Punjab
Amritsar News :350ਵੇਂ ਸ਼ਹੀਦੀ ਦਿਹਾੜੇ ਸਮਾਗਮ ਗੁਰਦੁਆਰਾ ਧੁਬੜੀ ਸਾਹਿਬ ਅਸਾਮ ਤੋਂ 21 ਅਗਸਤ ਤੋਂ ਹੋਣਗੇ ਸ਼ੁਰੂ - ਐਡਵੋਕੇਟ ਧਾਮੀ
Amritsar News : ਨਗਰ ਕੀਰਤਨ ਲਈ ਕੀਤੇ ਗਏ ਵਿਸ਼ੇਸ਼ ਪ੍ਰਬੰਧ, ਸਾਰੀਆਂ ਪੰਥਕ ਜਥੇਬੰਦੀਆਂ ਨੂੰ ਸਮਾਗਮਾਂ ਲਈ ਖੁੱਲ੍ਹਾ ਸੱਦਾ
ਭਾਜਪਾ ਆਗੂ ਰਣਜੀਤ ਸਿੰਘ ਗਿੱਲ ਨੂੰ ਮਿਲੀ ਅਦਾਲਤ ਤੋਂ ਅੰਤ੍ਰਿਮ ਰਾਹਤ
ਮਾਮਲੇ ਦੀ ਅਗਲੀ ਸੁਣਵਾਈ 18 ਅਗਸਤ ਨੂੰ ਹੋਵੇਗੀ
Central government ਨੇ ਬੀਤੇ ਤਿੰਨ ਸਾਲਾਂ 'ਚ 77,871 ਕਰੋੜ ਰੁਪਏ ਦੀ ਅਣਐਲਾਨੀ ਆਮਦਨ ਦਾ ਪਤਾ ਲਗਾਇਆ : ਪੰਕਜ ਚੌਧਰੀ
ਰਾਜ ਸਭਾ ਮੈਂਬਰ ਸਤਨਾਮ ਸੰਧੂ ਨੇ ਸੰਸਦ 'ਚ ਕਾਲੇ ਧਨ ਅਤੇ ਟੈਕਸ ਚੋਰੀ ਦਾ ਮੁੱਦਾ ਉਠਾਇਆ
Punjab News : 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਬਿਆਨ
Punjab News : ‘‘ਅਕਾਲੀ ਦਲ ਤੇ ਬੀਜੇਪੀ ਨੇ ਘਰ-ਘਰ ਨਸ਼ਾ ਪਹੁੰਚਾਇਆ',ਨਸ਼ਿਆਂ ਖ਼ਿਲਾਫ਼ 'ਆਪ' ਸਰਕਾਰ ਲੜ ਰਹੀ ਹੈ ਵੱਡੀ ਜੰਗ ''
What is Water birthing? ਗਰਭਵਤੀ ਔਰਤਾਂ ਲਈ ਪਾਣੀ ਦੀ ਡਿਲੀਵਰੀ ਇੱਕ ਕੁਦਰਤੀ ਅਤੇ ਦਰਦ-ਮੁਕਤ ਵਿਕਲਪ ਹੈ, ਜਾਣੋ ਕਿਵੇਂ
ਪਾਣੀ ਦੀ ਡਿਲੀਵਰੀ ਵਿੱਚ ਪਾਣੀ ਦੀ ਗਰਮੀ ਅਤੇ ਉਛਾਲ ਦੇ ਕਾਰਨ, ਔਰਤ ਨੂੰ ਦਰਦ ਤੋਂ ਰਾਹਤ ਮਿਲ ਸਕਦੀ ਹੈ।
Diljit Dosanjh ਦਾ ਅਮਰੀਕਾ ਦੇ ਐਪਲ ਸਟੂਡੀਓ 'ਚ ‘ਤੇਲ' ਚੋਅ ਕੇ ਕੀਤਾ ਗਿਆ ਸਵਾਗਤ
ਗਾਇਕੀ ਤੇ ਐਕਟਿੰਗ ਨਾਲ ਦਿਲਜੀਤ ਨੇ ਬਣਾਈ ਹੈ ਵਿਸ਼ਵ ਭਰ 'ਚ ਪਹਿਚਾਣ
Punjab University ਦੇ ਹੋਸਟਲ ਵਿੱਚ 60 ਲੱਖ ਦਾ ਘੁਟਾਲਾ
ਸਾਬਕਾ ਮੁਲਾਜ਼ਮ ਦੇ ਨਿੱਜੀ ਖਾਤੇ 'ਚ ਪੈਸੇ ਕੀਤੇ ਟ੍ਰਾਂਸਫਰ
ਬਿਆਸ ਦਰਿਆ 'ਚ ਆਏ ਪਾਣੀ ਕਾਰਨ ਪਿੰਡ ਅਬਦੁੱਲਾਪੁਰ ਦੇ ਵਾਸੀਆਂ ਦੀਆਂ ਮੁਸ਼ਕਿਲਾਂ ਵਧੀਆਂ
ਪਿੰਡ ਵਾਸੀਆਂ ਦੀ ਮਦਦ ਲਈ ਹਾਲੇ ਤੱਕ ਕੋਈ ਨਹੀਂ ਆਇਆ ਅੱਗੇ
ਇਟਲੀ ਦੇ ਫੀਰੈਂਸੇ ਸ਼ਹਿਰ ਵਿੱਚ ਸਿੱਖ ਫੌਜੀਆ ਨੂੰ ਦਿੱਤੀ ਸ਼ਰਧਾਜਲੀ
ਸਿੱਖ ਫੌਜੀਆਂ ਨੇ ਹਿਟਰਲ ਦੀ ਫੌਜ ਤੋਂ ਅਜਾਦ ਕਰਵਾ ਕੇ 1944 ਵਿਚ ਇਟਲੀ ਨੂੰ ਸੌਂਪਿਆ ਸੀ
Mannapuram ਗੋਲਡ ਲੋਨ ਦੀ ਜਲੰਧਰ ਸ਼ਾਖਾ ਤੋਂ 5 ਗਾਹਕਾਂ ਦਾ ਸੋਨਾ ਹੋਇਆ ਗਾਇਬ
ਗਾਹਕਾਂ ਨੇ ਕੀਤਾ ਹੰਗਾਮਾ, ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ