Punjab
Sukhjinder Randhawa ਵਲੋਂ ਕੈਪਟਨ ਨੂੰ ਜ਼ੁਬਾਨ ਦਾ ਪੱਕਾ ਦੱਸਣ ਵਾਲੇ ਬਿਆਨ ਦਾ ਬਲਤੇਜ ਪੰਨੂ ਨੇ ਦਿੱਤਾ ਮੋੜਵਾਂ ਜਵਾਬ
ਕਿਹਾ : ‘2021 'ਚ ਰੰਧਾਵਾ ਦੀ ਅਗਵਾਈ ਵਾਲੀ ਟੀਮ ਨੇ ਹੀ ਦੱਸਿਆ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ੁਬਾਨ ਦਾ ਕੱਚਾ'
ਨਸ਼ਾ ਤਸਕਰਾਂ ਨਾਲ ਜੁੜੇ ਇੱਕ ਡਰੱਗ ਸਪਲਾਈ ਮਾਡਿਊਲ ਦਾ ਪਰਦਾਫਾਸ਼
ਪੁਲਿਸ ਨੇ 3 ਮੁਲਜ਼ਮਾਂ ਨੂੰ ਕੀਤਾ ਕਾਬੂ
ਇੰਟਰਨਸ਼ਿਪ ਦੇ ਨਾਂਅ ਤੇ ਫੀਸ ਵਸੂਲੀ ਗੈਰਕਾਨੂੰਨੀ : ਹਾਈ ਕੋਰਟ
ਪ੍ਰਾਈਵੇਟ ਵੈਟਰਨਰੀ ਕਾਲਜਾਂ ਨੂੰ ਵਿਦਿਆਰਥੀਆਂ ਦੀ ਰਕਮ ਵਾਪਸ ਕਰਨ ਦਾ ਦਿੱਤਾ ਹੁਕਮ
ਚੋਣਾਂ ਨੂੰ ਲੈ ਕੇ 'ਆਪ' ਤੇ ਕਾਂਗਰਸ ਆਹਮੋ ਸਾਹਮਣੇ, ਕਾਂਗਰਸ ਪਹਿਲਾਂ ਹੀ ਹਾਰ ਮੰਨੀ ਬੈਠੀ -ਪੰਨੂ
ਬਾਜਵਾ ਨੇ ਫੰਡਾਂ ਦੇ ਨਾਂਅ ਉੱਤੇ ਵੋਟ ਮੰਗਣ ਦੇ ਲਗਾਏ ਇਲਜ਼ਾਮ
ਲੁਧਿਆਣਾ ਵਿੱਚ ਅਵਾਰਾ ਕੁੱਤੇ ਦਾ ਕਹਿਰ, ਜਬਾੜੇ ਅਤੇ ਸਿਰ 'ਤੇ ਮਾਰੇ ਦੰਦ
ਘਰੋਂ ਦਹੀਂ ਲੈਣ ਗਿਆ ਸੀ ਬੱਚਾ
Jalandhar ਦੇ ਸੰਤੋਖਪੁਰਾ 'ਚ ਕਬਾੜ ਦੇ ਗੋਦਾਮ 'ਚ ਹੋਇਆ ਧਮਾਕਾ
ਧਮਾਕੇ ਕਾਰਨ ਇਕ ਵਿਅਕਤੀ ਦੀ ਗਈ ਜਾਨ, ਦੋ ਹੋਏ ਜ਼ਖਮੀ
ਪੰਜਾਬ ਦੇ ਨੌਜਵਾਨ ਸਰਤਾਜ ਸਿੰਘ, ਹਰਮਨਮੀਤ ਸਿੰਘ ਤੇ ਯੁਵਰਾਜ ਨੂੰ ਮਿਲਿਆ ਭਾਰਤੀ ਫੌਜ ਵਿਚ ਕਮਿਸ਼ਨ
ਲੈਫਟੀਨੈਂਟ ਸਰਤਾਜ ਸਿੰਘ ਨੂੰ ਪੰਜ ਪੀੜ੍ਹੀਆਂ ਦੀ ਫੌਜੀ ਵਿਰਾਸਤ ਮਿਲਣ ਦਾ ਮਾਣ ਹਾਸਲ ਹੋਇਆ ਹੈ
ਮੋਗਾ ਵਿਚ ਧੁੰਦ ਕਾਰਨ ਸੂਏ ਵਿਚ ਡਿੱਗੀ ਗੱਡੀ, ਪਤੀ-ਪਤਨੀ ਦੀ ਹੋਈ ਮੌਤ
ਚੋਣ ਵਿਚ ਅਧਿਆਪਕਾ ਕਮਲਜੀਤ ਕੌਰ ਦੀ ਲੱਗੀ ਸੀ ਡਿਊਟੀ
ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਸ਼ਿਲੌਂਗ ਦਾ ਦੋ ਦਿਨਾਂ ਦੌਰਾ ਅਰੰਭ
350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਮਾਗਮ ਵਿੱਚ ਸ਼ਮੂਲੀਅਤ ਕਰਨ ਦੇ ਨਾਲ-ਨਾਲ ਸ਼ਿਲੌਂਗ ਦੇ ਪੰਜਾਬੀ ਲੇਨ 'ਚ ਵੱਸਦੇ ਸਿੱਖਾਂ ਨਾਲ ਵੀ ਕਰਨਗੇ ਮੁਲਾਕਾਤ
ਸੰਘਣੀ ਧੁੰਦ ਨਾਲ ਵੱਡਾ ਹਾਦਸਾ, ਦੋ ਰੋਡਵੇਜ਼ ਬੱਸਾਂ ਦੂਜੇ ਵਾਹਨਾਂ ਨਾਲ ਟਕਰਾਈਆਂ
1 ਮੋਟਰਸਾਈਕਲ ਹੋਇਆ ਜ਼ਖ਼ਮੀ