Punjab
ਸਿੱਖ ਇਤਿਹਾਸ ਹਟਾਉਣ ਦੇ ਮਾਮਲੇ 'ਤੇ ਬਣੀ ਸਬ-ਕਮੇਟੀ
ਦੋ ਦਿਨ ਵਿਚ ਰੀਪੋਰਟ ਸੌਂਪੇਗੀ ਕਮੇਟੀ
'ਡਾ. ਸੁਬਰਾਮਨੀਅਮ ਸੁਆਮੀ ਸਿੱਖਾਂ ਨੂੰ ਖ਼ੁਸ਼ ਕਰਦਿਆਂ ਆਰ.ਐਸ.ਐਸ ਦੀ ਸੋਚ ਵੀ ਵੇਚ ਗਿਆ'
ਡਾ. ਸੁਬਰਾਮਨੀਅਮ ਸੁਆਮੀ ਦੀ ਅੰਮ੍ਰਿਤਸਰ ਫੇਰੀ ਬਣੀ ਚਰਚਾ ਦਾ ਵਿਸ਼ਾ
ਦੁਬਈ ਤੋਂ ਕੁਲਵੰਤ ਸਿੰਘ ਦੀ ਮ੍ਰਿਤਕ ਦੇਹ ਵਤਨ ਪੁੱਜੀ
ਹਵਾਈ ਅੱਡੇ 'ਤੇ ਕੁਲਵੰਤ ਸਿੰਘ ਦੀ ਮ੍ਰਿਤਕ ਦੇਹ ਲੈਣ ਮੌਕੇ ਸੁਖਜਿੰਦਰ ਸਿੰਘ ਹੇਰ ਤੇ ਮ੍ਰਿਤਕ ਦੇ ਪਰਵਾਰਕ ਮੈਂਬਰ।
ਅੜਚਣਾਂ ਦੇ ਬਾਵਜੂਦ 15 ਸਕੂਲਾਂ 'ਚ 1215 ਬੱਚਿਆਂ ਨੂੰ ਲਾਇਆ ਖਸਰਾ ਤੇ ਰੁਬੈਲਾ ਦਾ ਟੀਕਾ
ਮਾਪਿਆਂ ਨੂੰ ਟੀਕੇ ਦੇ ਫ਼ਾਇਦਿਆਂ ਤੋਂ ਜਾਣੂ ਕਰਵਾਉਣ ਤੋਂ ਬਾਅਦ ਮਾਪੇ ਹੋਏ ਰਾਜ਼ੀ: ਡਾ. ਇੰਦਰਵੀਰ ਗਿੱਲ
ਜ਼ਿਲ੍ਹਾ ਲੁਧਿਆਣਾ 'ਚ ਮੀਜ਼ਲ ਰੁਬੈਲਾ ਟੀਕਾਕਰਨ ਮੁਹਿੰਮ ਉਤਸ਼ਾਹ ਨਾਲ ਸ਼ੁਰੂ
12 ਲੱਖ 55 ਹਜ਼ਾਰ ਬੱਚਿਆਂ ਦਾ ਕੀਤਾ ਜਾਵੇਗਾ ਟੀਕਾਕਰਨ: ਡਿਪਟੀ ਕਮਿਸ਼ਨਰ
ਮੰਗਾਂ ਸਬੰਧੀ ਆਂਗਨਵਾੜੀ ਮੁਲਾਜ਼ਮਾਂ ਨੇ ਕੀਤੇ ਪ੍ਰਦਰਸ਼ਨ
ਵੱਖ ਵੱਖ ਥਾਈਂ ਕੀਤੇ ਰੋਸ ਮਾਰਚ, ਮੰਗ ਪੱਤਰ ਦਿਤੇ
ਜਟਾਣਾ ਵਲੋਂ ਸੁਖਜਿੰਦਰ ਰੰਧਾਵਾ ਨਾਲ ਮੁਲਾਕਾਤ
ਉੱਥੇ ਉਨ੍ਹਾਂ ਹਲਕਾ ਦੇ ਪਿੰਡਾ ਦੀਆਂ ਸੁਸਾਇਟੀਆਂ ਬਾਰੇ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਦਰਾ ਕੀਤਾ
ਪੰਜਾਬ ਸਰਕਾਰ ਕਿਰਤੀਆਂ ਅਤੇ ਮਜ਼ਦੂਰਾਂ ਦੀ ਭਲਾਈ ਲਈ ਵਚਨਬੱਧ: ਡਾ: ਹਰਜੋਤ ਕਮਲ
ਵਿਧਾਇਕ ਮੋਗਾ ਨੇ ਯੋਗ ਕਿਰਤੀਆਂ ਨੂੰ ਲਾਭਪਾਤਰੀ ਸਰਟੀਫ਼ੀਕੇਟ ਕੀਤੇ ਤਕਸੀਮ
ਮ੍ਰਿਤਕ ਕਿਸਾਨ ਦੀ ਲਾਸ਼ ਥਾਣੇ ਮੂਹਰੇ ਰੱਖ ਕੇ ਧਰਨਾ ਦੂਜੇ ਦਿਨ 'ਚ ਦਾਖ਼ਲ
ਉਥੇ ਦੇਰ ਸ਼ਾਮ ਤਕ ਚੱਕਾ ਜਾਮ ਰਿਹਾ, ਜਿਸ ਕਰ ਕੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ
ਕਿਤਾਬ ਵਿਵਾਦ : ਪਾਠਕ੍ਰਮ ਬਦਲਣ ਦੀ ਤਿਆਰੀ ਅਕਾਲੀ ਸਰਕਾਰ ਵੇਲੇ ਹੀ ਸ਼ੁਰੂ ਹੋ ਚੁਕੀ ਸੀ
ਹਰ ਗੱਲਬਾਤ ਵਿਚ ਸ਼ਾਮਲ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਨੇ ਵੀ ਚੁੱਪ ਵੱਟੀ ਰੱਖੀ