Punjab
Firozpur News : NOC ਨਾ ਦੇਣ 'ਤੇ ਪੰਚਾਇਤ ਸੈਕਟਰੀ ਬਲਵਿੰਦਰ ਸਿੰਘ ਨੂੰ ਕੀਤਾ ਮੁਅੱਤਲ
Firozpur News : ਏਡੀਸੀ ਵਿਕਾਸ ਫ਼ਿਰੋਜ਼ਪੁਰ ਨੇ ਡਿਊਟੀ ਦੌਰਾਨ ਕੁਤਾਹੀ ਵਰਤਣ 'ਤੇ ਕੀਤੀ ਕਾਰਵਾਈ
Punjab News : ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ ‘ਚ ਹੋਈ ਵਾਪਸੀ ,ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਭੂੰਦੜ ਵੱਲੋਂ ਪਾਰਟੀ 'ਚ ਸ਼ਾਮਲ ਕੀਤਾ ਗਿਆ
ਕਿਹਾ - ਸੁੱਚਾ ਸਿੰਘ ਲੰਗਾਹ ਨੂੰ ਅਕਾਲੀ ਦਲ ਦੇ ਸਧਾਰਣ ਵਰਕਰ ਵਜੋਂ ਮੁੜ ਸੇਵਾ ਕਰਨ ਦਾ ਮੌਕਾ ਦੇਣ ਦਾ ਫੈਸਲਾ ਕੀਤਾ
Kapurthala News : ਭੁੱਲਥ ਦੇ ਪਿੰਡ ਤਲਵੰਡੀ ਕੂਕਾ ਵਿਖੇ ਹਰਜਿੰਦਰ ਸਿੰਘ ਸਰਬਸੰਮਤੀ ਨਾਲ ਬਣੇ ਸਰਪੰਚ
Kapurthala News : ਨਵੀਂ ਪੰਚਾਇਤ ਦਾ ਪਿੰਡ ਵਲੋਂ ਕੀਤਾ ਗਿਆ ਸਨਮਾਨ
ਸਰਕਾਰੀ ਸਕੂਲਾਂ ਦੇ 52 ਹਜ਼ਾਰ ਵਿਦਿਆਰਥੀ ਆਪਣੇ ਕਾਰੋਬਾਰੀ ਵਿਚਾਰ ਉੱਤੇ ਕੰਮ ਕਰਨਗੇ- ਹਰਜੋਤ ਸਿੰਘ ਬੈਂਸ
ਸਕੀਮ ਦੇ ਤਹਿਤ 10 ਕਰੋੜ 41 ਲੱਖ ਰੁਪਏ ਦੀ ਰਾਸ਼ੀ ਜਾਰੀ
Kapurthala News: ਘਰ ਜਾ ਰਹੇ ਸਕੂਟੀ ਸਵਾਰ ਨੂੰ ਰਸਤੇ ਵਿਚ ਇੰਝ ਆਈ ਮੌਤ, ਐਕਟਿਵਾ ਵੀ ਕੋਈ ਪੁਰਜਾ-ਪੁਰਜਾ
Kapurthala News: ਬੇਕਾਬੂ ਕਾਰ ਨੇ ਦੂਜੇ ਪਾਸੇ ਜਾ ਰਹੀ ਇਕ ਐਕਟਿਵਾ ਨੂੰ ਮਾਰੀ ਟੱਕਰ
Punjab News : PM ਮੋਦੀ ਤੇ ਅਮਿਤ ਸ਼ਾਹ ਦਾ ਪੰਜਾਬ ਪ੍ਰਤੀ ਰਵੱਈਆ ਕਦੇ ਵੀ ਚੰਗਾ ਨਹੀਂ ਰਿਹਾ : ਨੀਲ ਗਰਗ
ਸੁਨੀਲ ਜਾਖੜ ਨੇ ਭਾਜਪਾ ਲੀਡਰਸ਼ਿਪ ਨੂੰ ਸ਼ੀਸ਼ਾ ਦਿਖਾਇਆ ਹੈ, ਮੋਦੀ-ਸ਼ਾਹ ਨੂੰ ਪੰਜਾਬ ਪ੍ਰਤੀ ਬਦਲਣਾ ਪਵੇਗਾ ਆਪਣਾ ਰਵੱਈਆ - ਨੀਲ ਗਰਗ
Ludhiana News : ਸਾਊਥ ਸਿਟੀ ਨਹਿਰ ਨੇੜੇ 2 ਕਾਰਾਂ ਵਿਚਾਲੇ ਆਹਮੋ ਸਾਮਣੇ ਭਿਆਨਕ ਟੱਕਰ, ਔਰਤ ਸਮੇਤ 2 ਲੋਕ ਜ਼ਖਮੀ
ਪੁਲਿਸ ਨੇ ਸ਼ੁਰੂ ਕੀਤੀ ਜਾਂਚ
Pathankot News : ਪੂਜਾ ਦੀ ਸਮੱਗਰੀ ਨਹਿਰ ’ਚ ਸੁੱਟਣ ਗਏ ਪਿਓ ਪੁੱਤ ਡੁੱਬੇ, ਪਿਓ ਦੀ ਲਾਸ਼ ਹੋਈ ਬਰਾਮਦ
Pathankot News : ਐਨਡੀਆਰਐਫ਼ ਦੀਆਂ ਟੀਮਾਂ ਕਰ ਰਹੀਆਂ ਭਾਲ, ਡੁੱਬੇ ਪੁੱਤ ਦਾ ਲਗਾਇਆ ਜਾ ਰਿਹਾ ਪਤਾ
ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਜੱਦੀ ਪਿੰਡ ਸਤੌਜ, ਲੋਕਾਂ ਨੂੰ ਸਰਬ ਸੰਮਤੀ ਨਾਲ ਪੰਚਾਇਤ ਚੁਣਨ ਦੀ ਕੀਤੀ ਅਪੀਲ
'ਅਜਿਹੇ ਵਿਅਕਤੀ ਨੂੰ ਸਰਪੰਚ ਚੁਣੋ ਜੋ ਪਿੰਡ ਦਾ ਕਰੇ ਵਿਕਾਸ'
ਕੰਗਨਾ ਰਣੌਤ ਵੱਲੋਂ ਪੰਜਾਬੀਆਂ ਬਾਰੇ ਦਿੱਤੇ ਵਿਵਾਦਿਤ ਬਿਆਨ 'ਤੇ ਬੋਲੇ MP ਮਾਲਵਿੰਦਰ ਸਿੰਘ ਕੰਗ
'ਕਿਤੇ ਕੰਗਨਾ ਰਣੌਤ ਖ਼ੁਦ ਨਸ਼ੇ ਦੀ ਆਦੀ ਤਾਂ ਨਹੀਂ'