Punjab
ਤੇਜ਼ ਹਥਿਆਰ ਨਾਲ ਨੋਜਵਾਨ ਦਾ ਕੀਤਾ ਕਤਲ
19 ਸਾਲਾ ਨੌਜਵਾਨ ਬੋਬੀ ਸਿੰਘ ਵਾਸੀ ਪਿੰਡ ਕੋਹਾਰਵਾਲਾ ਦਾ ਰਹਿਣ ਵਾਲਾ ਹੈ।
58,962 ਸਰਕਾਰੀ ਨੌਕਰੀਆਂ ਇਮਾਨਦਾਰੀ ਨਾਲ ਦਿੱਤੀਆਂ, ਹੁਣ ਨੌਜਵਾਨ ਆਪਣੀ ਨੌਕਰੀ ਇਮਾਨਦਾਰੀ ਨਾਲ ਨਿਭਾਉਣ-ਮੁੱਖ ਮੰਤਰੀ
ਅੰਮ੍ਰਿਤਸਰ ਵਿਖੇ ਨਿਯੁਕਤੀ ਵੰਡ ਸਮਾਰੋਹ ਦੌਰਾਨ ਮੁੱਖ ਮੰਤਰੀ ਨੇ 2105 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ
ਪੰਜਾਬ ਯੂਨੀਵਰਸਿਟੀ ਜਿਵੇਂ ਪਹਿਲਾਂ ਸੀ ਉਵੇਂ ਰਹੇਗੀ, ਜਲਦ ਜਾਰੀ ਹੋਵੇਗਾ ਆਰਡਰ: ਰਵਨੀਤ ਸਿੰਘ ਬਿੱਟੂ
ਕੱਲ ਸਵੇਰ ਤੱਕ ਸਪੱਸ਼ਟ ਆਰਡਰ ਜਾਰੀ ਹੋ ਜਾਣਗੇ- ਬਿੱਟੂ
ਜਲੰਧਰ: ਦੇਵੀ ਤਲਾਬ ਮੰਦਰ ਪਹੁੰਚੇ ਰਾਜਪਾਲ ਗੁਲਾਬ ਚੰਦ ਕਟਾਰੀਆ, ਤਲਾਬ ਦੀ ਸਫ਼ਾਈ ਦੀ ਕਾਰ ਸੇਵਾ ਸ਼ੁਰੂ
ਪ੍ਰੋਗਰਾਮ ਦੀ ਸ਼ੁਰੂਆਤ ਹਨੂੰਮਾਨ ਚਾਲੀਸਾ ਦੇ ਪਾਠ ਨਾਲ ਹੋਈ
ਭਗਵੰਤ ਮਾਨ ਸਰਕਾਰ 10,000+ ਪੇਂਡੂ ਨੌਜਵਾਨਾਂ ਨੂੰ 'ਬੌਸ' ਬਣਨ ਦਾ ਦਿੰਦੀ ਹੈ ਮੌਕਾ
3,000 ਬੱਸ ਰੂਟਾਂ ਨੇ ਰੁਜ਼ਗਾਰ ਅਤੇ ਸੰਪਰਕ ਦਾ 'ਡਬਲ ਇੰਜਣ' ਕੀਤਾ ਸ਼ੁਰੂ
ਪੰਜਾਬ ਸਰਕਾਰ ਵੱਲੋਂ ਵਿਸ਼ਵ ਚੈਂਪੀਅਨ ਕ੍ਰਿਕਟ ਖਿਡਾਰਨਾਂ ਅਮਨਜੋਤ ਕੌਰ ਤੇ ਹਰਲੀਨ ਦਿਓਲ ਦਾ ਮੋਹਾਲੀ ਪੁੱਜਣ 'ਤੇ ਸ਼ਾਹਾਨਾ ਸਵਾਗਤ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਐਮ.ਪੀ. ਮੀਤ ਹੇਅਰ ਤੇ ਵਿਧਾਇਕ ਡਾ. ਅਮਨਦੀਪ ਕੌਰ ਨੇ ਮੁੱਖ ਮੰਤਰੀ ਦੀ ਤਰਫੋਂ ਦਿੱਤੀਆਂ ਮੁਬਾਰਕਾਂ
ਪੰਜਾਬ ਦੀ ਕਲਾ ਅਤੇ ਵਿਰਾਸਤ ਦਾ ਸਨਮਾਨ, ਸਰਕਾਰ ਨੇ ਗਾਇਕ ਸਤਿੰਦਰ ਸਰਤਾਜ ਦੇ ਨਾਮ 'ਤੇ ਇੱਕ ਸੜਕ ਸਮਰਪਿਤ ਕਰਕੇ ਵਧਾਇਆ 'ਪੰਜਾਬੀਅਤ' ਦਾ ਮਾਣ
"ਡਾ. ਸਤਿੰਦਰ ਸਰਤਾਜ ਰੋਡ" ਰੱਖਿਆ ਜਾ ਰਿਹਾ ਹੈ।
ਪਿੰਡ ਮਰੜ੍ਹੀ ਖੁਰਦ ਦੇ ਪੰਚ ਨੂੰ 3 ਅਣਪਛਾਤੇ ਵਿਅਕਤੀਆਂ ਨੇ ਮਾਰੀਆਂ ਗੋਲੀਆਂ
ਹਮਲਾਵਰ ਮੌਕੇ 'ਤੋਂ ਫ਼ਰਾਰ, ਪੰਚ ਮੁਖਵਿੰਦਰ ਸਿੰਘ ਜ਼ਖਮੀ
ਤਰਨਤਾਰਨ ਵਿੱਚ 3 ਨੌਜਵਾਨਾਂ ਦੀ ਕੁੱਟਮਾਰ, ਇੱਕ ਦੀ ਮੌਤ, ਦੋ ਗੰਭੀਰ ਜ਼ਖਮੀ
ਮ੍ਰਿਤਕ ਨੌਜਵਾਨ ਦੀ ਪਛਾਣ ਗੁਰਲਾਲ ਸਿੰਘ ਵਜੋਂ ਹੋਈ
ਤਰਨ ਤਾਰਨ ਜ਼ਿਮਨੀ ਚੋਣ: 11 ਨਵੰਬਰ ਨੂੰ ਵੋਟਾਂ ਤੋਂ ਪਹਿਲਾਂ ਮੁੱਖ ਚੋਣ ਅਧਿਕਾਰੀ ਵੱਲੋਂ ਫਾਈਨਲ ਸਮੀਖਿਆ ਮੀਟਿੰਗ
ਡਿਪਟੀ ਕਮਿਸ਼ਨਰ ਅਤੇ SSP ਨੂੰ ਵੋਟਿੰਗ ਤੋਂ ਪਹਿਲਾਂ ਦੇ 72, 48 ਅਤੇ 24 ਘੰਟਿਆਂ ਦੌਰਾਨ ਚੌਕਸੀ ਵਧਾਉਣ ਦੇ ਨਿਰਦੇਸ਼