Punjab
Barnala News : ਮੁੱਖ ਮੰਤਰੀ ਵੱਲੋਂ ਰੱਖੜੀ ਦੇ ਤਿਉਹਾਰ ਮੌਕੇ ਔਰਤਾਂ ਨੂੰ ਤੋਹਫਾ, ਆਂਗਣਵਾੜੀ ਵਰਕਰਾਂ ਦੀਆਂ 3000 ਅਸਾਮੀਆਂ ਭਰਨ ਦਾ ਐਲਾਨ
Barnala News : ਰੱਖੜੀ ਦੇ ਤਿਉਹਾਰ ਮੌਕੇ ਬਰਨਾਲਾ ਵਿਖੇ ਰਾਜ ਪੱਧਰੀ ਸਮਾਗਮ ਵਿੱਚ ਕੀਤੀ ਸ਼ਿਰਕਤ
Punjab News: ਪੰਜਾਬ ਪੁਲਿਸ ਵੱਲੋਂ 77 ਕਿਲੋ ਹੈਰੋਇਨ ਬਰਾਮਦਗੀ ਮਾਮਲੇ ਵਿੱਚ ਲੋੜੀਂਦਾ ਵੱਡਾ ਤਸਕਰ ਗ੍ਰਿਫ਼ਤਾਰ
Punjab News: ਗੁਲਾਬ ਸਿੰਘ ਦੀ ਗ੍ਰਿਫਤਾਰੀ ਸਮੁੱਚੇ ਤਸਕਰੀ ਨੈਟਵਰਕ ਨੂੰ ਤੋੜਨ ਅਤੇ ਭਵਿੱਖ ਵਿੱਚ ਤਸਕਰੀ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਹੋਵੇਗੀ ਸਹਾਈ
protection women doctors: ਮੋਹਾਲੀ 'ਚ ਮਹਿਲਾ ਡਾਕਟਰਾਂ ਦੀ ਵਧਾਈ ਸੁਰੱਖਿਆ, ਜਾਣੋ ਹੋਰ ਕਿਹੜੀਆਂ ਮਿਲਣਗੀਆਂ ਸਹੂਲਤਾਂ
ਸੁਰੱਖਿਆ ਕਰਮਚਾਰੀ ਕੀਤੇ ਜਾਣਗੇ ਤਾਇਨਾਤ
Announcement by CM Mann: ਮੁੱਖ ਮੰਤਰੀ ਭਗਵੰਤ ਮਾਨ ਨੇ ਰੱਖੜੀ ਮੌਕੇ ਕੀਤੇ ਵੱਡੇ ਐਲਾਨ, ਜਾਣੋ
ਆਂਗਨਵਾੜੀ ਵਿੱਚ 3000 ਨੌਕਰੀਆਂ ਦਾ ਨੋਟੀਫਿਕੇਸ਼ਨ ਜਲਦ ਹੋਵੇਗਾ ਜਾਰੀ
Moga News : 15 ਹਜ਼ਾਰ ਰੁਪਏ ਰਿਸ਼ਵਤ ਮੰਗਣ ਦੇ ਆਰੋਪ 'ਚ ਵਿਜੀਲੈਂਸ ਬਿਊਰੋ ਵੱਲੋਂ ਕਾਨੂੰਗੋ ਖਿਲਾਫ਼ ਮਾਮਲਾ ਦਰਜ
ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਸਬੂਤ ਵਜੋਂ ਆਡੀਓ ਰਿਕਾਰਡਿੰਗ ਦਿੱਤੀ
Doctors' strike: ਪੰਜਾਬ 'ਚ ਡਾਕਟਰਾਂ ਦੀ ਹੜਤਾਲ, ਸਿਹਤ ਮੰਤਰੀ ਬਲਬੀਰ ਸਿੰਘ ਨੇ ਬੁਲਾਈ ਮੀਟਿੰਗ, ਸੁਰੱਖਿਆ 'ਤੇ ਹੋਵੇਗੀ ਚਰਚਾ
ਕੋਲਕਾਤਾ ਕਾਂਡ ਤੋਂ ਬਾਅਦ ਪੰਜਾਬ ਵਿੱਚ ਵੀ ਡਾਕਟਰਾਂ ਨੇ ਹੜਤਾਲ ਕਰ ਦਿੱਤੀ ਹੈ।
Ludhiana News : ਲੁਧਿਆਣਾ 'ਚ ਚੱਲਦੀ ਐਕਟਿਵਾ ਨੂੰ ਲੱਗੀ ਅੱਗ, ਰਿਸ਼ਤੇਦਾਰ ਦੇ ਘਰ ਜਾ ਰਿਹਾ ਸੀ ਨੌਜਵਾਨ
ਟੈਂਕੀ ਨੇੜੇ ਹੋਇਆ ਸ਼ਾਰਟ ਸਰਕਟ
Sidhu Moosewala: ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਲਈ ਭੈਣਾਂ ਨੇ ਭੇਜੀਆਂ ਰੱਖੜੀਆਂ, ਮਾਤਾ ਚਰਨ ਕੌਰ ਨੇ ਸਾਂਝੀਆਂ ਕੀਤੀਆਂ ਤਸਵੀਰਾਂ
Sidhu Moosewala: ਭੈਣਾਂ ਨੇ ਰੱਖੜੀਆਂ ਨਾਲ ਭੇਜੀਆਂ ਚਿੱਠੀਆਂ
Kapurthala News : ਕਪੂਰਥਲਾ ਗੁਰਦੁਆਰਾ ਸਾਹਿਬ ਦੀ ਬੇਅਦਬੀ ਮਾਮਲੇ 'ਚ ਨੌਜਵਾਨ ’ਤੇ FIR ਹੋਈ ਦਰਜ
Kapurthala News : ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਧਰਨਾ ਕੀਤਾ ਖ਼ਤਮ, ਨੌਜਵਾਨ ਖਿਲਾਫ਼ ਸਖਤ ਕਾਰਵਾਈ ਕਰਨ ਦੀ ਕੀਤੀ ਮੰਗ
Petrol Pump Closed : ਰੱਖੜੀ 'ਤੇ ਹੋ ਸਕਦੀ ਹੈ ਤੇਲ ਦੀ ਕਮੀ, ਇਸ ਜ਼ਿਲ੍ਹੇ 'ਚ ਐਤਵਾਰ ਨੂੰ ਬੰਦ ਰਹਿਣਗੇ ਸਾਰੇ ਪੈਟਰੋਲ ਪੰਪ
ਪੈਟਰੋਲ ਪੰਪ ਡੀਲਰਾਂ ਨੇ ਆਪਣੇ ਖਰਚੇ ਘਟਾਉਣ ਦੇ ਲਈ ਇਹ ਫੈਸਲਾ ਲਿਆ