Punjab
ਬਟਾਲਾ 'ਚ ਅਣਪਛਾਤੇ ਨੌਜਵਾਨ ਨੇ ਸਰਕਾਰੀ ਮੁਲਾਜ਼ਮ ਦੀ ਲਈ ਜਾਨ
ਸੜਕ 'ਤੇ ਮਾਮੂਲੀ ਤਕਰਾਰ ਮਗਰੋਂ ਬੇਸਬਾਲ ਨਾਲ ਕੀਤਾ ਹਮਲਾ
ਤਰਨਤਾਰਨ ਦੇ ਪਹੁਵਿੰਡ 'ਚ ਟਰੈਕਟਰ ਤੋਂ ਡਿੱਗਣ ਕਾਰਨ 19 ਸਾਲ ਦੇ ਨੌਜਵਾਨ ਦੀ ਮੌਤ
ਬਾਬਾ ਦੀਪ ਸਿੰਘ ਜੀ ਦੇ ਸਲਾਨਾ ਜੋੜ ਮੇਲੇ 'ਤੇ ਸੰਗਤ ਨਾਲ ਜਾ ਰਿਹਾ ਸੀ
CM ਭਗਵੰਤ ਮਾਨ ਵੱਲੋਂ ਭਾਈ ਕਨ੍ਹਈਆ ਜੀ ਦਾ ਹਵਾਲਾ ਦੇਣ 'ਤੇ ਪਰਗਟ ਸਿੰਘ ਨੇ ਸਖਤ ਇਤਰਾਜ਼ ਪ੍ਰਗਟਾਇਆ
ਕਿਹਾ, ‘ਪੰਜਾਬ ਦੇ ਦਰਿਆਈ ਪਾਣੀਆਂ ਨੂੰ ਗ਼ੈਰ ਰਾਇਪੇਰੀਅਨ ਰਾਜਾਂ ਨੂੰ ਦੇਣ ਲਈ ਜਾਇਜ਼ ਠਹਿਰਾਉਣਾ ਨਿੰਦਣਯੋਗ'
ਬਿਕਰਮ ਮਜੀਠੀਆ ਦੇ ਸਾਥੀ ਹਰਪ੍ਰੀਤ ਗੁਲਾਟੀ ਖ਼ਿਲਾਫ਼ ਚਾਰਜਸ਼ੀਟ ਦਾਖ਼ਲ
ਵਿਜੀਲੈਂਸ ਨੇ ਮੋਹਾਲੀ ਅਦਾਲਤ 'ਚ ਸਪਲੀਮੈਂਟਰੀ ਚਾਰਜਸ਼ੀਟ ਕੀਤੀ ਪੇਸ਼
ਪਿੰਡ ਗੁਰਮ (ਬਰਨਾਲਾ) ਦੇ ਮਾਪਿਆਂ ਦੇ ਇਕਲੌਤੇ ਪੁੱਤ ਰਾਜਪ੍ਰੀਤ ਸਿੰਘ (23) ਦੀ ਕੈਨੇਡਾ ਵਿੱਚ ਹੋਈ ਮੌਤ
ਮਾਪਿਆਂ ਤੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਆਰਥਿਕ ਸਹਾਇਤਾ ਦੀ ਕੀਤੀ ਮੰਗ
ਸੜਕ ਹਾਦਸੇ ਦੇ ਪੀੜਤ ਨੂੰ 24 ਸਾਲ ਬਾਅਦ ਮਿਲਿਆ ਇਨਸਾਫ਼
ਹਾਈ ਕੋਰਟ ਨੇ ਮੁਆਵਜ਼ਾ 52 ਲੱਖ ਰੁਪਏ ਤੋਂ ਵਧਾ ਕੇ ਕੀਤਾ 9.16 ਕਰੋੜ ਰੁਪਏ
ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਚੰਡੀਗੜ੍ਹ ਦੇ ਆਈਟੀ ਪਾਰਕ ਅਤੇ ਮੌਲੀ ਜਾਗਰਾਂ 'ਚ ਰੱਖਿਆ ਪੁਲਿਸ ਸਟੇਸ਼ਨਾਂ ਦਾ ਨੀਂਹ ਰੱਖੀ ਪੱਥਰ
SYL ਮਸਲੇ ‘ਤੇ ਦੋਵੇਂ ਰਾਜਾਂ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਬਹੁਤ ਹੀ ਚੰਗੇ ਮਾਹੌਲ ਵਿੱਚ ਹੋਈ, ਰਾਜਪਾਲ ਵੱਲੋਂ ਕੀਤਾ ਗਿਆ ਸਵਾਗਤ
328 ਪਾਵਨ ਸਰੂਪਾਂ ਦੇ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਹੋਈ ਅਹਿਮ ਸੁਣਵਾਈ
ਮੁਲਜ਼ਮ ਕੁਲਵੰਤ ਸਿੰਘ, ਬਾਜ ਸਿੰਘ, ਗੁਰਬਚਨ ਸਿੰਘ ਅਤੇ ਗੁਰਮੁਖ ਸਿੰਘ ਵੱਲੋਂ ਦਾਇਰ ਕੀਤੀ ਗਈ ਸੀ ਅਗਾਊਂ ਜ਼ਮਾਨਤ ਦੀ ਅਰਜ਼ੀ
ਮਾਨਸਾ 'ਚ ਭਿਆਨਕ ਸੜਕ ਹਾਦਸਾ, ਤਿੰਨ ਮੌਤਾਂ
ਪਿੰਡ ਕੋਟੜਾ ਨੇੜੇ ਦੋ ਗੱਡੀਆਂ 'ਚ ਆਹਮੋ-ਸਾਹਮਣੇ ਟੱਕਰ
ਰਾਮਪੁਰਾ ਫੂਲ 'ਚ ਚਾਈਨਾ ਡੋਰ ਗਰਦਨ 'ਚ ਫਸਣ ਕਾਰਨ ਨੌਜਵਾਨ ਗੰਭੀਰ ਜ਼ਖਮੀ
ਸਥਾਨਕ ਲੋਕਾਂ ਨੇ ਸਰਕਾਰ ਤੋਂ ਚਾਈਨਾ ਡੋਰ 'ਤੇ ਪਾਬੰਦੀ ਲਾਉਣ ਅਤੇ ਸਖਤ ਕਾਨੂੰਨ ਬਣਾਉਣ ਦੀ ਕੀਤੀ ਮੰਗ