Punjab
Punjab Cabinet Meeting: ਪੰਜਾਬ ਸਰਕਾਰ ਨੇ ਨਵੇਂ ਵਰ੍ਹੇ 'ਚ ਸੱਦੀ ਪਹਿਲੀ ਕੈਬਨਿਟ ਮੀਟਿੰਗ, ਕਈ ਅਹਿਮ ਮੁੱਦਿਆਂ 'ਤੇ ਹੋਵੇਗੀ ਗੱਲਬਾਤ
Punjab Cabinet Meeting: 6 ਫ਼ਰਵਰੀ ਨੂੰ ਚੰਡੀਗੜ੍ਹ ਵਿਖੇ ਹੋਵੇਗੀ ਬੈਠਕ
Delhi News : ਕੇਜਰੀਵਾਲ ਸਬੰਧੀ ਕੈਗ ਰਿਪੋਰਟ ’ਤੇ ਬੋਲੇ ਪ੍ਰਧਾਨ ਮੰਤਰੀ ਮੋਦੀ
Delhi News : ਕਿਹਾ - ‘ਆਪ’ ਨੂੰ ਡਰ ਹੈ ਕਿ ਵੱਡੇ ਘਪਲੇ ਸਾਹਮਣੇ ਨਾ ਆ ਜਾਣ, ਦਿੱਲੀ ’ਚ ਕਈ ਘਪਲੇ ਜਿਵੇਂ ਸ਼ੀਸ ਮਹਿਲ ਘਪਲਾ, ਸ਼ਰਾਬ ਘਪਲਾ, ਹਸਪਤਾਲ ਘਪਲਾ ਹੋਏ
ਪੰਜਾਬ ਦੀਆਂ 'ਪੇਂਡੂ ਉਲੰਪਿਕ ਖੇਡਾਂ' ਦਾ ਹੋਇਆ ਐਲਾਨ, ਖੇਡਾਂ 31 ਜਨਵਰੀ ਤੋਂ ਹੋਣਗੀਆਂ ਸ਼ੁਰੂ
ਪੰਜਾਬ ਦੀਆਂ 'ਪੇਂਡੂ ਉਲੰਪਿਕ ਖੇਡਾਂ' ਦਾ ਹੋਇਆ ਐਲਾਨ
Punjab News : ਅੰਮ੍ਰਿਤਸਰ ਮੇਅਰ ਦੀ ਚੋਣ ਸਬੰਧੀ ਕਾਂਗਰਸ ਦੀ ਪਟੀਸ਼ਨ ਖ਼ਾਰਜ ਹੋਣ ਤੋਂ ਬਾਅਦ ਬੋਲੇ ਨੀਲ ਗਰਗ
Punjab News : ਕਿਹਾ- ਪੰਜਾਬ ਦੀ ਕਾਂਗਰਸ ਲੀਡਰਸ਼ਿਪ ਨੇ ਹਾਈ ਕੋਰਟ ’ਚ ਵਹਾਏ ਮਗਰਮੱਛ ਦੇ ਹੰਝੂ, ਉਸ ਦਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਗਿਆ
Ferozepur News : ਵਾਲਮੀਕ ਭਾਈਚਾਰੇ ਵੱਲੋਂ ਭਲਕੇ ਫਿਰੋਜ਼ਪੁਰ ਬੰਦ ਕਰਨ ਦਾ ਸੱਦਾ
Ferozepur News : ਅੰਮ੍ਰਿਤਸਰ ’ਚ ਡਾ. ਅੰਬੇਦਕਰ ਜੀ ਦੇ ਬੁੱਤ ਨੂੰ ਖੰਡਿਤ ਕਰਨ ਦਾ ਮਾਮਲਾ, ਸਵੇਰੇ 9 ਤੋਂ 5 ਵਜੇ ਤੱਕ ਸਰਕਾਰੀ ਅਤੇ ਪ੍ਰਾਈਵੇਟ ਅਦਾਰੇ ਰਹਿਣਗੇ ਬੰਦ
Tarn Taran News : ਤਰਨਤਾਰਨ ’ਚ ਵੱਖ- ਵੱਖ ਜਥੇਬੰਦੀਆਂ ਨੇ ਡਾ. ਅੰਬੇਦਕਰ ਜੀ ਦੇ ਬੁੱਤ ਨਾਲ ਹੋਈ ਛੇੜਛਾੜ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ
Tarn Taran News : ਤਹਿਸੀਲ ਚੌਂਕ ’ਚ ਵਰਕਰਾਂ ਰੋਸ ਪ੍ਰਦਰਸ਼ਨ ਦੌਰਾਨ ਬਰੀਕੀ ਨਾਲ ਪੜਤਾਲ ਕਰਨ ਦੀ ਕੀਤੀ ਅਪੀਲ
ਹੁਸ਼ਿਆਰਪੁਰ ਦੇ ਨੌਜਵਾਨ ਨੇ ਵਧਾਇਆ ਪੰਜਾਬ ਦਾ ਮਾਣ, ਕੈਨੇਡੀਅਨ ਆਰਮੀ 'ਚ ਬਣਿਆ ਲੈਫਟੀਨੈਂਟ
ਰੋਹਿਤ ਤਿਵਾੜੀ 6 ਸਾਲ ਪਹਿਲਾਂ ਉਚੇਰੀ ਪੜ੍ਹਾਈ ਲਈ ਗਿਆ ਸੀ ਵਿਦੇਸ਼
Ludhiana News: ਲੁਧਿਆਣਾ 'ਚ ਨਵ-ਵਿਆਹੁਤਾ ਦੀ ਮੌਤ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ
Ludhiana News: ਜਨਮ ਦਿਨ ਦੀ ਪਾਰਟੀ ਤੋਂ ਵਾਪਸ ਆ ਕੇ ਚੁੱਕਿਆ ਖ਼ੌਫ਼ਨਾਕ ਕਦਮ
ਕੁੜੀਆਂ ਤੇ ਔਰਤਾਂ ਨੂੰ ਅਪਣੇ ਚਿਹਰੇ ਅਨੁਸਾਰ ਲਗਾਉਣੀ ਚਾਹੀਦੀ ਹੈ ਬਿੰਦੀ
ਬਿੰਦੀ ਸ਼ਬਦ ਸੰਸਕਿਰਤ ਭਾਸ਼ਾ ਦੇ ਬਿੰਦੂ ਸ਼ਬਦ ਤੋਂ ਬਣਿਆ ਹੈ ਜਿਸ ਦਾ ਮਤਲਬ ਹੁੰਦਾ ਹੈ ਛੋਟਾ ਜਿਹਾ ਗੋਲਾ।
ਜੇਕਰ ਤੁਸੀਂ ਸਰਦੀਆਂ ਵਿਚ ਸਰੀਰ ਨੂੰ ਰਖਣਾ ਹੈ ਗਰਮ ਤਾਂ ਇਨ੍ਹਾਂ ਚੀਜ਼ਾਂ ਦਾ ਕਰੋ ਇਸਤੇਮਾਲ
ਸਰਦੀਆਂ ਵਿਚ ਤੁਹਾਨੂੰ ਅਪਣੇ ਭੋਜਨ ਵਿਚ ਦੇਸੀ ਘਿਉ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।