Punjab
ਕੇਜਰੀਵਾਲ ਦੀ ਪਾਰਟੀ ਦਾ ਹੋਇਆ ਅੰਤ : ਛੋਟੇਪੁਰ
ਆਪਣਾ ਪੰਜਾਬ ਪਾਰਟੀ ਦੇ ਸੂਬਾਈ ਪ੍ਰਧਾਨ ਸ. ਸੁੱਚਾ ਸਿੰਘ ਛੋਟੇਪੁਰ ਨੇ ਅਪਣੇ ਜੱਦੀ ਹਲਕੇ ਗੁਰਦਾਸਪੁਰ ਵਿਚ ਪਾਰਟੀ ਦੇ ਸਰਗਰਮ ਵਰਕਰਾਂ ਦੀ ਇੱਕ ਭਰਵੀਂ ਮੀਟਿੰਗ...........
ਪੱਖੀ ਕਲਾਂ ਕਤਲ ਕਾਂਡ ਦੇ ਤਿੰਨੇ ਮੁਲਜ਼ਮ ਮੁੜ ਗ੍ਰਿਫ਼ਤਾਰ ਕਰਨ ਦੇ ਹੁਕਮ
ਫਰੀਦਕੋਟ ਜ਼ਿਲੇ ਦੇ ਪਿੰਡ ਪੱਖੀ ਕਲਾਂ ਵਿਚ ਮਈ 2016 'ਚ ਵਾਪਰੇ ਬਹੁ-ਚਰਚਿਤ ਲਵਪ੍ਰੀਤ ਕਤਲ ਕਾਂਡ ਵਿੱਚ ਜ਼ਿਲਾ ਪੁਲਿਸ ਵੱਲੋਂ ਤਿੰਨ ਮੁੱਖ ਦੋਸ਼ੀਆਂ..............
ਸਿੱਖ ਨੌਜਵਾਨ 'ਤੇ ਜ਼ੁਲਮ ਢਾਹੁਣ ਵਾਲੇ ਪੁਲਿਸ ਵਾਲੇ ਵਿਰੁਧ ਹੋਵੇ ਕਤਲ ਦਾ ਕੇਸ ਦਰਜ : ਪੰਥਕ ਜਥੇਬੰਦੀਆਂ
ਕੁੱਝ ਦਿਨ ਪਹਿਲਾਂ ਪੁਲਿਸ ਵਾਲਿਆਂ ਵਲੋਂ ਸਿੱਖ ਨੌਜਵਾਨਾਂ ਨੂੰ ਥਾਣੇ ਵਿਚ ਲਿਜਾ ਕੇ ਜ਼ਾਲਮ ਤਰੀਕੇ ਨਾਲ ਤਸ਼ੱਦਦ ਢਾਹਿਆ ਗਿਆ ਸੀ............
ਲੌਂਗੋਵਾਲ ਨੇ ਅਮਰੀਕਾ 'ਚ ਬਜ਼ੁਰਗ ਸਿੱਖ 'ਤੇ ਨਸਲੀ ਹਮਲੇ ਦੀ ਕੀਤੀ ਨਿੰਦਾ
ਅਮਰੀਕਾ 'ਚ ਸਿੱਖਾਂ 'ਤੇ ਵਾਰ-ਵਾਰ ਕੀਤੇ ਜਾ ਰਹੇ ਨਸਲੀ ਹਮਲੇ ਗਹਿਰੀ ਚਿੰਤਾ ਦਾ ਵਿਸ਼ਾ ਹਨ.............
ਬਾਜਾਖ਼ਾਨੇ ਤੋਂ ਬਾਅਦ ਕੋਟਕਪੂਰਾ ਥਾਣੇ 'ਚ ਵੀ ਅਣਪਛਾਤੀ ਪੁਲਿਸ ਵਿਰੁਧ ਮਾਮਲਾ ਦਰਜ
ਭਾਵੇਂ ਬੇਅਦਬੀ ਕਾਂਡ ਦੇ ਕਾਰੇ ਤੋਂ ਬਾਅਦ ਵਾਪਰੇ ਪੁਲਿਸੀਆ ਅਤਿਆਚਾਰ ਤੋਂ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਬਾਜਾਖ਼ਾਨਾ ਥਾਣੇ ਵਿਖੇ ਅਣਪਛਾਤੀ ਪੁਲਿਸ ਵਿਰੁਧ............
2020 ਰੈਫ਼ਰੈਂਡਮ ਕਾਰਨ ਪੰਥ 'ਚ ਨਵੀਂ ਵੰਡ ਪਈ
2020 ਰੈਫ਼ਰੈਂਡਮ ਨੂੰ ਲੈ ਕੇ ਪੰਥ ਵਿਚ ਇਕ ਨਵੀਂ ਵੰਡ ਪੈ ਗਈ ਹੈ..............
ਲਾਪਤਾ ਹੋਏ ਜੰਗਲਾਤ ਅਫਸਰ ਦੀ ਜੰਗਲਾਂ 'ਚ ਮਿਲੀ ਲਾਸ਼
ਹੁਸ਼ਿਆਰਪੁਰ ਤੋਂ ਜੰਗਲਾਤ ਮਹਿਕਮੇ ਦੇ ਅਫਸਰ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਦੀ ਘਟਨਾ ਸਾਹਮਣੇ ਆਈ ਹੈ
ਦਸਤਾਰਾਂ ਖਾਤਰ ਸਿੱਖਾਂ ਨਾਲ ਵਧੀਕੀਆਂ ਲਈ ਸ਼੍ਰੋਮਣੀ ਕਮੇਟੀ ਅੱਗੇ ਆਵੇ: ਸਿੱਧੂ
ਦੇਸ਼ ਅੰਦਰ ਘੱਟ ਗਿਣਤੀ ਵੱਸਦੇ ਸਿੱਖਾ ਨਾਲ ਦੇਸ਼-ਵਿਦੇਸ਼ ਵਿੱਚ ਦਸਤਾਰਾਂ ਨੂੰ ਲੈ ਕੇ ਧੱਕੇ ਹੋ ਰਹੇ ਹਨ................
'ਬੇਟੀ ਬਚਾਉ ਬੇਟੀ ਪੜਾਉ' ਮੁਹਿੰਮ ਤਹਿਤ ਨਾਟਕ ਕਰਵਾਇਆ
ਨੈਸ਼ਨਲ ਕੈਡਿਟ ਕੋਰਪਸ ਅਕੈਡਮੀ ਵਿਖੇ 20 ਪੰਜਾਬ ਐੱਨ.ਸੀ.ਸੀ ਦਾ ਸਾਲਾਨਾ ਟ੍ਰੇਨਿੰਗ ਕੈਂਪ ਜੋ 4 ਅਗੱਸਤ ਤੋਂ 13 ਅਗੱਸਤ ਤੱਕ ਚਲਾਇਆ ਜਾਣਾ ਹੈ............
ਪਰਲਜ਼ ਕੰਪਨੀ ਤੋਂ ਪੀੜਤ ਖ਼ਾਤੇਦਾਰਾਂ ਦੀ ਮੀਟਿੰਗ
ਪਰਲਜ਼ ਕੰਪਨੀ ਤੋਂ ਪੀੜ੍ਹਤ ਖ਼ਾਤੇਦਾਰਾਂ ਦੀ ਸੰਘਰਸ਼ ਲੜ ਰਹੀ ਜਥੇਬੰਦੀ ਇਨਸਾਫ਼ ਦੀ ਅਵਾਜ਼ ਆਰਗੇਨਾਈਜੇਸ਼ਨ ਦੀ ਇਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਸਿੰਘ ਸਭਾ ਜ਼ੀਰਾ ਵਿਖੇ...........