰਾਜ ਤੋਂ ਡਿਪਟੀ ਸਿਵਲ ਸਰਜਨ ਡਾ. ਨੀਲਮ ਕੱਕੜ ਦੀ ਅਗਵਾਈ ਵਿਚ ......
ਪੰਜਾਬੀਆਂ ਦੀ ਰਾਖੀ ਵਾਸਤੇ ਅਕਾਲੀ ਦਲ ਵਚਨਬੱਧ: ਸੁਖਬੀਰ
ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਅਕਾਲੀ ਦਲ ਦੁਨੀਆ ਭਰ ਵਿਚ ਵਸਦੇ .....
ਮੋਟਰ ਸਾਈਕਲ ਸਵਾਰ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਨੌਜਵਾਨ ਗੰਭੀਰ ਜ਼ਖ਼ਮੀ
ਨੇੜਲੇ ਪਿੰਡ ਮੱਲੀਆ ਨੰਗਲ ਦੇ ਨੌਜਵਾਨ 'ਤੇ ਪਿੰਡ ਦਾਰਾਪੁਰ ਨੇੜੇ ਪੈਂਦੇ ਖੇੜਾਹਾਰ ਵਿਖੇ ਦੋ ਅਣਪਛਾਤੇ ਮੋਟਰ ਸਾਈਕਲ ਸਵਾਰ .......