Punjab
Ludhiana News: ਜਨਮ ਦਿਨ ਦੀ ਪਾਰਟੀ 'ਚ ਬੁਲਾ ਕੇ ਮਾਰੇ ਥੱਪੜ, ਢਾਈ ਲੱਖ ਦੇ ਲੈਣ-ਦੇਣ ਪਿੱਛੇ ਦੋ ਪਰਿਵਾਰਾਂ 'ਚ ਹੋਈ ਜ਼ਬਰਦਸਤ ਲੜਾਈ
Ludhiana News: ਹਮਲੇ 'ਚ ਦੋਵਾਂ ਧਿਰਾਂ ਦੇ 5 ਲੋਕ ਜ਼ਖ਼ਮੀ
Punjab News: ਬਲਦੇਵ ਸਿੰਘ ਸਿਰਸਾ ਦਾ ਰਜਿੰਦਰਾ ਹਸਪਤਾਲ ਵਿਚ ਚੱਲ ਰਿਹਾ ਇਲਾਜ, ਹਸਪਤਾਲ ਤੋਂ ਮੋਰਚੇ ਲਈ ਦਿੱਤਾ ਸੁਨੇਹਾ
''ਮੇਰੀ ਮ੍ਰਿਤਕ ਦੇਹ ਮੋਰਚੇ 'ਤੇ ਰਹਿਣੀ ਚਾਹੀਦੀ''
ਅਮਰੀਕਾ 'ਚੋਂ ਕੱਢੇ ਜਾਣਗੇ ਕਰੀਬ 190 ਹੋਰ ਭਾਰਤੀ, ਪਰਸੋਂ ਅੰਮ੍ਰਿਤਸਰ ਆ ਰਿਹੈ ਅਮਰੀਕੀ ਜਹਾਜ਼- ਸੂਤਰ
ਪਹਿਲਾਂ 30 ਪੰਜਾਬੀਆਂ ਸਣੇ 104 ਭਾਰਤੀਆਂ ਦੀ ਹੋਈ ਸੀ ਵਤਨ ਵਾਪਸੀ
Punjab Cabinet Meeting: ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ, 65 ਦੇ ਕਰੀਬ ਏਜੰਡਿਆਂ ਤੇ ਲਏ ਜਾਣਗੇ ਫ਼ੈਸਲੇ
Punjab Cabinet Meeting: ਅਹਿਮ ਸਕੀਮਾਂ ਅਤੇ ਪ੍ਰਾਜੈਕਟਾਂ ਨੂੰ ਹਰੀ ਝੰਡੀ ਮਿਲਣ ਦੀ ਵੀ ਸੰਭਾਵਨਾ
Punjab Weather Update: ਪੰਜਾਬ-ਚੰਡੀਗੜ੍ਹ ਦੇ ਮੌਸਮ ਨਾਲ ਜੁੜੀ ਖ਼ਬਰ, ਮੌਸਮ ਰਹੇਗਾ ਖੁਸ਼ਕ, ਚੱਲਣਗੀਆਂ ਠੰਢੀਆਂ ਹਵਾਵਾਂ
Punjab Weather Update: ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 25.6 ਡਿਗਰੀ ਦਰਜ ਕੀਤਾ ਗਿਆ।
Punjabi dead canada Kheri Khurd News: ਪੰਜਾਬੀ ਨੌਜਵਾਨ ਦੀ ਕੈਨੇਡਾ ਵਿਚ ਸੜਕ ਹਾਦਸੇ ਵਿਚ ਮੌਤ, ਪਿਛਲੇ ਸਾਲ ਪੜ੍ਹਾਈ ਲਈ ਗਿਆ ਸੀ ਵਿਦੇਸ਼
Punjabi dead canada Kheri Khurd News: ਦੋ ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ
Health News: ਖਾਣਾ ਖਾਣ ਤੋਂ ਬਾਅਦ ਰਾਤ ਨੂੰ ਜ਼ਰੂਰ ਕਰੋ ਸੈਰ, ਹੋਣਗੇ ਕਈ ਫ਼ਾਇਦੇ
ਇਸ ਨਾਲ ਪਾਚਨ ਤੰਤਰ ਮਜ਼ਬੂਤ ਹੋਣ ਦੇ ਨਾਲ-ਨਾਲ ਸਰੀਰ ਨੂੰ ਕੰਮ ਕਰਨ ਦੀ ਸ਼ਕਤੀ ਵੀ ਮਿਲਦੀ ਹੈ।
Health News: ਦਿਲ ਨਾਲ ਸਬੰਧਤ ਹੋਰ ਗੰਭੀਰ ਬੀਮਾਰੀਆਂ ਦੇ ਖ਼ਤਰੇ ਨੂੰ ਘਟਾਉਂਦਾ ਹੈ ਸਰ੍ਹੋਂ ਦਾ ਸਾਗ
Health News: ਇਸ ਨੂੰ ਖਾਣ ਨਾਲ ਕੈਲੇਸਟੋਰਲ ਦਾ ਪੱਧਰ ਘੱਟ ਹੁੰਦਾ ਹੈ।
PUNJAB POLICE CONSTABLE News: ਪੰਜਾਬ ਪੁਲਿਸ 'ਚ ਭਰਤੀ ਹੋਣ ਵਾਲਿਆਂ ਲਈ ਖੁਸ਼ਖਬਰੀ, ਨਿਕਲੀ ਭਰਤੀ, 21 ਫਰਵਰੀ ਤੋਂ ਭਰੇ ਜਾਣਗੇ ਫਾਰਮ
13 ਮਾਰਚ ਨੂੰ ਅਰਜ਼ੀ ਫਾਰਮ ਭਰਨ ਦੀ ਆਖ਼ਰੀ ਮਿਤੀ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (13 ਫ਼ਰਵਰੀ 2025)
Ajj da Hukamnama Sri Darbar Sahib: ਧਨਾਸਰੀ ਮਹਲਾ ੫ ਘਰੁ ੬ ਅਸਟਪਦੀ ੴ ਸਤਿਗੁਰ ਪ੍ਰਸਾਦਿ ॥