Punjab
Punjab News : CM ਭਗਵੰਤ ਮਾਨ ਪੈਰਿਸ ਉਲੰਪਿਕ ਤੋਂ ਆਏ ਖਿਡਾਰੀਆਂ ਦਾ ਭਲਕੇ ਇਨਾਮੀ ਰਾਸ਼ੀ ਨਾਲ ਕਰਨਗੇ ਸਨਮਾਨ
ਜਾਣੋ ਕਿਹੜੇ ਖਿਡਾਰੀਆਂ ਨੂੰ ਮਿਲੇਗੀ ਕਿੰਨੀ-ਕਿੰਨੀ ਇਨਾਮੀ ਰਾਸ਼ੀ
Mansa News :ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਅਗਾਊਂ ਪ੍ਰਬੰਧ ਮੁਕੰਮਲ : ਵਿਧਾਇਕ ਬੁੱਧ ਰਾਮ
ਪਿਛਲੇ ਸਾਲ ਘੱਗਰ ਦੇ ਚਾਂਦਪੁਰਾ ਬੰਨ ਟੁੱਟਣ ਨਾਲ ਕਾਫੀ ਨੁਕਸਾਨ ਹੋਇਆ ਸੀ
Ferozepur News: 10,000 ਰੁਪਏ ਰਿਸ਼ਵਤ ਦੀ ਦੂਜੀ ਕਿਸ਼ਤ ਲੈਂਦਾ ASI ਵਿਜੀਲੈਂਸ ਵੱਲੋਂ ਕਾਬੂ
ਮੁਲਜ਼ਮ ਪਹਿਲਾਂ ਵੀ ਲੈ ਚੁੱਕਾ ਸੀ 10,000 ਰੁਪਏ ਰਿਸ਼ਵਤ
S. Joginder Singh: ਸ. ਜੋਗਿੰਦਰ ਸਿੰਘ ਦੀ ਪੰਜਾਬ ਤੇ ਸਿੱਖੀ ਵਾਸਤੇ ਜੋ ਦੇਣ ਹੈ, ਉਸ ਲਈ ਅਸੀਂ ਹਮੇਸ਼ਾ ਉਨ੍ਹਾਂ ਦੇ ਰਿਣੀ ਰਹਾਂਗੇ : ਭਾਗ ਸਿੰਘ
S. Joginder Singh: ਉਨ੍ਹਾਂ ਦੇ ਜਾਣ ਨਾਲ ਸਿੱਖ ਕੌਮ ਨੂੰ ਵੱਡਾ ਘਾਟਾ ਪਿਆ ਹੈ
Amritsar News : ਰੱਖੜੀ ਤੋਂ 2 ਦਿਨ ਪਹਿਲਾਂ 5 ਭੈਣਾਂ ਦੇ ਇਕਲੌਤੇ ਭਰਾ ਦੀ ਹੋਈ ਮੌਤ, ਘਰ ਜਾ ਰਹੇ ਨੌਜਵਾਨ ਨੂੰ BSF ਦੀ ਗੱਡੀ ਨੇ ਕੁਚਲਿਆ
ਉਹ ਰੋਜ਼ਾਨਾ ਦੀ ਤਰ੍ਹਾਂ ਘਰ ਪਰਤ ਰਿਹਾ ਸੀ ਪਰ ਰਸਤੇ ਵਿੱਚ ਬੀਐਸਐਫ ਦੀ ਗੱਡੀ ਨੇ ਉਸਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ
Sangat Mandi : ਚੌਂਕੀਦਾਰ ਦੀ ਸੱਪ ਦੇ ਡੱਸਣ ਕਾਰਨ ਹੋਈ ਮੌਤ
Sangat Mandi :
Sangrur News: ਨਸ਼ੇ ਤਸਕਰਾਂ ਖਿਲਾਫ਼ ਪੁਲਿਸ ਦਾ ਵੱਡਾ ਐਕਸ਼ਨ, ਪੁਲਿਸ ਵੱਲੋਂ 6 ਮੁਕੱਦਮੇ ਦਰਜ, 7 ਗ੍ਰਿਫ਼ਤਾਰ
ਸੰਗਰੂਰ ਪੁਲਿਸ ਵੱਲੋਂ ਨਸ਼ੇ ਤਸਕਰਾਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ।
Punjab Scrap Policy: 15 ਸਾਲ ਪੁਰਾਣਾ ਵਾਹਨ ਚਲਾਉਣ ਲਈ ਦੇਣਾ ਪਵੇਗਾ Green Tax, ਪੜ੍ਹੋ ਪੂਰੀ ਰਿਪੋਰਟ
ਪੁਰਾਣਾ ਵਾਹਨ ਚਲਾਉਣਾ ਹੈ ਤਾਂ ਦੇਣਾ ਪਵੇਗਾ 500 ਤੋਂ 3000 ਰੁਪਏ
Himachal News: ਹਿਮਾਚਲ 'ਚ ਪੰਜਾਬ ਦੇ ਸ਼ਰਧਾਲੂ ਆਪਸ 'ਚ ਭਿੜ ਗਏ, ਡੰਡਿਆਂ ਨਾਲ ਇਕ ਦੂਜੇ ਨੂੰ ਕੁੱਟਿਆ
Himachal News: ਘਟਨਾ ਵਿਚ 2 ਜ਼ਖ਼ਮੀ
Amritsar News : MP ਗੁਰਜੀਤ ਸਿੰਘ ਔਜਲਾ ਬਣੇ ਲੋਕ ਸਭਾ ਦੀ OBCs ਦੀ ਭਲਾਈ ਸੰਬੰਧੀ ਕਮੇਟੀ ਦੇ ਮੈਂਬਰ
ਸੰਸਦ ਮੈਂਬਰ ਔਜਲਾ ਨੇ ਇਸ ਨਿਯੁਕਤੀ ਲਈ ਸਪੀਕਰ ਅਤੇ ਕਾਂਗਰਸ ਹਾਈਕਮਾਂਡ ਦਾ ਕੀਤਾ ਧੰਨਵਾਦ