Punjab
Batala News : Olx ਤੇ ਸੋਹਣੀ ਗੱਡੀ ਵੇਖ ਟ੍ਰੈਫ਼ਿਕ ਪੁਲਿਸ ਮੁਲਾਜ਼ਮ ਹੋਇਆ ਠੱਗੀ ਦਾ ਸ਼ਿਕਾਰ, ਜਾਣੋ ਕਿਵੇਂ ਵੱਜੀ ਠੱਗੀ
Batala News : ਸੋਸ਼ਲ ਮੀਡੀਆ ’ਤੇ ਉਤਰਾਖੰਡ ਕਾਰ ਦੀਆਂ ਵੇਖੀਆਂ ਫੋਟੋਆਂ, ਜਿਸਦਾ ਰੇਟ ਸੀ 45000 ਰੁਪਏ
Ludhiana News : ਦਲਿਤ ਭਾਈਚਾਰੇ ਵਲੋਂ ਲੁਧਿਆਣਾ ’ਚ ਅੰਮ੍ਰਿਤਸਰ-ਦਿੱਲੀ ਹਾਈਵੇਅ ਜਾਮ
Ludhiana News : ਅੰਬੇਦਕਰ ਦੇ ਬੁੱਤ ਨੂੰ ਖੰਡਤ ਕਰਨ ਵਾਲੇ ਵਿਰੁਧ NSA ਲਗਾਉਣ ਦੀ ਮੰਗ, 4 ਜ਼ਿਲ੍ਹਿਆਂ ’ਚ ਬੰਦ ਦੀ ਕਾਲ
Bhatinda News : ਅੰਮ੍ਰਿਤਸਰ ’ਚ ਡਾ. ਭੀਮ ਰਾਓ ਅੰਬੇਦਕਰ ਦੇ ਤੋੜੇ ਬੁੱਤ ਨੂੰ ਲੈ ਕੇ ਬਠਿੰਡਾ ਜਥੇਬੰਦੀਆਂ ਨੇ CBI ਜਾਂਚ ਦੀ ਕੀਤੀ ਮੰਗ
Bhatinda News : ਬਠਿੰਡਾ ਦੀਆਂ ਜਥੇਬੰਦੀਆਂ ਨੇ ਕਿਹਾ ਕਿ ਜੇ ਉੱਚ ਪੱਧਰੀ ਜਾਂਚ ਨਾ ਹੋਈ ਤਾਂ ਰੋਕੀਆਂ ਜਾਣਗੀਆਂ ਸੜਕਾਂ ਅਤੇ ਰੇਲਾਂ
Faridkot News : ਫਰੀਦਕੋਟ ਅਦਾਲਤ ਨੇ ਸਾਰਿਆਂ ਨੂੰ PMET ਪੇਪਰ ’ਚ ਧੋਖਾਧੜੀ ਦੇ ਦੋਸ਼ਾਂ ਤੋਂ ਕੀਤਾ ਬਰੀ
Faridkot News : 54 ਲੋਕਾਂ 'ਤੇ ਨਕਲ ਕਰਨ ਦੇ ਲੱਗੇ ਸੀ ਦੋਸ਼, 53 ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰਨ ਦਾ ਦਿੱਤਾ ਹੁਕਮ
Amritsar News : ਅੰਮ੍ਰਿਤਸਰ ਵਿਚ ਨਵਾਂ ਮੇਅਰ ਦੀ ਸੀਟ ਨੂੰ ਲੈ ਕੇ ਸਿਆਸੀ ਘਮਾਸਾਣ
Amritsar News : ਕਾਂਗਰਸ ਨੇ ਭੰਡਾਰੀ ਪੁਲ ਨੂੰ ਰੋਕਣ ਦਾ ਕੀਤਾ ਐਲਾਨ, ਕਿਹਾ ਜਾਵਾਂਗੇ ਹਾਈ ਕੋਰਟ
ਪੰਜਾਬ ਸਰਕਾਰ ਨੇ ਚੰਡੀਗੜ੍ਹ ਦੀ ਉੱਘੀ ਸਿੱਖਿਆ ਸ਼ਾਸਤਰੀ ਪੂਜਾ ਗੁਪਤਾ ਨੂੰ ਲਗਾਇਆ ਸੂਬਾ ਸੂਚਨਾ ਕਮਿਸ਼ਨਰ
ਪੰਜਾਬ ਯੂਨੀਵਰਸਿਟੀ ਤੋਂ ਕੀਤੀ ਕਾਮਰਸ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ
ਡਾ. ਬੀ ਆਰ ਅੰਬੇਦਕਰ ਦੇ ਬੁੱਤ ਦੀ 'ਬੇਅਦਬੀ' ਵਿਰੁਧ ਭਾਜਪਾ 28 ਜਨਵਰੀ ਨੂੰ ਪੰਜਾਬ ਭਰ ਵਿੱਚ ਕਰੇਗੀ ਪ੍ਰਦਰਸ਼ਨ
ਭਾਜਪਾ ਆਗੂ ਅਨਿਲ ਸਰੀਨ ਨੇ ਦਿੱਤੀ ਜਾਣਕਾਰੀ
Khanuri Border News : ਖਨੌਰੀ ਬਾਰਡਰ ਤੋਂ ਡੱਲੇਵਾਲ ਨੇ ਦੇਸ਼ ਭਰ ’ਚ ਟਰੈਕਟਰ ਮਾਰਚ ਕੱਢਣ ’ਤੇ ਕਿਸਾਨਾਂ ਦਾ ਕੀਤਾ ਧੰਨਵਾਦ
Khanuri Border News : 26 ਜਨਵਰੀ ਨੂੰ ਅੰਦੋਲਨ ਦੀ ਕਾਲ ’ਤੇ ਕੱਢਿਆ ਗਿਆ ਸੀ ਟਰੈਕਟਰ ਮਾਰਚ, ਪੂਰੇ ਦੇਸ਼ ’ਚ ਟਰੈਕਟਰ ਮਾਰਚ ਕੱਢ ਕੇ ਕਿਸਾਨਾਂ ਨੇ ਕਰ ਦਿੱਤਾ ਸਾਬਿਤ
ਡਾ. ਬੀ ਆਰ ਅੰਬੇਦਕਰ ਦੇ ਬੁੱਤ ਦੀ ਤੋੜਭੰਨ ਦੀ ਕੋਸ਼ਿਸ਼ ਦੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਨਿਖੇਧੀ
'ਸੂਬਾ ਸਰਕਾਰ ਤੋਂ ਦੋਸ਼ੀਆ ਵਿਰੁਧ ਸਖ਼ਤ ਕਾਰਵਾਈ ਦੀ ਕੀਤੀ ਮੰਗ'
ਅੰਮ੍ਰਿਤਸਰ ਦੇ ਮੇਅਰ ਦੀ ਚੋਣ ਨੂੰ ਲੈ ਕੇ ਪੰਜਾਬ ਕਾਂਗਰਸ ਵਲੋਂ ਰੋਸ ਪ੍ਰਦਰਸ਼ਨ
ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਵਿਰੋਧ ਕੀਤਾ ਗਿਆ