Punjab
ਰਾਹੁਲ ਗਾਂਧੀ, ਰਾਜਾ ਵੜਿੰਗ ਅਤੇ ਦੇਵੇਂਦਰ ਯਾਦਵ ਨੇ ਬਾਦਲੀ 'ਚ ਵਿਸ਼ਾਲ ਰੈਲੀ ਨੂੰ ਕੀਤਾ ਸੰਬੋਧਨ
ਕਾਂਗਰਸ ਨੇ ਦਿੱਲੀ ਨੂੰ ਏਕਤਾ, ਵਿਕਾਸ ਅਤੇ ਤਰੱਕੀ ਵੱਲ ਵਧਾਉਣ ਦਾ ਸੁਪਨਾ ਦੇਖਿਆ: ਰਾਹੁਲ ਗਾਂਧੀ
Punjab News : ਦਿੱਲੀ ’ਚ ਚੋਣ ਕਮਿਸ਼ਨ ਦੀ ਸੀਐਮ ਮਾਨ ਦੇ ਘਰ ਛਾਪੇਮਾਰੀ ’ਤੇ ਬੋਲੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ
Punjab News : ਮਨੋਰੰਜਨ ਕਾਲੀਆ ਨੇ ਕਿਹਾ ਕਿ ਜੇ ਆਮ ਆਦਮੀ ਪਾਰਟੀ ਇਮਾਨਦਾਰ ਹੈ ਤਾਂ ਫੇਰ ਚੋਣ ਕਮਿਸ਼ਨ ਨੂੰ ਚੈਕਿੰਗ ਕਰਵਾਉਣ ਤੋਂ ਕਿਸ ਗੱਲ ਦਾ ਹੈ ਡਰ
ਕੇਂਦਰੀ ਬਜਟ ਤੋਂ ਕੀ ਚਾਹੁੰਦੇ ਹਨ ਕਿਸਾਨ, ਜਾਣੋ
ਖੇਤੀ ਸੈਕਟਰ ਲਈ ਕੋਈ ਵਿਸ਼ੇਸ਼ ਨੀਤੀ ਨਹੀਂ
Bhatinda News : ਬਠਿੰਡਾ ਦੀ ਜੇਲ ’ਚ ਭਿੜੇ ਦੋ ਗਰੁੱਪ, 6 ਹਵਾਲਾਤੀ ਜ਼ਖ਼ਮੀ
Bhatinda News : ਜੇਲ ਅੰਦਰ ਬਣੇ ਕਲੀਨਿਕ ’ਚ ਦਵਾਈ ਲੈਣ ਗਿਆਂ ਦੀ ਹੋਈ ਲੜਾਈ, ਜ਼ਖ਼ਮੀ ਹੋਏ ਹਵਾਲਾਤੀਆਂ ਨੂੰ ਹਸਪਤਾਲ ’ਚ ਕਰਵਾਇਆ ਭਰਤੀ
ਬਜਟ ਪੇਸ਼ ਹੋਣ ਤੋਂ ਪਹਿਲਾਂ ਵਪਾਰੀ ਵਰਗ ਨੇ ਦੱਸੀਆਂ ਮੰਗਾਂ, ਜਾਣੋ ਕੀ ਕਿਹਾ
ਦੁਕਾਨਦਾਰ ਨੇ 10 ਲੱਖ ਤੱਕ ਟੈਕਸ ਫਰੀ ਕਰਨ ਦੀ ਕੀਤੀ ਮੰਗ
Khanuri Border News : ਖਨੌਰੀ ਕਿਸਾਨ ਮੋਰਚੇ ਉੱਪਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਏ ਭੋਗ, ਡੱਲੇਵਾਲ ਜੀ ਦਾ ਮਰਨ ਵਰਤ 66ਵੇਂ ਦਿਨ ਵੀ ਜਾਰੀ
Khanuri Border News : ਕੀਰਤਨੀਏ ਜੱਥਿਆਂ ਵੱਲੋਂ ਸੰਗਤਾਂ ਨੂੰ ਕੀਰਤਨ ਰਾਹੀਂ ਕੀਤਾ ਨਿਹਾਲ
ਕਪੂਰਥਲਾ ਹਾਊਸ 'ਤੇ ਚੋਣ ਕਮਿਸ਼ਨ ਦੀ ਛਾਪੇਮਾਰੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਨੇ ਕੀਤੇ ਖੁਲਾਸੇ
ਦਿੱਲੀ ਪੁਲਿਸ ਤੇ ਚੋਣ ਕਮਿਸ਼ਨ ਬੀਜੇਪੀ ਦੇ ਇਸ਼ਾਰੇ 'ਤੇ ਪੰਜਾਬੀਆਂ ਨੂੰ ਬਦਨਾਮ ਕਰ ਰਹੀ - ਮਾਨ
Amritsar News : ਸੌਦਾ ਸਾਧ ਨੂੰ ਵਾਰ-ਵਾਰ ਸਰਕਾਰ ਵਲੋਂ ਦਿੱਤੀ ਜਾ ਰਹੀ ਪੈਰੋਲ ’ਤੇ ਗਿਆਨੀ ਰਘਬੀਰ ਸਿੰਘ ਨੇ ਤਿੱਖਾ ਪ੍ਰਤੀਕਰਮ
Amritsar News : ਸਰਕਾਰ 30-30 ਸਾਲਾਂ ਤੋਂ ਜੇਲ੍ਹਾਂ ’ਚ ਨਜ਼ਰਬੰਦ ਬੰਦੀ ਸਿੰਘਾਂ ਨੂੰ ਸਜ਼ਾਵਾਂ ਪੂਰੀਆਂ ਹੋਣ ’ਤੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਰਹੀ
ਕਾਂਗਰਸ ਦੀ ਮੇਹਰਬਾਨੀ ਨਾਲ ਭਾਜਪਾ ਦਾ ਮੇਅਰ ਬਣਿਆ: ਨੀਲ ਗਰਗ
ਚੰਡੀਗੜ੍ਹ ਮੇਅਰ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਕਾਂਗਰਸ 'ਤੇ ਲਾਏ ਦੋਸ਼
ਚੰਡੀਗੜ੍ਹ ਮੇਅਰ ਚੋਣਾਂ ਤੋਂ ਬਾਅਦ ਕੇਜਰੀਵਾਲ ਦਾ ਵੱਡਾ ਬਿਆਨ, ਦਿੱਲੀ 'ਚ BJP-ਕਾਂਗਰਸ ਮਿਲ ਕੇ ਚੋਣ ਲੜ ਰਹੀ
'ਕਾਂਗਰਸ ਦਾ ਮਕਸਦ, AAP ਨੂੰ ਹਰਾਉਣਾ'