Punjab
Punjab News : ਪੰਜਾਬ ਕੈਬਨਿਟ ਦੀ ਬੈਠਕ ਤੋਂ ਬਾਅਦ ਮੰਤਰੀ ਹਰਪਾਲ ਚੀਮਾ ਨੇ ਕੀਤਾ ਵੱਡਾ ਐਲਾਨ
Punjab News : ਕਿਹਾ - 24-25 ਫਰਵਰੀ ਨੂੰ ਚੱਲੇਗੀ ਸਪੈਸ਼ਲ ਸ਼ੈਸਨ ਦੀ ਕਾਰਵਾਈ, ਪੈਂਡਿੰਗ ਬਿੱਲ ਕੀਤੇ ਜਾਣਗੇ ਪਾਸ
Shambhu Border News : ਸਰਵਣ ਪੰਧੇਰ ਦਾ ਵੱਡਾ ਬਿਆਨ, ਕਿਹਾ-ਭਲਕੇ ਕੇਂਦਰ ਨਾਲ ਹੋਣ ਵਾਲੀ ਮੀਟਿੰਗ ਤੋਂ ਬਾਅਦ ਹੀ ਲਿਆ ਜਾਵੇਗਾ ਫ਼ੈਸਲਾ
Shambhu Border News : 21 ਫਰਵਰੀ ਨੂੰ ਸ਼ੁਭਕਰਨ ਦੀ ਮਨਾਈ ਜਾਵੇਗੀ ਬਰਸੀ, ਜਦੋਂ ਤੁਹਾਡਾ ਘਰ ਇਕ ਹੋਵੇ ਤਾਂ ਦੁਸ਼ਮਣ ਨਾਲ ਲੜਨਾ ਕੋਈ ਵੱਡੀ ਗੱਲ ਨਹੀਂ
Big Breaking : ਬਾਬਾ ਬਕਾਲਾ 'ਚ AAP ਸਰਪੰਚ ਦੇ ਪਤੀ 'ਤੇ ਹੋਈ ਫ਼ਾਇਰਿੰਗ
Big Breaking : ਅਣਪਛਾਤੇ ਵਿਅਕਤੀਆਂ ਨੇ ਚਲਾਈਆਂ ਗੋਲੀਆਂ, ਜ਼ਖ਼ਮੀ ਨੂੰ ਹਸਪਤਾਲ ਕਰਵਾਇਆ ਭਰਤੀ, ਮੂੰਹ ਲਪੇਟ ਕੇ ਆਏ ਹਮਲਾਵਰ
Hoshiapur News : ਹੁਸ਼ਿਆਰਪੁਰ ’ਚ ਬੀਜੇਪੀ ਦੇ ਸੀਨੀਅਰ ਨੇਤਾ ਵਿਜੇ ਸਾਂਪਲਾ ਨੇ ਕੇਂਦਰ ਸਰਕਾਰ ਵੱਲੋਂ ਆਏ ਬਜਟ ਬਾਰੇ ਦਿੱਤੀ ਜਾਣਕਾਰੀ
Hoshiapur News : ਪੰਜਾਬ ਸਰਕਾਰ ’ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੀ 4 ਮਹੀਨਿਆਂ ’ਚ ਇੱਕ ਵੀ ਕੈਬਨਿਟ ਮੀਟਿੰਗ ਨਹੀਂ ਹੋਈ
ਦੁਬਈ ਵਿਚ ਨਵਾਂਸ਼ਹਿਰ ਦੇ ਵਿਅਕਤੀ ਦੀ ਮੌਤ, 8 ਮਹੀਨੇ ਪਹਿਲਾਂ ਰੁਜ਼ਗਾਰ ਲਈ ਗਿਆ ਸੀ ਵਿਦੇਸ਼
ਦੋ ਬੱਚਿਆਂ ਦਾ ਪਿਓ ਸੀ ਮ੍ਰਿਤਕ
Jalalabad News : ਐਕਸਾਈਜ਼ ਵਿਭਾਗ ਅਤੇ ਪੁਲਿਸ ਦੀ ਵੱਡੀ ਕਾਰਵਾਈ, ਮੱਝਾਂ ਗਾਵਾਂ ਬੰਨਣ ਵਾਲੀ ਥਾਂ ਤੋਂ ਲਾਹੁਣ ਕੀਤੀ ਬਰਾਮਦ
Jalalabad News : ਪਿੰਡ ਪਾਲੀ ਵਾਲਾ ਅਤੇ ਮਹਾਲਮ ਵਿਖੇ ਸ਼ਰਾਬ ਤਸਕਰਾਂ ਵਲੋਂ ਕੀਤੀ ਜਾਂਦੀ ਸੀ ਸ਼ਰਾਬ ਤਿਆਰ
Moga News : ਪੁਰਖਿਆਂ ਦੀ ਮਿੱਟੀ ਦਾ ਕਰਜ਼ ਉਤਾਰਨ ਨਿਊਜ਼ੀਲੈਂਡ ਤੋਂ ਪੰਜਾਬ ਆਈ ਅਵੰਤਿਕਾ ਪੰਜਤੂਰੀ
Moga News : ਜੱਦੀ ਪਿੰਡ ਫ਼ਤਿਹਗੜ੍ਹ ਪੰਜਤੂਰ ’ਚ ਕੁੜੀਆਂ ਨੂੰ ਦੇ ਰਹੀ ਹੈ ਸਕਿਲ ਸਿਖ਼ਲਾਈ
31 ਮਈ ਨੂੰ ਹੋਣਗੀਆਂ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ
ਪੰਜਾਬ ਸਰਕਾਰ ਨੇ ਨੋਟੀਫ਼ਿਕੇਸ਼ਨ ਕੀਤਾ ਜਾਰੀ
Punjab Police Recruitment: ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਲਈ ਕੱਢੀ ਨਵੀਂ ਭਰਤੀ, ਕਾਂਸਟੇਬਲਾਂ ਦੀਆਂ 1746 ਅਸਾਮੀਆਂ ਲਈ ਹੋਵੇਗੀ ਭਰਤੀ
Punjab Police Recruitment: ਸਾਡੀ ਸਰਕਾਰ ਦਾ ਮਕਸਦ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਣਾ-CM ਮਾਨ
Bathinda News : ਬਠਿੰਡਾ ਦੇ ਭਗਤਾ ਭਾਈ ਕਾ ਵਿਖੇ ਇੱਕ ਅਖ਼ਬਾਰ ਦੇ ਪੱਤਰਕਾਰ ’ਤੇ ਹੋਈ ਫ਼ਾਇਰਿੰਗ
Bathinda News : ਪੁਰਾਣੀ ਰੰਜਿਸ਼ ਦੇ ਚਲਦਿਆਂ ਕੀਤਾ ਗਿਆ ਹਮਲਾ, ਜ਼ਖ਼ਮੀ ਨੂੰ ਹਸਪਤਾਲ ’ਚ ਇਲਾਜ ਲਈ ਕਰਵਾਇਆ ਭਰਤੀ