Punjab
ਫਰੀਦਕੋਟ 'ਚ ਪੰਜਾਬ ਹੋਮ ਗਾਰਡ ਦੇ ਜਵਾਨ ਗੁਰਜੀਤ ਸਿੰਘ ਦੀ ਹਾਦਸੇ ਦੌਰਾਨ ਹੋਈ ਮੌਤ
ਡਿਊਟੀ ਕਰਕੇ ਮੋਟਰ ਸਾਈਕਲ 'ਤੇ ਘਰ ਪਰਤ ਰਿਹਾ ਸੀ ਮ੍ਰਿਤਕ ਜਵਾਨ
ਪਿੰਡ ਜਲਨਪੁਰ 'ਚ ਪਰਾਲੀ ਦੀਆਂ ਗੱਠਾਂ ਨੂੰ ਲੱਗੀ ਅੱਗ
ਅੱਗ ਲੱਗਣ ਕਾਰਨ ਹੋਇਆ ਇੱਕ ਕਰੋੜ ਦੇ ਲਗਭਗ ਦਾ ਨੁਕਸਾਨ
ਲੁਧਿਆਣਾ ਦੇ ਮੌਜਪੁਰਾ ਬਾਜ਼ਾਰ ਵਿੱਚ ਲੱਖਾਂ ਦੀ ਹੋਈ ਚੋਰੀ
ਦੁਕਾਨ ਵਿੱਚ ਵੜ ਤਕਰੀਬਨ 5 ਲੱਖ ਦੇ ਸ਼ਾਲ ਲੈ ਕੇ ਚੋਰ ਹੋਇਆ ਫਰਾਰ
ਮਾਨ ਸਰਕਾਰ ਵੱਲੋਂ ਟੋਲ ਲੁੱਟ ਖ਼ਿਲਾਫ਼ ਸਖ਼ਤ ਐਕਸ਼ਨ! ਹੁਣ ਤੱਕ 19 ਟੋਲ ਪਲਾਜ਼ਾ ਬੰਦ
ਰੋਜ਼ਾਨਾ 65 ਲੱਖ ਅਤੇ ਸਾਲਾਨਾ 225 ਕਰੋੜ ਦੀ ਹੋ ਰਹੀ ਹੈ ਪੰਜਾਬੀਆਂ ਦੀ ਬੱਚਤ
Kabaddi Player Jeet Kotli: ਨਹੀਂ ਰਹੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜੀਤ ਕੋਟਲੀ, ਗੁਰਦਿਆਂ ਦੀ ਬਿਮਾਰੀ ਤੋਂ ਸਨ ਪੀੜਤ
Kabaddi Player Jeet Kotli: ਬਠਿੰਡਾ ਦੇ ਪਿੰਡ ਕੋਟਲੀ ਖੁਰਦ ਨਾਲ ਸਨ ਸਬੰਧਿਤ
ਰਾਜਾ ਵੜਿੰਗ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਅੱਤਵਾਦੀ ਹਰਵਿੰਦਰ ਰਿੰਦਾ ਸਮੇਤ ਦੋ ਹੋਰਨਾਂ ਖ਼ਿਲਾਫ਼ ਤਰਨ ਤਾਰਨ 'ਚ ਮਾਮਲਾ ਦਰਜ
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ, ਕੁੱਲ 1563 ਕਿਲੋਮੀਟਰ ਦੀ ਦੂਰੀ ਤੈਅ ਕਰਨਗੇ ਚਾਰ ਨਗਰ ਕੀਰਤਨ
19 ਨਵੰਬਰ ਨੂੰ ਚੱਲਣ ਵਾਲੇ ਨਗਰ ਕੀਰਤਨ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਪੁੱਜਣਗੇ
Punjab Weather Update: ਪੰਜਾਬ ਵਿੱਚ ਹੁਣ ਪਵੇਗੀ ਠੰਢ, ਅਗਲੇ ਤਿੰਨ ਦਿਨਾਂ ਵਿੱਚ ਤਾਪਮਾਨ 5 ਡਿਗਰੀ ਘਟੇਗਾ
Punjab Weather Update: ਪ੍ਰਦੂਸ਼ਣ ਵਿੱਚ ਵੀ ਹੋਇਆ ਸੁਧਾਰ; ਪੰਜ ਦਿਨਾਂ ਵਿੱਚ 1,291 ਥਾਵਾਂ 'ਤੇ ਸਾੜੀ ਗਈ ਪਰਾਲੀ
Barnala News: ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਨਹਿਰ 'ਚ ਧੱਕਾ ਦੇ ਕੇ ਮਾਰਿਆ, ਮੁਲਜ਼ਮ ਗ੍ਰਿਫ਼ਤਾਰ
ਮੁਲਜ਼ਮ ਕੁਲਵੰਤ ਸਿੰਘ ਦੇ ਕਿਰਨਜੀਤ ਕੌਰ ਨਾਲ ਸਨ ਨਾਜ਼ਾਇਜ਼ ਸਬੰਧ
ਕੈਨੇਡਾ ਸਥਿਤ NRI ਜਗਮਨ ਸਮਰਾ ਦੀਆਂ ਵਧੀਆਂ ਮੁਸ਼ਕਿਲਾਂ, ਪਿਓ-ਪੁੱਤਰ ਖ਼ਿਲਾਫ਼ FIR ਦਰਜ
ਜਾਅਲੀ ਕ੍ਰਿਪਟੋ ਕਰੰਸੀ ਘੁਟਾਲੇ 'ਚ ਲੁੱਕਆਊਟ ਸਰਕੂਲਰ ਜਾਰੀ