Punjab
Ajnala News: ਗਮ ਵਿਚ ਬਦਲਿਆ ਲੋਹੜੀ ਦਾ ਤਿਉਹਾਰ, ਚਾਈਨਾ ਡੋਰ ਨਾਲ ਗਲਾ ਕੱਟਣ ਕਰਕੇ 3 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
Ajnala News: ਪੁੱਤ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ
ਚੋਣ ਕਮਿਸ਼ਨ ਨਾਲ ਮੁਲਕਾਤ ਤੋਂ ਬਾਅਦ CM ਭਗਵੰਤ ਮਾਨ ਦਾ ਵੱਡਾ ਬਿਆਨ
ਦਿੱਲੀ ਵਿਧਾਨ ਸਭਾ ਚੋਣਾਂ ਨੂੰ ਟਾਰਗੇਟ ਕੀਤਾ ਜਾ ਰਿਹੈ
Moga News : ਕਰਜ਼ੇ ਤੋਂ ਤੰਗ ਆ ਕੇ ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
Moga News :ਪੰਜ ਸਾਲ USA ਲਗਾ ਕੇ ਆਇਆ ਸੀ ਨੌਜਵਾਨ
Moga News: ਪਿੰਡ ਭਿੰਡਰ ਕਲਾਂ ਦੇ ਸਰਪੰਚ ਦੀ ਅਨੋਖੀ ਪਹਿਲ, ਮਰਹੂਮ ਲੇਖਕ ਸੁਰਜੀਤ ਪਾਤਰ ਨੂੰ ਸਮਰਪਿਤ ਕੀਤੀ ਸਵਾ ਦੋ ਏਕੜ ਜ਼ਮੀਨ
Moga News: ਮਰਹੂਮ ਲੇਖਕ ਸੁਰਜੀਤ ਸਿੰਘ ਪਾਤਰ ਦੀ ਯਾਦ ਵਿੱਚ 'ਬਾਗ-ਏ-ਅਦਬ' ਪਾਰਕ ਦੀ ਕੀਤੀ ਸ਼ੁਰੂਆਤ
ਬੀਬੀ ਅਮਰਜੀਤ ਕੌਰ ਦੇ ਅਕਾਲ ਚਲਾਣੇ ’ਤੇ ਗਿਆਨੀ ਰਘਬੀਰ ਸਿੰਘ ਵਲੋਂ ਦੁੱਖ ਦਾ ਪ੍ਰਗਟਾਵਾ
ਬੀਬੀ ਅਮਰਜੀਤ ਕੌਰ ਨੇ ਬੱਬਰ ਖਾਲਸਾ ਜਥੇਬੰਦੀ ਅਤੇ ਹੋਰ ਸੰਘਰਸ਼ਸ਼ੀਲ ਧਿਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਪੰਥਕ ਕੀਤੀ ਸੇਵਾ
SKM ਤੇ ਸ਼ੰਭੂ-ਖਨੌਰੀ ਮੋਰਚੇ ਦੀ ਪਾਤੜਾਂ ’ਚ ਮੀਟਿੰਗ ਖਤਮ, 18 ਨੂੰ ਮੁੜ ਬੁਲਾਈ ਬੈਠਕ
18 ਜਨਵਰੀ ਨੂੰ ਮੁੜ ਬੁਲਾਈ ਮੀਟਿੰਗ - ਸਰਵਣ ਪੰਧੇਰ
Mohali News: ਮੋਹਾਲੀ 'ਚ ਅਵਾਰਾ ਕੁੱਤਿਆਂ ਦਾ ਆਤੰਕ, 11 ਸਾਲ ਬੱਚੇ ਨੂੰ ਵੱਢਿਆ, ਲੋਕਾਂ ਨੇ ਮਸਾ ਬਚਾਈ ਬੱਚੇ ਦੀ ਜਾਨ
Mohali News: ਮਾਪਿਆਂ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ
SGPC ਬੋਰਡ ਚੋਣਾਂ ਦੀ ਵੋਟਰ ਸੂਚੀ ਲਈ 24 ਜਨਵਰੀ ਤੱਕ ਲਏ ਜਾ ਰਹੇ ਦਾਅਵੇ ਤੇ ਇਤਰਾਜ਼
ਫਾਰਮ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਵੈਬਸਾਈਟ ਉਪਰ ਉਪਲੱਬਧ-ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ
ਪਟਿਆਲਾ ਦੇ 7 ਕੌਂਸਲਰਾਂ ਵੱਲੋਂ ਦਾਇਰ ਪਟੀਸ਼ਨਾਂ ਨੂੰ ਹਾਈ ਕੋਰਟ ਨੇ ਕੀਤਾ ਮਨਜ਼ੂਰ
ਸੂਬਾ ਸਰਕਾਰ ਨੇ ਚੋਣਾਂ ਕਰ ਦਿੱਤੀਆਂ ਸਨ ਮੁਲਤਵੀ
Bathinda News : ਬਠਿੰਡਾ ਦੇ ਅੱਠ ਘਰਾਂ ਨੂੰ ਅੱਗ ਲਗਾਉਣ ਵਾਲੇ 5 ਮੁਲਜ਼ਮ ਗ੍ਰਿਫ਼ਤਾਰ
Bathinda News : ਬਾਕੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ : ਐਸ.ਐਸ.ਪੀ ਅਮਨੀਤ ਕੌਂਡਲ