Punjab
Mohali News : ਪੰਜਾਬ ’ਚ ਗਣਤੰਤਰ ਦਿਵਸ ਸਮਾਗਮਾਂ ਦੀ ਸੁਰੱਖਿਆ ਨੂੰ ਲੈ ਕੇ ਵਿਆਪਕ ਪ੍ਰਬੰਧ-ਸਪੈਸ਼ਲ ਡੀ ਜੀ ਪੀ ਅਰਪਿਤ ਸ਼ੁਕਲਾ
Mohali News :ਮੋਹਾਲੀ ਦੇ ਸਰਕਾਰੀ ਕਾਲਜ ਵਿਖੇ ਲਿਆ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ, ਸੂਬੇ ਦੇ ਸੀਨੀਅਰ ਅਧਿਕਾਰੀ ਜ਼ਿਲ੍ਹਿਆਂ ’ਚ ਸੁਰੱਖਿਆ ਨਿਗਰਾਨੀ ਲਈ ਲਾਏ
Malout News : ਮੇਲੇ 'ਚ ਝੂਲੇ ਲੈਂਦੀ ਮਹਿਲਾ ਨਾਲ ਵਾਪਰਿਆ ਹਾਦਸਾ, ਸਿਰ ਨਾਲੋਂ ਵੱਖ ਹੋਏ ਵਾਲ
Malout News : ਝੂਲੇ 'ਚ ਵਾਲ ਫਸ ਜਾਣ ਕਾਰਨ ਗੰਭੀਰ ਜ਼ਖ਼ਮੀ, ਮਹਿਲਾ ਨੂੰ ਹਸਪਤਾਲ ਕਰਵਾਇਆ ਭਰਤੀ
Khanuri Border News : ਖਨੌਰੀ ਬਾਰਡਰ ’ਤੇ 60ਵੇਂ ਦਿਨ ਵੀ ਡੱਲੇਵਾਲ ਦੀ ਭੁੱਖ ਹੜਤਾਲ ਜਾਰੀ, ਇਤਿਹਾਸਕ ਸੱਤਿਆਗ੍ਰਹਿ ਨੂੰ 2 ਮਹੀਨੇ ਪੂਰੇ
Khanuri Border News : 26 ਜਨਵਰੀ ਨੂੰ ਦੇਸ਼ ਭਰ ’ਚ ਕਿਸਾਨਾਂ ਵਲੋਂ ਕੀਤਾ ਜਾਵੇਗਾ ਟਰੈਕਟਰ ਮਾਰਚ
Ludhiana News : ਹੁਣ ਟ੍ਰੈਫ਼ਿਕ ਨਿਯਮਾਂ ਦੇ ਉਲੰਘਣਾ ਕਰਨ ਵਾਲਿਆਂ ਦੀ ਖੈਰ ਨਹੀਂ, ਕੱਟਿਆ ਜਾਵੇਗਾ ਆਨਲਾਈਨ ਚਲਾਨ
Ludhiana News : ਪੁਲਿਸ ਵੱਲੋਂ ਸ਼ਹਿਰ ਵਾਸੀਆਂ ਨੂੰ ਟ੍ਰੈਫ਼ਿਕ ਨਿਯਮਾਂ ਦੇ ਉਲੰਘਣਾ ਨਾ ਕਰਨ ਦੀ ਅਪੀਲ ਕੀਤੀ
Patiala News : ਵੱਡੀ ਖ਼ਬਰ: ਪਟਿਆਲਾ ਦੇ ਰਾਜਿੰਦਰ ਹਸਪਤਾਲ 'ਚ ਚੱਲਦੇ ਆਪ੍ਰੇਸ਼ਨ ਦੌਰਾਨ ਗਈ ਬਿਜਲੀ
Patiala News : ਡਾਕਟਰ ਬੋਲੇ- 'ਜੇ ਮਰੀਜ਼ ਨੂੰ ਕੁੱਝ ਹੋਇਆ ਤਾਂ ਜ਼ਿੰਮੇਵਾਰ ਕੌਣ ਹੋਵੇਗਾ ?
ਅਬੋਹਰ 'ਚ ਆਨਲਾਈਨ ਗੇਮਿੰਗ ਕਾਰਨ ਪਰਿਵਾਰ ਬਰਬਾਦ, ਬੱਚੇ ਨੇ ਮਾਂ ਦੇ ਖਾਤੇ ਵਿੱਚੋਂ ਗੁਆ ਦਿੱਤੇ 10 ਲੱਖ ਰੁਪਏ
ਮਾਂ ਬੈਂਕ ਤੋਂ ਪੁਲਿਸ ਸਟੇਸ਼ਨ ਪਹੁੰਚੀ
Hoshiarpur News : ਸ਼ਾਹ ਨਹਿਰ ’ਚੋਂ ਮਿਲੀ ਲਾਸ਼, ਪਿਛਲੇ ਕੁਝ ਦਿਨਾਂ ਤੋਂ ਲਾਪਤਾ ਸੀ ਵਿਅਕਤੀ
Hoshiarpur News : ਮ੍ਰਿਤਕ ਬਿਜਲੀ ਵਿਭਾਗ ’ਚ ਜੇਈ ਵੱਜੋਂ ਕਰਦਾ ਸੀ ਨੌਕਰੀ
Ludhiana Lottery News : ਰਾਜਸਥਾਨ ਦਾ ਵਿਅਕਤੀ ਲੁਧਿਆਣਾ ’ਚ ਮਾਲਾਮਾਲ
Ludhiana Lottery News : ਚਾਅ-ਚਾਅ ’ਚ ਖ਼ਰੀਦੀ ਲਾਟਰੀ, ਬਣਿਆ ਕਰੋੜਪਤੀ
Haryana News : ਮਮਤਾ ਹੋਈ ਸ਼ਰਮਸਾਰ, ਕਰਨਾਲ 'ਚ ਨਵੀਂ ਅਨਾਜ ਮੰਡੀ ਦੇ ਗੇਟ 'ਤੇ ਮਿਲਿਆ 5-6 ਮਹੀਨੇ ਦੀ ਬੱਚੀ ਦਾ ਭਰੂਣ
Haryana News : 5 ਤੋਂ 6 ਮਹੀਨੇ ਦੀ ਬੱਚੀ ਦਾ ਭਰੂਣ ਅਖ਼ਬਾਰ ’ਚ ਸੀ ਲਪੇਟਿਆ ਹੋਇਆ, ਸਬਜ਼ੀ ਖ਼ਰੀਦਣ ਲਈ ਆਏ ਲੋਕਾਂ ਨੇ ਦਿੱਤੀ ਪੁਲਿਸ ਨੂੰ ਸੂਚਨਾ
ਨਸ਼ੇ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਵੱਡਾ ਬਿਆਨ
'ਪੰਜਾਬ ਵਿੱਚ ਨਸ਼ੇ ਪਿੱਛੇ ਪਾਕਿਸਤਾਨ ਦਾ ਹੱਥ'